ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/216

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੧੦) ਦਸਭਈ ! ਕਿਉਂ ਨਾ ਆਵੇ ਅਜ ਚੌਹ ਪੰਜਾ , · ਦਿਨਾਂ ਤੋਂ ਵੱਡੇ ਵੱਡੇ ਵਿਦਆਂਧਰਾਂ ਅਤੇ ਅਮੀਰਾਂ ਦੀਆਂ ਮਜਲਸਾ ਹੁੰਦੀਆਂ ਅਤੇ ਦੀਵਾਨ ਲਗ ਰਹੇ ਹਨ ਮਸ਼ਵਰਿਆਂ ਦੇ ਬਾਜਾਰ ਗਰਮ ਹਨ ਈਲਵਰ ਛਨੇ ਅਸਲ ਵਿੱਚ ਗਲ ਕੀ ਹੈ ? ਸਾਨੂੰ ਖੁi ਇਸਤੋਂ ਬਿਨਾਂ ਕਿ ਇਹ ਨਵੀਨ ਸੁਰਮ(ਪਵਨ) · ਦਾ ਪੁਤੁ ਅਰ ( ਵ) ਦਾ ਮਿਮਾਨ ਹੈ ਕੁਝ ਹੋਰ ਪਤਾ ਨਹੀਂ ॥ ਇੰਨੇ ਵਿੱਚ ਓਹੀ ਨਵੀਨ ਬਹਾਦਰ ਜਿਸ ਦਾ ਨਾਮ ਹੋਨਮਾਨ ਹੈ ਸਮੁਹ ਗਨ ਦਿਵਾਨੇ ਵਿਚ ਇਕ ਦੇ ਕਥਨ ਅਨੁਸਾਰ ਖੜੋ ਸਭ ਦੀ ਨਜਰ ਉਸ qਸੇ ਲਗ ਗਈ ਅਰ ਉਸਨੇ ਅਪਨੇ ਮੁਖਵਾਕ ਤੋਂ ਇਸ ਕਾਰੇ ਵੜਾਥਯਾਨ ਦੇ ਆਰੰਭ ਕੀਤਾ॥ | ਹੇ ਮਾਸ਼ੀਲਾ ਪ੍ਰਬਤ ਖਾਮੋ' ਅਰ ਮੋਰੋ ਕੇ ਰਾਜਾ ਲੋਕੋ ਸਰਬੀਰੋ !! ਅਰੁ ਦਾਰੋ !!! ਪਹਿਲਾਂ ਇਸਦੇ ਕਿ ਮੈਂ , ਆਪ ਲੋਕਾਂ ਦੀ ਸੇਵਾ ਵਿਚ ਕੁਝ ਵੇਨਤੀ ਕਰਾਂ ਇੰਨਾ ਕਹ ਦੋਨਾਂ ਅਵਰ ਸਮਝਦਾ ਹਾਂ ਕਿ ਆਪ ਲੋਕ ਕ੫ ਕਰਕੇ ਅਪਨੇ ਦਿਲ ਵਿਚ ਇਸ ਖਿਆਲ ਨੂੰ ਕਦਾਚਿਤ ਜਗਾ ਲ ਦੋਨਾ ਕਿ ਮੈਂ ਕਿਸੇ ਅਪਨੇ ਜ਼ਾਤੀ ਫ਼ੈਕੇ ਨੂੰ ਜਾਨਕੇ ਪ ਲੋਕਾਂ ਨੂੰ ਇੰਨੇ ਦੂਰੋਂ ਦੂਰੋਂ ਪੈਂਡੇ ਦੀ ਚਲ ਕਰਾਈ ਹੈ ਯਾ ਇਸ ਵਿਚ ਮੇਰਾ ਕੋਈ ਅਪਨੀ ਗਰਜ਼ ਹੈ ਨਹੀਂ ! ਨਹੀਂ ! ਕਦਾਚਿਤ ਨਹੀਂ !!! ਪਰੰਤ ਅਪਨੇ ਦੇਸ਼ ਦੀ ਇਸ ਭੈੜੀ ਦਿਸ਼ਾ ਨੂੰ ਵੇਖ ਕੇ ਅਰ ਭਵਿਖਯਤ ਦਿਸ਼ਾ ਦੀਆਂ ਖ਼ਰਾਬੀਆਂ ਦੇ ਡਰ ਨਾਲ ਮੇਰਾ ਲਹੂ ਉਥਅ ਅਰਾਬਿਨਾ ਇਸ ਦੇ ਕਿ ਆਂਪ ਨੂੰ ਖੇਚਲ ਦਿਆਂ ਹੋਰ ਕੁਝ ਨਾਂ ਬਨ ਸਕਿਆ ਪਿਆਰੇ ਭ ਈਓ ! ਸਭ ਤੋਂ ਪਹਿਲਾਂ ਜਿਹੜੀਆਂ ਸੋਚਾਂ ਨੇ ਮੇਰੇ ਸਿਰ ਵਿਚ ਆਕੇ ਜਲਨ ਕੀਤੀ ਓਹ ਪੁਰਾਨੀ ਭਵਾਰੀਖ ਦੇ ਪੜਨ ਦਾ ਖਲਾਸ ਕਛ + ਹੋਇਆ ਹੈ ਜਿਨਾਂ ਦੇ ਯਾਦ ਔਨ ਭੇ ਕਲੇਜਾ ਮੂੰਹ ਨੇ ਔਦਾਹੈ ਅਖਾਂ ਮਾਰੇ ਸ਼ਰਮ ਦੇ ਨਵੇਂ ਝੁਕਜਾਦੀਆਂ ਹਨ , Original with: Language Department Punjab Digitized by: Panjab Digital Library