________________
( ੧੧੫ ) ਉ ਅਸਵਾਰ ਹੋ ਗੀ ਭਾਈਓ ! ਤੁਸੀਂ ਆਪ ਹੀ ਇਨਸਾਫ਼ ਕਰਕੇ ਦਸੋ ਕਿ ਸਹਾਇਤਾ ਕਰਨੀ ਚਾਹੀਦੀ ਹੈ । ਰੂਪ ਕਰ ਹਿਨਾ ਨੇ ? (ਚਾਰੇ ਪਾਸਿਓਂ ਅਵਾਜ ਆਈ) ਨਹੀਂ ! ਨਹੀਂ !! ਉਸ ਦੁਸ਼ਟ ਨੂੰ ਪੂਰੀ ਪੂਰੀ ਸਜਾ ਦਿਆਂ ਗੋ ਉਸ ਬਨਬਾਸੀ ਦੀ ਸਹਾਇਤਾ ਕਰ ਰਣ ਭੂਮੀ ਵਿਚ ਜਾਨ ਵਾਰ ਦਿਆਂ ਗੇ ਪਰ ਅਪਨੇ ਦੇਸ਼ ਨੂੰ ਬਦਨਾਮੀ ਦੁਆਂਨੀ ਨਹੀਂ ਸਹਾਰਾਂਗੇ ਜਰਾ ਉਸਦਾ ਹਾਲ ਤਾਂ ਦਸੋ ! . ਨਵੀਨਪੁਰ੪- ਅਛਾ ਦੇਖਾਂ ਤਾਂ ਤੁਹਾਡੀ ਸਹਾਇਤਾ ਕਿਥੋਂ ਕੁ ਤੀਕਰ ਜਾਂਦੀ ਹੈ । ' . ਪਿਆਰਿਓ-ਮਹਾਰਾਜਾ ਰਾਮਚੰਦ ਜੀ ਦੀ ਕਹਾਨੀ ਜਿਸ ਨੂੰ ਮੈਂ ਬਨਬਾਸੀ ਦੇ ਨਾਓ ਤੋਂ ਭਲਯ ਸੀ ਅਤਯੰਤ ਹੀ ਦਰਦ ਭਰੀ ਅਰ "ਦੁਖ ਦਾਯਕ ਹੋ ਇਹ ਮਾਹਰ ਸਰਬ ਅਜੁਧਿਆ ਨਰੇਸ਼ ਕੌਲ ਦੇਸ਼ ਦੇ ਸਭ ਹਨ ਇਹ ਓਹੀ ਰਾਮਚੰਦੂ ਹਨ ਜਿਨਾਂ ਨੇ ਸੋ ਵਰਿਆਂ ਦੀ ਆਯੂ ਵਿਚ ਭਾੜ ਕਾ ਅਰ ਮਰੀਚ ਆਦਿਕ ਦੀ ਜੜ ਪੁਣ ਨਸ਼ਟ ਕਰ ਦਿਤਾ ਸੀ ਅਰ ਕੋਈ ਇਕ ਵਡੇ ਵਡੇ ਮਸ਼ਹੂਰ ਸੂਰਮਿਆਂ ਦੇ ਬੈਠਆਂ ਮਿਥਲਾ ਦੇਸ਼ ਦੇ ਰਾਜਾ ਜਨਕ ਦੀ ਰਾਜ ਪੁਭੀ ਨੂੰ ਓਹ ਧਨੁਖ ਜਿਸਨੂੰ ਦੇਖ ਵਡੇ ਵਡ ਸੂਰਬੀਰ ਅਰ ਇਥੋਂ ਤੀਕ ਕਿ ਧਨੁਖਧਾਰੀ ਭੀ ਘਬਰਾ ਗਏ ਸਨ ਇਕ ਛਿਨ ਭਰ ਵਿਚ ਭੋੜ ਕੇ ਵਿਆਹ ਲਿਆਏ ਸਨ ਇਨਾਂ ਦੇ ਪਖਾਨੇ ਇਨਾਂ ਨੂੰ ਸਭ ਗੁਨਾਂ ਵਿਚ ਭਰਪੂਰ ਦੇਖ ਤਾਂ ਅਪਨਾਂ ਰਾਜ ਪਾਟ ਇਨਾਂ ਦੇ ਹੱਥ ਵਿਚ ਦੇਨਾ ਚਾਹਿਆ। ਪੰਭੁ ਇਨਾਂ ਦੀ ਮਝੇਈ ਮਾ ਕੇਕਈ ਇਸ ਗਲ ਨੂੰ ਨਾ ਦੇਖ ਸਕੀ ਅਰ ਉxਨੇ ਅਪਨੇ ਪੁਤ ਭਰਤ ਨੂੰ ਰਾਜ ਤਿਲਕ ਅਰ ਰਾਮਚੰਦ੍ਰ ਜੀ ਨੂੰ ਚੌਦਾ ਵਰਿਆਂ ਦਾ ਬਨਬਾਸ ਦੇਨ ਲਈ ਜੇ ਨੂੰ ਜੋਰ ਦਿਤਾ ਰਲ Original with: Language Department Punjab Digitized by: Panjab Digital Library