ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/228

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੨੨ ) ਹੋਏ # ਰਹੇ ਹਨ ਅਰ ਕਿਸ ਪਾਸੇ ਨਿਗਾਹ ਕਰਦੇ ਹਨ ਲੋਕਾਂ ਦੇ ਸਿਰ ਨਿਉਂਦੇ ਜਾਂਦੇ ਹਨ ਜਦੋਂ ਸਾਰੀ ਸੈਨਾਂ ਨੂੰ ਦੇਖ ਚੁਕੇ ਰਾਸਾ ਇਜਾਨੋਂ ਦੇ ਤੰਬੂ ਵਿਚ ਜੋ ਹੋਰਨਾਂ ਨਾਲੋਂ ਸੂਰਾ ਖੁਲਾ ਹੈ ਮੁੜਕੇ ਆਏ ਅਰ ਇਸ ਪ੍ਰਕਾਰ ਬਾਤ ਚੀਤ ਕਰਨ ਲਗੇ ॥ ਸੁਪ੍ਰੀਵ-( ਮਹਾਰਾਜਾ ਰਾਮਚੰਦੁ ਜੀ ਨੂੰ ) “ ਮਹਾਰਾਜ ਉਸ ਦੁਸ਼ਟ ਬੇਸਮਝ ਰਾਵਣ ਨੂੰ ਸਜਾ ਦੇਨ ਦੇ ਲਈ ਹਰ ਇਕ ਰਾਜਾ ਮਰ ਕਸੀ ਤਿਆਰ ਹੈ ਅਰ ਹੁਨ ਆਪ ਦੀ ਆਗੜਾ ਦੀ ਡੋਰੀ ਹੈ ) | ਰਾਮਚੰਦ-(ਕੁਝ ਚਿਰ ਸੋਚਨ ਦੇ ਪਿਛੋ) ' ਸੁਗੀਵ ! ਸਾਡਾ ਖਿਆਲ ਹੈ ਕਿ ਪਹਿਲੇ ਕਿਸੇ ਨੂੰ ਭੇਜਕੇ ਇਹ ਮਲੂਮ ਕਰ ਲਿਆ ਜਾਵੇ ਕਿ ਸੀਤਾ ਜੀ ਕਿਸ ਦਸ਼ਾ ਵਿਚ ਹੈ ? ਅਰ ਰਾਵਣ ਉਸਦੀ ਬਾਬਤ ਕੀ ਖਿਆਲ ਕਰਦਾ ਹੈ ? ਜੇਕਰ ਓਹ ਭਾ ਜੀ ਨੂੰ ਹੁਨ ਭੀ ਭੇਜ ਦੇਵੇ ਅਰ ਅਪਨੀ ਭੂਲ ਦੀ ਬਖਸ਼ੀਸ਼ ਕਰਾ ਲਵੇ ਤਾਂ ਅਸੀ ਭੀ ਇਸ ਲੜਾਈ ਦੇ ਏ ਬਖੇੜੇ ਨੂੰ ਜਾਨ ਦਿਆਂ ਗੇ ਕਿਉਂ ਕਿ ਜੁਧ ਵਿਚ ਦੋਹਾਂ ਪਾਸਿਆਂ ਨੂੰ ' ਚਲ ਤੇ ਭੰਗ ਹੋਵੇ ਗੀ ਅਰ ਮੁਫਤ ਵਿਚ ਖੂਨ ਖਰਾਬੀ ਹੋਵੇਗੀ | ਸੁਗੀ-( ਹੱਥ ਜੋੜਕੇ ) 4 ਮਹਾਰਾਜ ਓਹ ਬੜਾ ਹੰਕਾਰੀ ਪੁਰਖ ਹੈ ਬਿਨਾਂ ਅਪਨੇ ਹਠ ਤੋਂ ਤਾਂ ਓਹ ਕੁਝ ਜਾਨਦਾ ਹੀ ਨਹੀਂ ! ਰਾਮਚੰ-ਨਹੀਂ ਬਾਜੇਵੇਲੇ ਮਨੁਖ ਕ੍ਰੋਧਵਾਨੀ ਦਸ਼ਾ ਵਿਚ ਓਹ ਗਲ ਕਰ ਬੈਠਦਾ ਹੈ ਜਿਨਾਂਦਾ ਓਹ ਨੂੰ ਸੁਪਨੇ ਮਾਤੁ ਭੀ ਖਿਆਲ ਨਹੀਂ ਹੁੰਦਾ !! ਹੋਸਕਦਾ ਹੈ ਕਿ ਸੂਪਨਖਾਂ ਨੇ ਉਸਦੇ ਮੋਗਨ ਦੀ ਅਗਨੀ ਨੂੰ ਭੜਕਾਇਤ ਹੋਵੇ ਅਰ ਉਸਨੇ ਕੋਧ ਵਿਚ ਆਕੇ ਇਸ ਪ੍ਰਕਾਰ ਇਹ ਗਲ ਕੀਤੀ ਹੋਵੇ ਅਰ ਜੂਨ ਓਹਦੇ ਖਿਆਲ ਉਲਟ ਪੁਲਟ ਹੋਗਏ ਹੋਵਨ ? Original with: Language Department Punjab Digitized by: Panjab Digital Library