ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/224

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੧੮) ਵੀਰਾਂ ਦੀ ਭੇਟਾ ਹੋਨਾਂ ਪਇਆ ਅਰ ਓਹ ਸਾਰੀ ਸੈਨਾ ਥੋੜੇ , ਚਿਰ ਵਿਚ ਹੀ ਅਪਨ ਦਰਾਂ ਸਹਿਤ ਚਟਮ ਹੋ ਗਈ ਰਾਵਨ ਇਨਾਂਦਾ ਵੱਡਾ ਭਰਾ ਸਾਹਮਨਾਂ ਕਰਨ ਦੀ ਸ਼ ਕ ਭ ਨ ਰਖ ਕੇ ਚੋਰਾਂ ਦੀ ਨਿਆ ਛਲ ਨਾਲ ਜਾਨਕੀ ਜੀ ਨੂੰ ਅਕਲੀ ਦੇਖ ਜੋਰੋ ਜੋਰੀ ਬਿਬਾਨ ਵਿਚ ਬਿਠਾ ਲੈ ਗਿਆ ਹੈ । ਜਿਸਨੂੰ ਸਵ ਨੇ ਜੋ ਓਸ ਵੇਲੇ ਅਪਨੀ ਹੀ ਚਿੰਤਾ ਫਿਕਰ ਵਿਚ ਬੈਠਾ ਹੋਇਆਸੀ ਅਪਨੀ ਅਖੀ ਦੇਖਿਆ ਜਦ ਰਾਮਚੰਦੁ ਅਰ ਲਛਮਨ, ਜਾਨਕੀ ਜੀ ਦੀ ਢੰਢ ਭਾਲ ਵਿਚ ਸਕਿੰਧਾ ਪਹੁੰਚੇ ਤਾਂ ਸਰੀਰ ਨੂੰ ਸ਼ਿਕਾਸਪਦ ਦੇਖਕੇ ਇਨਾਂ ਦੇ ਦਿਲ ਵਿਚ ਰਸ ਆਇਆ ਅਰ ਬਾਲੀ ਨੂੰ ਇਕ ਹੀ ਤੀਰ ਨਾਲ ਲ ਕ ਭੇਜ ਦਿਤਾ ਤੇ ਸੁਵ ਨੂੰ ਰਾਜ ਗੱਦੀ ਤੇ ਬਿਠਾਯਾ ਪਿਆਰੇ ਦੇਸ਼ੀ ਭਈਓ ! ਕੀ ਉਸ ਪਤਿਬਤਾ ਇਸਦੀ ਦੀਆਂ ਹਾਂਵਾਂ ਜਿਸਨੇ ਸੰਸਾਰਦੇ ਸi ਨੂੰ ਛਡਕੇ ਇਸ ਧਰਮ ਪਾਲਨ ਲਈ ਅਪਨੇ ਭੀ ਦੇ ਨਾਂ ਨਾਲ ਜੰਗਲ ਬੀਆਬਾਨ ਵਿਚ ਰਹਿਨਾ ਸ਼ੀਕਾਰ ਕੀਤਾ * ਅਜਿਹੇ.ਹੀਦੇ ਸੀਰ ਦਾ ਦੁਨੀਆਂ ਤੋਂ ਨਾਂਮ ਨਿਸ਼ਾਨ ਮੇਟਨ ਲਈ ਕਾਫੀ ਨਾ ਹੋਨ ਗੀਆਂ ? ਕੀ ਉਸ ਦੀਆਂ ਮਨੋ ਕਾਮਨਾਂ ਜਿਨਾਂ ਨੂੰ ਓਹ ਲੈਕੇ ਜੰਗਲ ਵਿਚ ਅਪਈ ਸੀ ਰਾਵਨ ਦੀਆਂ ਭਵਿਖਯਤ ਆਸਾਂ ਦੀ ਜੜ ਨਸ਼ਟ ਨਾ ਕਰ ਦੇਨ ਗੀਆਂ । ਪਿਆਰਿਓ ! ਦੇਖੋਗੇ ਕਿ ਰਾਵਨ ਕਿਸ ਪ੍ਰਕਾਰ ਦੁਖਿਤ ਹੁੰਦਾ ਹੈ ਇਹ ਮਤ ਸਮਝਨਾਂ ਕਿ ਰਾਮਚੰਦ ਜੀ ਅਕਲੇ ਹਨ ਕਦਾਚਿਤੇ ਇਹ ਨ ਸਮਝੋ ਕਿ ਓਹ ਸੁਰਮਾ ਬੇ ਸਹਾਇਕ ਲੰਮਰ ਅਨੁਸਾਇਕ ਸਮਗੀ ਹਨ ਅਰ ਉਸਦਾ ਰਾਵਨ ਨਾਲ ਲੜਨਾ ਕਠਨ ਹੈ ਨਹੀਂ ? ਨਹੀਂ ! ਓਹ ਅਕਲ ਨਹੀਂ !!! ਧਰਮ ਉਸਦਾ ਸਹਾਇਤਾ ਦਾਇਕ ਹੈ ਪ੍ਰਮਾਤਮਾ ਉਸਦਾ ਰਖਕ ਹੈ ਸਮਿਗੀ ਆਦਿਕ ਦੀ ਉਸਨੂੰ ਕੁਝ ਪ੍ਰਵਾਹ ਨਹ ਰਾਵਨ ਨੂੰ ਫਤੇ ਕਰਨ ਲਈ ਉਸਦਾ (ਰਾਵਨ ਦਾ) ਅਪਨਾ ੫੫ ਹੀ ਬਤਰਾ ਹੈ ਯਾਰੋ ! ਤੁਹਾਡੀ ਹਰ ਨੀਂ ਕਿਉਂ ਐਨੀ ਵਧ ਗਈ ਅਰ ਕਿਸ ਸੋਚ ਵਿਚ ਪੈਗਏ ਹੋ ? ਕੁਝ ਪ੍ਰਵਾਹ ਨਹੀਂ ! ਜੇ ਕਰ ਤੁਸੀਂ ਰਾਵਨ ਦੇ ਸਾਹਮਨਾ ਕਰਨ। Original with Language Department Punjab Digitized by: Panjab Digital Library