ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/223

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

. . . ( ੨੧੭ ਨਾ ਨਰਮ ਨਰਮ ਮਖਮਲੀ ਵਲੌਨਿਆਂ ਤੋਂ ਬਹੁਤ ਹੀ ਕੋਮਲ ਹੋਵੇਗਾ ਆਪਦੇ ਨਾਲ ਬੈਠ ਕੇ ਸੰਗਲੀ ਫਲਾਂ ਦਾ ਖਾਨਾ ਘਰ ਦੇ ਝੀ ਪਦਾਰਥਾਂ ਤੋਂ ਸੁਆਦੀ ਹੋਵੇਗਾ | ਹੋ ਸਾਮੀ ! ਮੈਂ ਆਪਦੇ ਬਿਨਾਂ ਇਥੇ ਕਿਸੇ ਪ੍ਰਕਾਰ ਭੀ ਨਹੀਂ ਰਹਿ ਸਕਦੀ ਅਰ ਨਾਹੀ ਇਸਤ੍ਰੀ ਧਰਮ ਮੈਂਨੂੰ ਇਸ ਦੀ ਆਗਯਾ ਦੇਦਾ ਹੈ॥ ਸਦ ਰਾਮਚੰਦ ਜੀ ਨੇ ਇਸਨੂੰ ਨਿਸ਼ਯ ਤੇ ਪਕਿਆਂ ਦੇਖਿਆਂ ਤਾਂ ਅਪਨੇ ਨਾਲ ਬਨ ਵਿਚ ਲਿਆਏ ਵੇਚ ਵਰੇ ਇਸ ਪਤਿ ਤਾਂ ਧਰਮ ਵਾਨ ਦੇਵੀ ਨੇ ਬੜੀ ਖੁਸ਼ੀ ਨਾਲ ਅਪਨੇ ਪk ਦੀ ਆਗੜਾ ਅਰ ਸ਼ਰਨ ਵਿਚ ਬਿਤੀਤ ਕੀਤੇ ਅਰ ਰਾਮਚੰਦ ਜੀ ਨੇ ਇਸ ਸਮੇਂ ਵਿਚ ਕਈ ਇਕ ਪਾਪੀਆਂ ਦਾ ਉਧਾਰ ਕਰ ਪਿਥਵੀ ਨੂੰ ਪਵਿਤ ਕੀਤਾ ਅੰਤ ਨੂੰ ਇਸ ਦੇਸ਼ ਦੀ ਸੈਲ ਕਾਰਨ ਪੰਚਬਟੀ ਨਾਮ ਅਸਥਾਨ ਵਿਚ ਡੇਰਾ ਕੀਤਾ ਜਿਥੇ ਸੂਪਨਖਾ ਰਾਵਨ ਦੀ ਭੇਣ ਉਨਾਂ ਦੇ ਛੋਤੇ ਭਾਭਾ ਲਛਮਨ ਉਤੇ ਮੋਹਤ ਹੋਕੇ ਪ੍ਰੇਮ ਜਤਾਨਓ ਲਗ ਲਛਮਨ ਜੀ ਨੇ ਉਸਨੂੰ ਇਸ ਗਲ ਤੋਂ ਮੋੜਨ ਲਈ ਬੜਾ ਜਤਨ ਕੀਤਾ ਪਰ ਅੰਤ ਨੂੰ ਇਸ ਦੇ ਬਹੁਤ ਝਗੜਾ ਕਰਨੇ ਤੇ ਉਸਦਾ ਨਕ ਕਦ ਉਸਦੀ ਇਸ ਜਿਦ ਕਰਨ ਦੀ ਸਜਾ ਦਿਤੀ ਤਦ ਓਹ ਰੱਦੀ ਪਿਟਦੀ ਅਰ ਕੁਰਲਾਂਦੀ ਹੋਈ ਅਪਨੇ ਭਾਈ ਖਰ ਅਰ ਦੂਖਨ ਕੋਲ ਗਈ ਅਰ ਉਨਾਂ ਨੂੰ ਬਦਲਾ ਲੈਨ ਤੇ ਪਕਿਆਂ ਭ। ਖਰ ਅਰੁ ਦੁਖਨ ਭੈਣ ਦੀ ਇਹ ਦ੪ ਦੇਖਕੇ ਸੜ ਬਲ ਕੋਲੇ ਹੋ ਗਏ ਅਰ ਚੌਦਾਂ ਹਜਾਰ ਰਾਕਸ਼ ਸੈਨਾਂ ਨਾਲ ਲੈ ਰਾਮਚੰਦੁ ਜੀ ਨਾਲ ਲੜਨ ਲਈ ਆਏ ਜਰਾ ਸੋਚਨ ਦੀ ਗਲ ਹੈ ਕਿ ਇਕ ਪਾਸੇ ਤਾਂ ਚੋਦਾ ਹਜਾਰ ਰਾਕਸ਼ੀ ਸੈਨਾ ਅਰ ਦੂਜੇ ਪਾਸੇ ਦੋਵੇਂ ਭਾ ਇਕਲੇ ਪਰ ਇਨਾਂ ਦੋਹਾਂ ਭਾਈਆਂ ਨੇ ਇਨਾਂ ਨੂੰ ਓਹ ਹੱਬ ਦਿਖਾਏ ਕਿ ਕਈ ਸੈਨਾਂ ਇਨਾ ਦਾ ਵਾਲ ਝੀ ਵਿਗਾ ਨਾਂ ਕਰ ਸਕੇ ਸਗੋਂ ਉਨਾਂ ਨੂੰ ਇਨਾ ਦੇ ਖੂਨ | Original with: Language Department Punjab Digitized by: Panjab Digital Library