ਸਮੱਗਰੀ 'ਤੇ ਜਾਓ

ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/217

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੧ ) ੪ ॥ ਹਾਇ ! ਓਹ ਸਮਯ ਇਸ ਦੇਸ਼ ਲਈ ਕਿਹਾ ਨੇਮ ਸੀ ਜਦੋਂ ਕਿ ਅਵਿਦਿਆ ਦੀਆਂ ਕਲੀਆਂ · ਘਟਾਂ ਅਪਨੇ ਚਾਰੇ ਪਲੇ ਖਰੇ ਇਸਨੂੰ ਘਰੀਂ ਹੋਏ ਸਨ ਅਰ ਘਰ ਘਰ ਵਿਚ ਦੁਬਧਾ ਪਈ ਹੋਈ ਸੀ ਦੁਸੇ ਦੇਸ਼ ਦੇ ਲੋਕ ਬੜੀ ਭੈੜੀ ਨਜਰ ਨਾਲ ਦੇਖ ਦੇਖ ਬੁਰਾ ਹਾਲ ਕਰ ਰਹੇ ਸਨ | ਚ ਨਾਂ ਬੋਲਨਾ ਵਾਂ ਇਕ ਪਾਸੇ ਰਿ ਸਾਡੀ ਸ਼ਕਲ ਦੇਖਨ ਤੋਂ ਤਗ ਸਨ ਮਿਤੋ ! ਜੇਕਰ ਉਸ ਭਾਰੀਖ ਦੇ ਇਕ ਕੇ ਮਖਤ ਨੂੰ ਭਾਰਾਂ ਦੀਆਂ ਨੋਕਾਂਭ ਕਹੀਏ ਤਾਂ ਸਚ ਹੈ ਕਿਉਂ ਕਿ ਇਸਦਾ ਇ੨ ੨ ਸ਼ਬਦ ਪਾਠਕ ਦੀ ਛਾਤੀ ਵਿਚ ਛੇਕ ਕਰਦਾ ਚਲਾ ਜਾਂਦਾ ਹੈ ਬੇਸ਼ਰਮੀ ਸਿਰ ਤੇ ਭਾਰ ਪਾ ਗਰਦਨ ਝ ਝਾ ਦੇਂਦੀ ਹੈ ਮੇਰੇ ਪਰਮ ਪਿਆਰੇ ਦੇਸ਼ੀ ਭਾਈਓ ! ਇਸ ਵਿਚ ਰਲੀ ਝੂਠ ਨਹੀਂ (ਸੈਨਤ ਕਰਕੇ) ਇਹ ਤਵਾਰੀਖ ਪਈ ਹੈ ਦੇਖ ਲਵੋ ਹਾਂ ਜੇਕਰ ਕੁਝ ਸੰਦੇਹ ਨਿਵਰਤ ਹੁੰਦਾ ਹੈ ਯਾਂ ਜਰਾ ਭਸਲੀ ਹੁੰਦੀ ਹੈ ਅਰ ਹੌਸਲਾ ਵਧਦਾ ਹੈ ਤਾਂ ਉਨਾਂ ਵਡਿਆਂ ਦੇ ਕਾਰਨਾਮੇ ਦੇਖਨ ਤੋਂ ਜੋ ਕਿ ਇਸ ਤਾਰੀਖ ਦੀ ਸਮਾਪਤੀ ਵਿਚ ਲਿਖੇ ਹਨ ਅਰ ਜਿਨਾਂ ਦੇ ਪੜਨ ਨਾਲ ਓਹ ਅਵਿਦਿਆਂ ਦਾ ਸਮਾਂ ਸੁਪਨਾ ਮਾਤ ਹੋ ਜਾਂਦਾਹੈ । ਇਸ ਵਿਚ ਰਚੀ ਸੰਦੇਹ ਨਹੀਂ ਕਿ ਉਨਾਂ ਨੂੰ ਬੜੀਆਂ ਕੇ ਭੰਗੀਆਂ ਪੇਸ਼ ਆਈਆਂ, ਮੁਸੀਬਤਾਂ ਝਲਨੀਆਂ, ਪਈਆਂ ਪਰੰਭੂ ਉਨਾਂ ਬਹਾਦੁਰਾਂਨੇ ਭੀ ਬੜੀ ਸੂਰਮਤਾਈ ਨਾਲ ਇਨਾਂਦਾ ਸਾਮਨਾ ਕੀਤਾ ਅਤੇ ਬੜੀ ਪਕਿਆਈ ਨਾਲ ਕੰਮ ਕਢਾ ਸਾਹਿਬੋ ! ਇਹ ਉਨਾਂ ਹੀ ਦੀ ਮੇਹਨਭ ਦਾ ਫਲ ਹੈ ਜੋ ਅਜ ਆਪ ਲੋਕ ਵਿਦਿਆਧਰ ਦੀਆਂ ਸਨਦਾਂ ਹਾਸਲ ਕਰਕੇ ਵਿਦਿਆਧਰ ਕਹਾਨ ਦੇ ਹਕਦਾਰ ਹੋਏ ਰ ਨਾਮਵਰੀ ਹਾਸਲ ਕੀਤੀ ਓਹੀ ਅਨਫ਼ ਦੇਸ਼ੀ ਲੋਕ ਅਜ ਤੁਹਾਨੂੰ ਦਲੇਰੀ ਅਰ ਬਹਾਦਣੀ ਵਿਚ ਸੁਰਮੇ ਗਿਨਦੇ ਹਨ ਅਰ ਆਪ ਲੋਕਾਂਦੇ ਨਜੀਕ ਅਪਨੇ ਥੋਠਨ ਨੂੰ ਦੁਰਲਭ ਵਿਚਾਠਦੇ ਹਨ ਭੂ ਹਾਇ ਸ਼ੋਕ ! ਇਹ ਸਮਯ ਉਲਟ ਪੁਲਟ ਹੋਨ ਵਾਲਾ ਹੈ ਓਹੋ ਝਾਰੂ ਜੋ ਕੁਝ ੨ ਚਮਕ ਦਿਖੋਨ ਲਗਾ ਸੀ Original with: Language Department Punjab Digitized by: Panjab Digital Library