________________
S " ਸਭ ਰਾਜਾ' ਲੋਕ ਇਕ ਜਬਾਨ ਹੋਕੇ • ਮਹਾ ਰਾਜ ਆਪਦਾ : ਖਿਆਲ ਠੀਕ ਹੈ ਪੰਤੂ ਓਹ ਅਜਿਹਾ ਹਠੀ ਹੈ ਕਿ ਸੋਚ ਵਿਚਾਰੇ ਨੂੰ ਤਾਂ ਨੇੜੇ ਹੀ ਨਹੀਂ ਔਨ ਦੇਦਾ ਅਰ ਨਾਹੀ ਕਿਸੇ ਨੂੰ ਹੋਸਲਾਂ ਪੈਦਾ ਹੈ ਜੋ ਉਸ ਪਾਪੀ ਜਾਲਮ ਨੂੰ ਇਸ ਗਲ ਤੋਂ ਮੋੜੇ ) : ਇਨਾਂ ਗਲਾਂ ਨੂੰ ਸੁਨਕੇ ਰਾਮਚੰਦੁ ਜੀ ਬੜੇ ਚਿੰਤਾਵਾਨ ਹੋਗਏ ਅਰ ਸਹ ਗਨ ਤੇ ਸ਼ੂਕ ਘਟਾ ਛਾ ਗਈ ਥੋੜਾ ਚਿਰ ਆਪ ਸਿ ਤੇ ਨੀਵਾਂ ਕਰ ਕੁਝ ਸੋਚਦੇ ਰਹੇ ਫੇਰ ਕਹਿਨ ਲਗੇ ਨਹੀਂ ! ਨਹੀਂ !! ਇਹ ਮੁਨਾਸਿਬ ਨਹੀਂ ਪਹਿਲੇ ਅਵਸਰ ਕਿਸੇ ਨੂੰ ਭੇਜਨਾਂ ਚਾਹੀਏ ॥ | ਗੀਵ ਅਰ ਹੋਰਨਾਂ ਸਭਨਾਂ ਰਾਜਿਆਂ ਨੇ ਚਿੰਤਾਤੁਰ ਹੋਕੇ ਹਨੂੰਮਾਨ ਜੀ ਦੀ ਵਲ ਸੈਨਡ ਕੀਤੀ ਅਰ ਕਿਹਾ। ਮਹਾਰਜ ਇਨਾਂ ਦੇ ਬਗੈਰ ਹੋਰ ਕੋਈ ਅਜਿਹਾ ਨਜਰ ਨਹੀਂ ਆਉਂਦਾ ਜੋ ਇਸ ਕੰਮ ਨੂੰ ਪੂਚ ਕਰ ਸਕੇ ਕਿਉਂਕਿ ਇਕ ਤਾਂ ਇਹ ਕਿ ਵੇਦ ਸ਼ਾਸ਼ਭੂ ਦੇ ਗਯਾਭਾ * ਪੰਡਿਤ ਹਨ ਜੋ ਗਲ ਕਰਨਗੇ ਸੋਚ ਵਿਚਾਰ ਕਰ ਕਰਨਗੇ ਦੂਜਾ ਇਹ ਕਿ ਰਾਵਨ ਦੀ ਆਦਤ ਅਰ ਲੰਕਾ ਦੇ ਹਰ ਇਕ ਗਲੀ ਕੂਚੇ ਤੋਂ ਵਾਕਿਫ ਹਨ ॥ ਰਾਮਚੰਦ ਜੀ ਸੁਵ ਦੀ ਇਹ ਗਲ ਬਾਤ ਸੁਨਕੇ ਬੜੇ ਪ੍ਰਸੰਨ ਹੋਏ ਅਰ ਹਨੂਮਾਨ ਜੀਨੂੰ ਅਪਨੀ ਦੀ ਉਭਾਰ ਕੇ ਦਤ ਅਰ ਕਿਹਾ | ਇਹ ਕਿ ਸੰਤ ਜੀ ਨੂੰ ਦੇ ਸਾਡੀ ਖੇਮ ਕੁਸ਼ਲ ਕਹਿਨਾ ਅਰ ਉਨਾਂ ਨੂੰ ਧੀਰਜ ਦੇਕੇ ਛੇਤੀ ਮੁੜਕੇ ਆਓਨਾ | ਹਨੁਮਾਨ-ਮਹਾਰਾਜ ਭਾਵੇਂ ਮੈਂ ਅਪਨੇ ਆਨੂੰ ਇਸ ਲੈਕ ਨਹੀਂ ਸਮਝਦਾ ਕਿਹਾ ਕਿ ਗਾਵਨੇ ਕਥਨ ਕੀਤਾਹੈ ਪਰ ਆਪਦੇ ਚਰਨਾਂ ਦੀ ਕ੍ਰਿਪਾ ਨਾਲ ਇਸ ਕੰਮ ਨੂੰ ਪੂਰਾ
- ਦੇਖੋ ਬਾਲਮੀਕੀ ਰਾਮਾਇਣ ਪ੬ ਸੁਰਗ ੪੩ ॥
Original with: Language Department Punjab Digitized by: Panjab Digital Library