________________
(੨੧੩ ) ਭੰਸੀਂ ਦੇਖਦੇ ਦੇ ਦੇਖਦੇ ਹੀ ਰਹ ਜਾਓਗੇ ਅਰ ਤੁਹਾਡੀ ਇਹ ਸਾਰੀ ਬਹਾਦਰੀ ਦਲੇਰੀ ਸੂਰਮਤਾਈ ਅਤੇ ਜਵਾਣ ਮਰਦੀ ਮਿਟੀ ਵਿਚ ਰਲ ਜਾਏਗੀ ਅਰ ਨਤੀਜਾ ਇਹ ਹੋਵੇਗਾ ਕਿ ਭੁਸੀਂ ਅੰਨਯ ਸ਼ਾਤੀਆਂ ਅਗੇ ਸਿਰ ਨਿਵਾਂਓਦੇ ਫਿਰੋਗੇ ਅਰ ਫੇਰ ਕੁਝ ਨਾ ਬਨ ਪਏਗਾ ਖਵਰੇ ਕਈ ਇਕ ਭਾਈ ਇਸ ਧਿਆਨ ਵਿਚ ਹੋਨਗੇ ਕਿ ਰਾਕਸ਼ ਦੀਪ ਵਾਲੇ ਬੜੇ ਸੂਰਮੇ ਅਤੇ ਜਵਾਣ ਹਨ ਉਨਾਂ ਦਾ ਸਾਹਮਨਾ ਕਰਨ ਕਠਿਨਹੈ ਪ੍ਰੰਤੂ ਕਦਾ ਚਿਤ ਨਹੀਂ ! ਕਦੀ ਨਹੀਂ !! ਇਹ ਧਿਆਨ ਉਨਾਂ ਦਾ ਅਸਤਯ ਹੈ ਅਸੀ ਕੇ ਮਜੋਰ ਨਹੀਂ ਕਿੰਤੂ ਓਹ ਕਮਜੋਰ ਹਨ ਜੋ ਹਰ ਇਕ ਵੇਲੇ ਸਾਡੀ ਸਹਾਇਤਾ ਦੇ ਚਾਹਨ ਵਾਲੇ ਹਨ ਜਿਹਾਕੁ ਆਪ ਲੋਕਾਂ ਤੇ ਰੋਸ਼ਨ ਹੈ : ਉਨਾਂ ਵਿਚ ਇਕ ਤੁਕਤ ਕੰਮ ਕਰ ਰਹੀ ਹੈ ਜਿਸਨੇ ਲੁਹਾਡੇ ਹੌਸਲਿਆਂ ਨੂੰ ਢਾਹ ਦਿਤਾ ਹੈ ਅਰ ਓਹ ਇਤਫਾਕ ਹੈ ਜੋ ਤੁਹਾਡੀ ਬੇਇਤਫਾਕੀ ਤੇ ਪ੍ਰਬਲ ਹੋਰਿਹਾ ਹੈ ਹਾਇ ! ਉਨਾਂ ਬਨੋ ਬਾਸੀਆਂ ਦੀ ਮੁਸੀਬਤ ਦੀ ਚਿਤੁ ਰੂਪੀ ਜਦ ਮੇਰੀਆਂ ਅਖਾਂ ਅਗੇ ਆਜਾਂਦੀ ਹੈ ਤਾਂ ਸੀਰ ਦੇ ਲੂੰ ਕੰਡੇ ਖੜੇ ਹੋਜਾਂਦੇ ਹਨ ਆਹ ! ਓਹ ਕਿਸ ਵਿਚਾਰ ਨਾਲ ਇਨੀ ਦੁਰ ਦਾ ਪੈਂਡਾ ਕਰਕੇ ਆਪ ਦੇ ਦੇਸ਼ ਦੀ ਸੈਲ ਨੂੰ ਆਏ ਅਰ ਉਨਾਂ ਤੇ ਇਹ ਜੁਲਮ ! ਧਿਗ ਹੈ ਸਾਡੇ ਜੀਵਣ ਨੂੰ ਅਰ ਦਲੇਰੀ ਨੂੰ ! ਯਾਰੋ !! ਖਿਆਲ ਤਾਂ ਕਰੋ ਉਨਾਂ ਦੇ ਦੇਸ਼ ਦੇ ਲੋਕ ਸਾਨੂੰ ਕੀ ਖਿਆਲ ਕਰਨ ਗੇ ? ਅਸਾਂਨੇ ਅਪਨੀਆਂ ਇਸਤ੍ਰੀਆਂ ਪੁੜੀਆਂ ਆਦਿਕਾਂ ਦੀ ਤਾਂ ਕੁਝ ਪਰਵਾਹ ਨਾ ਕੀ ਪੰਭੁ ਓਹ ਇਕ ਅੰਨ ਦੇਸ਼ ਦੇ ਰਾਜੇ ਦਾ ਪੁਤੁ ਜੋ ਅਚਨ ਚੇਤ ਸਬਬ ਨਾਲ ਆਪ ਦੇ ਦੇਸ਼ ਵਿਚ ਆਗਿਆ ਹੈ ਅਰ ਉਨ ਨਾਲ ਇਹ ਧੋਕਾ ! ਇਹ ਛਲ !! ਰਾਕਸ਼ਦੀਪ ਵਾਲੇ ਜਾਲਮ ਕਰ ਜਾਨ ਅਰ ਆਪ ਬੁਜਦਿਲਆਂ ਦੀ ਭਰ ਸਾਹ ਵੀ ਚੁਪ ਰਹੋ ਪਾਠਕਗਨ ! ਨਵੀਨ ਪੁਰਸ਼ ਦੇ ਵਖਯਾਨ ਦਾ ਇਕ ੨ ਅਖਰ ਸੂਰਮਿਆਂ ਦੇ ਦਿਲ ਵਿਚ ਤੀਰ ਦੀ ਨਿਆਈ ਖੁਭ Original with: Language Department Punjab Digitized by: Panjab Digital Library