ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/215

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੦੬ ਹਨ ਹਰ ਇਕ ਦਾ ਮੂੰਹ ਖੁਲੀ ਤੇ ਮੱਥਾ ਖਿਵਿਆ ਹੋਇਆ ਦਿਸਦਾ ਹੈ ਅਰ ਹਰ ਇਕ ਦੇ ਮਹੋ ਇਹੀ ਨਿਕਲ ਰਿਹਾ ਹੈ ਕਿ 'ਦੇਖੀਏ ਇਹ ਨਵੀਨ ਜਵਾਨ ਪੁਰਸ਼ ਕੇਹੜੀ ਅਜਿਹੀ ਗਲ ਸੁਨੋਦ, ਹੈ ਜਿਸ ਲਈ ਹਰ ਇੱਕ ਛੋਟੇ ਤੋਂ ਵੱਡੇ ਤਕ ਨੂੰ ਇਥੇ , ਅਕੱਠਾ ਕੀਤਾ ਗਿਆ ਹੈ । | ਏਨੇ ਵਿੱਚ ਕੁਝ ਮਨੁਖ ਘੋੜਿਆਂ ਨੂੰ ਅਡੀ ਲਾਂਦੇ ਹੋਏ ਆਏ ਜਿਵੇਂ ਉਨਾਂ ਨੇ ਜਮੀਨ ਤੇ ਪੈਰ ਰਖਿਆ ਸਈਲਾਂ ਨੇ ਜੋ ਪਹਿਲਾਂ ਤੋਂ ਹੀ ਉਡੀਕ ਵਿਚ ਖੜੋਤੇ ਸਨ ਘੋੜਿਆਂ ਦੀਆਂ ਵਾਗਡੋਰਾਂ ਪਕੜ ਕੇ ਏਧਰ ਓਧਰ ਫੇਰਨਾ ਆਰੰਭ ਕਰ ਦਿੱਤਾ ਅਰ ਇਹ ਲੋਗ ਬੜੇ ਜਲ ਜਲਾਓ ਨਾਲ ਅਗੇ ਵਧਕੇ ਉਸ ਜਗਾਂ ਤੇ ਜੋ ਪਹਿਲਾਂ ਹੀ ਤੋਂ ਬੜੇ ਜਨ ਨਾਲ ਸਜਾਈ ਗਈ ਸੀ ਬੜਾ ਸਜ ਧਜ ਨਾਲ ਬੈਠ ਗਏ ਇਨਾਂ ਦੀ ਇਹ ਝਾਨ ਬਾਨ ਅਰ ਜਿਹਾ ਗੋਹੇ ਅਦਿਕ ਦਿਮi ਸੁੰਦਰ ਪੁਸ਼ਾਕ ਵੇਖਕੇ ਇਹ ਗੁਮਾਨ ਹੁੰਦਾ ਹੈ ਕਿ ਇਹੋ ਪੁਰਸ਼ ਇਸ ਵੱਡੇ ਭਾਰੀ ਮਨੋ ਹਰ ਜਲਸੇ ਦੇ ਆਗੂ ਹਨ ਭਾਵੇਂ ਉਨਾਂ ਦੇ ਡਰ ਤੇ ਤਮਾਸ਼ਬੀਨਾਂ ਤੋਂ ਸਮੂਹ ਜਲਸੇ ਦੇ ਮੂੰਹ ਤੇ ਅਜਿਹੀ ਚੁਪ ਕਰਾਂ੬ ਕਿ ਕੁਝ ਚਿਰ ਲਈ ਉਨਾਂ ਨੂੰ ਗੰਗਾ ਕਹੀਏ ਤਾਂ ਅਵਸ਼ਕ ਹੈ ਪਰੰਤ ਉਨਾਂ ਲੋਕਾਂ ਦੀਆਂ ਨਜਰਾਂ ਉਸ ਨਵੀਨ ਸੂਰਮੇ ਤੇ ਜੋ ਇਨ ਅਮੀਰਾਂ ਵੀਰਾਂ ਦੀ ਮਹਿਫ਼ਲ ਦੇ ਵਿਚਘਰ ਬੈਠਾ ਹੈ ਅਰ ਜਿਸਦੇ ਜੋੜਾਂ ਵਿਚ ਕੁਦਰਤੀ ਕਾਰੀਗਰ ਨੇ ਇਕ ਬਹਾਦਰ ਸੂਰਬੀਰ ਦੇ ਸਾਰੇ ਕਰਤਬ ਤੇ ਗੁਨ ਕੁਟ ੨ ਕੇ ਭਰੇ ਹਨ ਬੜੀ ਬੇਸਬਰੀ ਨਾਲ ਪੈ ਰਹੀਆਂ ਹਨ ਅਰ ਇਹੀ ਕਾਰਨ ਹੈ ਕਿ ਉਨਾਂ ਦੀ ਬੇਹਦ ਦਰਜੇ ਦੀ ਚਿਤਾਭੂਰੀ ਸੁਰਤ ਉਨi ਨੂੰ ਚੈਨ ਨਹੀਂ ਲੈਨ ਦੇਂਦੀ ਅਰ ਇਕ ਦੂਜੇ ਨਾਲ ਕੰਨi ਸੀ ਕਰਕੇ ਕਹ ਰਹੇ ਹਨ (ਉਂਗਲ ਦੀ ਸੈਨਤ ਕਰਕੇ) ਇਸ ਸੁਰਮੇ ਨੇ ਲੋਕਾਂ ਦੇ ਦਿਲ ਤੇ ਖਰੇ ਕੀ ਜਾਦੂ ਕਰ ਦਿੱਤਾ ਹੈ ਕਿ ਕੋਈ ਭੀ ਅਜਿਹਾ ਪਰਸ਼ ਧਿਆਨ ਵਿਚ ਨਹੀਂ ਆਉਂਦਾ ਜੋ ਇਥੇ ਨਾਂ ਆਇਆ ਹੋਵੇ । Original with: Language Department Punjab Digitized by: Panjab Digital Library