ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/209

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੩ ) ਸੁਗੀਵ ਨੂੰ ਕਿਸੇ ਬੜੇ ਸੂਰਮੇ ਦੀ ਸਹਾਇਤਾ ਮਿਲ ਗਈ ਹੈ ਨਹੀਂ ਤਾਂ ਓਹਨੂੰ ਐਨਾਂ ਹੋਸ ਕਦੀ ਭੀ ਨਾ ਪੈਂਦਾ ਕੁਹਾੜਾ ਓਥੇ ਜਾਨਾ ਇਸ ਵੇਲੇ ਠੀਕ ਨਹੀਂ ਪਰੰਭੂ ਓਹ ਕਿਸੇ ਗੱਲ ਦੀ ਭੀ ਪਰਵਾਹ ਨਾ ਕਰਦਾ ਹੋਇਆ ਗੀਵ ਤੇ ਜਾ ਪਇਆ ਜੇ ਉਸਨੂੰ ਦੇਖਦਿਆਂ ਹੀ ਓਥੋਂ ਨਸਿਆਂ ਅਰ ਫੇਰ ਦੋਵੇਂ ਨਜਰ ਤੋਂ ਅਲੋਪ ਹੋ ਗਏ ॥ | ਰਾਨੀ ਭਾਰਾਵਭੀ ਉਦਾਸ ਜਿਹੀ ਹੋ ਦਾਸੀਆਂ ਸਹਿਤ ਚੁਬਾਰੇ ਵਿਚ ਆਕੇ ਬੈਠ ਗਈ ਹੈ । ਭਾਵੇਂ ਉਸਦੀਆਂ ਇਕੋ ਜਿਹੀਆਂ ਪ੍ਰਵਾਨ ਸਹਆਂ ਏਧਰ ਓਧਰ ਦੀਆਂ ਗੱਲਾਂ ਬਾਤਾਂ ਕਰ ਉਸਦਾ ਮਨ ਪ੍ਰਚਾਦੀਆਂ ਹਨ ਅਤੇ ਕਈ ਪ੍ਰਕਾਰ ਦੀਆਂ ਦਲੀਲਾਂ ਨਾਲ ਉਸਨੂੰ ਧੀਰਜ ਦੇਨਾਂ ਚਹੁੰਦੀਆਂ ਹਨ ਪਰ ਓਹਦਾ ਦਿਲ ਜੋ ਕਿਸੇ ਦੀ ਭੀ ਨਹੀਂ ਸਨਦਾ ਅਰ ਇਸ ਦਾਸੀ ਦੀ ਗਲ ਨੂੰ ਯਾਦ ਕਰਕੇ ਚਿੰਤਾਂ ਦੇ ਸਮੁੰਦ ਵਿਚ ਗੋਤੇ ਮਾਰ ਰਿਹਾ ਹੈ । ਅਜੇ ਥੋੜਾ ਚਿਰ ਹੀ ਬੀਤਿਆਂ ਸੀ ਕਿ ਫੁਝ ਰੌਲੇ ਗੌਲੇ ਦੀ ਅਵਾਜ ਗੂੰਜਦੀ ਹੋਈ ਰਾਨੀ ਦੇ ਕੰਨ ਵਿਚ ਪਹੁੰਚੀ ਛੇਤੀ ਨਾਲ ਉਠਕੇ ਕੁਝ ਪੁਛਨਾ ਹੀ ਚੌਹਦੀ ਸੀ ਕਿ ਕਿਸੇ ਨੇ ਕਿਹਾ ! ਹਾਇ !! ਅਜਿਹਾ ਬਹਾਦਰ ਸੂਰਮਾ ਜਾਂ ਬਾਲੀ ਇਕ ਪਲ ਵਿਚ ਹੀ ਮਾਰਿਆ ਗਿਆ ਆਹ ! ਇਸ ਆਂਵਾਜ ਦੇ ਸੁਨਦੇ ਹੀ ਚਿੰਤਾ ਤੇ ਗਮੀ ਨੇ ਰਾਨੀ ਦੇ ਦਿਲ ਨੂੰ ਕਾਬੂ ਕਰ ਲਿਮਾਂ ਕਲਸਾ ਪਕੜ ਕੇ ਨੀਵੇਂ ਬਹ ਗਈ ਲਹੂ ਜਿਥੇ ਮੈਂ ਓਥੇ ਦਾ ਓਥੇ ਹੀ ਜਮ ਗਿਆ ਸੌਦੋਂ ਇਸਦਾ ਚਿਤ ਵਿਆਕੁਲ ਹੋ ੫ਤ ਦੀ ਢੱਚ ਵਿਚ ਨਿਕਲ ਗਿਆ ਤਾਂ ਓਹ ਬਹੋਸ਼ ਹੋਕੇ ਧਰਤੀ ਵਿਗ ਪਈ ਪਰੰਤੁ ਦਰਸ਼ਨ ਅਭਲਾਖਾ ਨੇ ਸਭ ਨੂੰ ਅਪਨਾ ਹੀ ਹੱਥ ਦਿਖਾਇਆ ਦੇਖੋ । ਹੁਨ ਕੇਡੀ ਛੇਤੀ ਨਾਲ ਉਠਕੇ ਰੋਦੀ ਹੋਈ ਕੁਝ ਸਹੇਲੀਆਂ ਨਾਲ ਜਿਨਾਂ ਦੀਆਂ ਅਖਾਂ ਤੋਂ ਸੋਨ ਭਾਦੋਂ ਦੇ ਮੀਂਹ ਦੀ ਨਿਆਈ ਅਬਰੂ ਵਗ ਰਹੇ ਸਨ ਉਸ ਪਾਸੇ ਨੂੰ ਜਾ ਰਹੀ ਹੈ ਜਿਥੇ ਬੜੀ ਬਲਝ੩ ਅਕਠੀ ਹੋਈ ਹੋਈ ਹੈ ॥ Original with: Language Department Punjab Digitized by: Panjab Digital Library