ਸਮੱਗਰੀ 'ਤੇ ਜਾਓ

ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/208

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੨ ) ਵਿਚ ਝਲ ਮਲ ਕਰਦੇ ਹੋਏ ਦਿਖਾਈ ਦੇ ਰਹੇ ਹਨ । ਅੰਮਤ ਵੇਲੇ ਦੇ ਠੰਡੇ ਮਧੁਰ ਹਵਾਦੇ ਬੁੱਲੇ ਸੁਤਿਆਂ ਹੋਇਆਂ ਪੁਰਖਾਂ ਤੇ ਜਦ ਦਾ ਕੰਮ ਕਰ ਰਹੇ ਹਨ । ਜਗਨਾ ਤਾਂ ਕਿਧੇ ਰਿਹਾਂ ਪਾਸਾ ਫੇਰਨਾਂ ਭੀ ਕਠਿਨ ਹੈ ਪ੍ਰੰਤੂ ਉਨਾਂ ਮਹਾਤਮਾਂ ਪੁਰਖਾਂ ਦੇ ਆਤਮਾ ਜਿਨਾਂ ਨੂੰ ਈਸੂਰ ਦਰਸ਼ਨ ਦੀ ਅਭਲਾਖਾ ਹੈ। ਇਨਾਂ ਦੀ ਕੁਝ ਭੀ ਪ੍ਰਵਾਹ ਨ ਕਰਦਾ ਹੋਇਆਂ ਗਦ ਗਦ ਹੋ ਕਹ ਰਹੇ ਹਨ । ਕਿ ਏਹ ਦੁਰਲਭ ਵੇਲਾ ਹੈ ਫੇਰ ਨਹੀਂ · ਹੱਥ ਆਵੇਗਾ ਇਸ ਨੂੰ ਵਿਅਰਬ ਨਾਂ #ਨ ਦੋਓ ) ਇਸ ਪ੍ਰਰਨਾਂ ਨੂੰ ਖਾਂਦੇ ਹੀ ਮਹਾਭਮਾਂ ਜਨ ਤਤਕਾਲ ਉਠਕੇ ਜੰਗਲ ਪਾਨੀ ਤੋਂ ਵਿਹਲੇ ਹੋ ਇਸ਼ਨਾਨ ਕਰ ਨਿਕਰਮ ਅਰਥਾਤ ਭਜਨਾਦਿਕ ਈਸੂਰ ਉਪਾਸ਼ਨਾ ਵਿਚ ਲਗਜਾਂਦੇ ਹਨ ਇਸੇ ਪ੍ਰਚਾਰ ਰਾਜਾ ਥਾਲੀ ਕਿਲਕਿੰਧ ਨਰੇਸ਼ ਭੀ ਪਤਾ ਕਾਲ , ਅਪਨੇ ਨਿਯਮਾਨੁਸਾਰ ਉਠਿਆ ਅਰ ਸ਼ਰੀਰਕ ਅਵਸਕੇ ਭੀ , ਤੋਂ ਵਿਹਲੇ ਹੋ ਸੰਧਨਾਂ ਕਰਨ ਬਹ ਗਿਆ ਜਦ ਨਿਤ ਨੇਮ ਕਰ ਚੁਕਾ ਤਾਂ ਕਿਸੇ ਜਰੂਰੀ ਕੰਮ ਲਈ ਰਾਨੀ ਭਰਾਵਤੀ ਦੇ ਚੁਬਾਰੇ ਵਿਚ ਗਿਆ ਅਜੇ ਉਸਨੂੰ ਕੁਝ ਕਹਿਨ ਹੀ ਲਗਾ ਸੀ ਕਿ ਇਕ ਦਾਸੀ ਨੇ ਆਕੇ ਕਿਹਾ । « ਮਹਾਰਾਜ ! ਅਜ ਖਵਰੇ ਸੁਵ ਦੇ ਦਿਲ ਵਿਚ , ਕੀ ਗਲ ਆਈ ਹੈ ਕਿ ਅਜਿਹੀਆਂ ਅਯੋਗ ਗਲਾਂ ਆਪਦੇ ਵਿਖਯ ਵਿਚ ਆਪਦੇ ਦੁਆਰੇ ਦੇ ਖੜੋਤਾ ਹੋਇਆ ਕਹਿ ਰਿਹਾ ਹੈ ਜਿਨਾਂ ਦੇ ਕਹਿਨ ਤੇ ਮੈਨੂੰ ਸ਼ਰਮ ਆਉਦੀ ਹੈ ਨਾ ਜਾਨੀਏ ਖਵਰੇ ਓਹ ਜੀਵਨ ਤੋਂ ਤੰਗ ਹੋ ਗਿਆ ਹੈ । ਇਸ ਦਾਸੀ ਦਾ ਵਚਣ ਸੁਨਕੇ ਜਿਸਨੂੰ ਮੌਤ ਦਾ ਸੁਨੇਹਾ ਕਿਹਾ ਜਾਏ ਤਾ ਸਚ ਹੈ ਥਾਲੀ ਦਾ ਚਿਹਰਾ ਮਾਰੇ ਗੁਸੇ ਦੇ ਲਾਲੋ ਲਾਲ ਹੋਗਿਆ ਸਿਰ ਤੋਂ ਪੈਰਾਂ । ਤੀਕ ਕੰਬਨੀ ਛਿੜ ਪਈ ਹੂ ਰਗਾਂ ਰਗਾਂ ਵਿਚ ਜੋਸ਼ ਮਾਰ ਉਠਿਆ ਅਰ ਇਹ ਛੇਤੀ ਹਥਿਆਰ ਲੈ ਘਰ ਦੇ ਬਾਹਰ ਨਿਕਲਿਆ ਭਾਵੇਂ ਰਾਨੀ ਭਰਾਵਤੀ ਡਿਓੜੀ 1gma : ਤੀਕ ਪਿਛੋ ਕੇ ਕਹਿੰਦੀ ਹੀ ਆਈ ਕਿ ਮਲੂਮ ਹੁੰਦਾ ਹੈ ਕਿ Language Department Punjab Digitized by: Panjab Digital Library