ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/227

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੨) ਓਹ ਦੇਖੋ ਤਲਵਾਰਾਂ ਚਮਕ ਚਮਕ ਅਰ ਨੇਜੇ ਅਰ ਬਰਛੀਆਂ ਖੂਨ ਭਰੀਆਂ ਜੀਭਾਂ ਕਢ ੨ ਦੇਖਨ ਵਾਲੇ ਦਾ ਦਿਲ ਕੰਪਾਏਵਾਨ ਕਰ ਰਹੀਆਂ ਹਨ | ਅਰ ਸੂਰਮੇ ਸਿਪਾਹੀ ਇਨਾਂ ਨੂੰ ਦੇ ਮਿਆਨਾਂ ਵਿਚ ਪਾ ਰਹੇ ਹਨ ਅਰ ਓਹ ਜਵਾਨ ਅਫਸਰ ਜੋ ਇਕ ਹੱਥ ਨਾਲ ਅਪਨੀਆਂ ਮੁਛਾਂ ਨੂੰ ਤਾਓ ਦੇ ਰਿਹਾ ਹੈ ਦੂਸੇ ਨਾਲ ਕਿਸਕੰਧਾ ਦੀ ਵਲ ਸੈਨਤ ਕਰਕੇ ਅਪਨੇ ਸਿਪiਹੀਆਂ ਨੂੰ ਕੁਝ ਕਹ ਰਿਹਾ ਹੈ ਮਾਨੋ ! ਇਸ ਪ੍ਰਕਾਰ ਕਿ ਸਾਡੇ ਵਿਚਾਰ ਨੂੰ ਸਚਿਯਾ ਜਤਾ ਰਿਹਾ ਹੈ ਉਫ ! ਸੁਵ ਵਿਚਾਰੇ ਉਤੇ ਕਿਹੀ ਮੁਸੀਬਤ ਪੈ ਗਈ ਓਹਤਾਂ ਮਹਾਰਾਜਾ ਰਾਮਚੰਦ ਜੀ ਦੀ ਸਹਾਇਤਾ ਵਿਚ ਲਗਾ ਹੋਇਆ ਸੀ ਇਹ ਬਲਾ ਕਿਥੋਂ ਪਏ ਗਈ ? | ਪਾਠਕ ਗਨ ! ਬੜੇ ਅਚੰਭੇ ਅਰ ਭਜੁਬ ਨਾਲ ਸਾਡੀ ਨਿਗਾਹ ਅਖਾਂ ਤੋਂ ਨਿਕਲ ੨ ਕੇ ਉਸ ਮਾਮੂਲੀ ਜਹੀ ਵਸੋਂ ਤੇ ਪੈ ਹੀ ਸੀ ਅਰ ਦਿਲ ਵਿਚ ਕਈ ਪ੍ਰਕਾਰ ਦੇ ਵਿਚਾਰ ਉਤਪੰਨ ਹੋ ੨ ਕੇ ਚਿੰਤਾਤੁਰ ਬਨਾ ਰਹੇ ਸਨ ਕਿ ਅਚਾਨਕ ਉਸ ਤੰਬੂ ਨੂੰ ਦੇਖਨ ਤੋਂ ਜੋ ਬੋਹੜ ਦੇ ਦੁਖਭ ਦੇ ਸਜੇ ਪਾਸੇ ਗਡਿਆ ਹੋਇਆ ਹੈ ਸਾਡੇ ਮੁਰਝਾਏ ਹੋਏ ਦਿਲ ਨੂੰ ਕੁਝ · Bਸਲੀ ਜਿਹੀ ਹੋ ਗਈ ਹੈ ਕਿਉਂ ਕਿ ਉਸ ਵਿਚ ਸਾਡੇ ਅਪਨੇ ਬਹਾਦੁਰ ਜਰਨੈਲ ਦੇ ਹੋਨੇ ਦਾ ਭਰਮ ਪੈਦਾਂ ਹੈ ਆਹਾ ! ਓਹ ਦੋਖੋ ਹਨੂਮਾਨ ਬੜੇ ਮਾਨ ਸਹਿਤ ਰਾਜਾ ਗੰਦਮ ਆਵਨ ਨੂੰ ਮਿਲ ਕੇ ਹੁਨ ਗਜ ਨੂੰ ਮਿਲ ਰਿਹਾ ਹੈ । ਹੈ ! ਓਹ ਲੌ !! ਮਹਾਰਾਜਾ ਰਾਮਚੰਦੂ-ਲਛਮਨ ਅਰ ਸੁਗੀਵ ਆਦਿਕ ਭੀ ਉਸ ਬੜੇ ਤੰਬੂ ਤੋਂ ਨਿਕਲੇ ਹਨ ਜੋ ਰਾਜਾ ਜਾਮਵੰਤ ਅਰ ਸੁਖੈਨ ਦੇ ਭੰਬੂ ਦੇ ਵਿਚਘਾਰ ਲਗਾ ਹੋਇਆ ਹੈ । ਭਾਵੇਂ ਇਹ ਤੰਬੂ ਰਾਜਾ ਇੰਦੁ ਜਾਨੋ ਦਾ ਹੈ ਅਰ ਮਲੂਮ ਹੁੰਦਾ ਹੈ ਕਿ ਇਹ ਸਭ ਲੋਗ ਯੁਧ ਲੰਕਾ ਦੇ ਲਈ ਤਿਆਰ ਹੋਕੇ ਆਏ ਹਨ ਕਿਉਂ ਕਿ ਰਾਮਚੰਦ ਸੀ ਹਰ ਇਕ ਰਾਜੇ ਨੂੰ ਮਿਲਕੇ ਉਸਦੀ ਮੈਨਾਂ ਨੂੰ ਦੋਖ ਦੇ Original with: Language Department Punjab Digitized by: Panjab Digital Library