ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/210

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ਕo੪ ) ਹੈ? ਕੀ ਬਾਲੀ ਮਾਰਿਆ ਗਿਆ ? ਨਹੀਂ ! ਨਹੀਂ ! ਅਜੇ ਤਾਂ ਓਹ ਜਿਉਂਦਾ ਹੈ ਪਰ ਰਾਮਚੰਦੁ ਦੇ ਇਕ ਹ' , ਬਾਨ ਨੇ ਉਸਨੂੰ ਬੇਸੁਧ ਕਰ ਦਿਤਾ ਹੈ ਅਰ ਹੁਨ ਵਿਚਾਰ ਕਿਸੇ ਘਵ ਦਾ ਹੀ ਪਰਾਹੁਨਾ ਹੈ । ਜਿਸ ਵੇਲੇ ਤਾਰਾਵਤੀ ਥਾਲੀ ਦੇ ਨੇੜੇ ਪਹੁੰਚੀ : ਓਹਦੀ ਆ. ਤੀ ਨੂੰ ਦੇਖ ਅਰ ਅਪਨੀ ਭਵਿਖ9 ਮਾਂ ਤੋਂ ਨਿਰਾਸ ਹੋ ਮੁਰਛਾ ਜਿਹੀ ਹੋ ਗਈ ਇਸ ਵੇਲੇ ਨਿਰਾਸ ਥਾਲੀਨੇ ਅਰਮਾਨ ਭਰੀ ਨਜ਼ਰ ਨਾਲ ਭਾਰਾ ਅਰ ਅੰਗਦ ਵਲ ਦੇਖਿਆਂ ਅਰ ਫੇਰ ਮੁਰਛਾ ਹੋ ਗਿਆ ਥੋੜੇ ਚਿ ਤੂ ਪਿਛੋਂ ਜਦ ਫੇਰ ਕੁਝ ਸੁਧ ਟਿਕਾਨੇ ਹੋਈ ਤਾਂ ਸੁਗਵ ਨੂੰ ਜੋ ਸਾਮਨੇ ਖੜੋਤਾ ਸੀ ਕਹਿਨ ਲਗਾ : ਬੋਲੀ-ਹ ਸੁਵ ! ਜੇਕਰ ਤੂੰਹੀ ਮੇਰੀ ਮੌਤਦਾ ਕਾਰਨ ਹੈ ਅਰ ਮੇਤ ਹਿਰਦਯ ਭੇਰੇ ਇਸ ਕਰਮ ਤੋਂ ਚੁਰ ਚੂਰ ਹੋ , ਰਿਹਾ ਹੈ ਪਰੰਤੁ ਇਹ ਮੇ ਅਖੀਰੀ ਸਿਖਿਆ ਹੈ ਜਿਸਦੇ , ਪੂਰੇ ਹੋਨ ਦੀ ਮੈਂ ਤੈਥੋਂ ਆਸ਼ਾ ਚਖਨਾ ਹਾਂ ਅਰ ਓਹ ਇਹ ਹੈ ਕਿ ਮੇਰੇ ਪਿਛੋਂ ਅੰਗਦ ਅਰ ਬਾਰਾ ਵਲ ਧਿਆਨ ਰਖਨਾ ਅਰ ਓਨਾਂ ਨੂੰ ਕਿਸੇ ਤਰਾਂ ਭੀ ਦੁਖੀ ਨਾਂ ਹੋਨ ਦੇਨਾਂ ਮੈਂਨੂੰ ਪਕਾ ਕੇ ਵਿਸਾਸ ਹੈ ਕਿ ਅੰਗਦ ਭੀ ਕਦਾਚਿਤ ਭਰੀ ਆਗਿਯਾ ਭੰਗ ਨi ਕਰੇਗਾ ਇਹ ਕਹ ਹੀ ਰਿਹਾ ਸੀ ਕਿ ਕਾਲ ਭਗਵਾਨ ਨੇ ਬਲੀ ਦੇ ਜੀਵਨ ਦਾ ਦੀਵਾ ਬੁਝਾ ਦਿਤਾ ਅਰ ਓਹ ਸਦੀਵ ਕਾਲ ਲਈ ਨੈਚਿੰਤ ਹੋ ਘੂਕ ਸੌਂ ਗਿਆ। | ਜਦ ਭਾਰੀ ਦੀ ਕੁਝ ਸਧ ਕਾਨੇ ਹੋਈ ਤਾਂ ਸਾਮੀ ਦੇ ਪੈਮ ਵਿਚ ਆ ਕੇ ਕੁਝ ਭੀ ਲਜਾ ਨਾ ਰਖ ਸਕੀ ਅਰ ਪਤੀ ਦੀ ਲਾਸ਼ ਨਾਲ ਦੰਮੜ ਗਈ ਅਰ ਬੜੇ ਜੋਰ ਨਾਲ ਪੁਕਾਰ ਕੇ ਕਹਿਨ ਲਗt sਹੇ ਸ਼ਾਮੀ ! ਇਹ ਗਤਿ ਕਿਸ ਕਰ ਹੋਈ ਪਰੰਤੂ ਜਦ ਕੁਝ ਉਚ ਨਾਂ ਮਿਲਿਆ ਤਾਂ ਉਸਨੂੰ ਨਿਸ਼ਯ ਹੋਗਿਆ ਕਿ ੫ਝੀ ਦਾ ਪ੍ਰਲੋਕ ਗਮਨ ਹੋ ਗਿਆ ਹੈ। Original with: Language Department Punjab Digitized by: Panjab Digital Library