ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/231

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੨੫ ) , , ਤੁਸੀ ਲੋਗ ਉਸਦੀ ਚੂੰਚ ਲਈ ਨਿਕਲੇ ਹੈ ਜਿਸਦੇ ਰਹਿਨ ਬਹਿਨ ਦਾ ਕੋਈ ਥਾਂ ਟਿਕਾਨਾਂ, ਨਹੀਂ ਦਸਿਆਂ ਗਿਆਂ ਕੁਝ ਪ੍ਰਵਾਹ ਨਹੀਂ ਜੇਕਰ ਇਥੇ ਨੇ ਕੰਮ ਬਨਿਆ ਤਾਂ ਅਜੇ ਪੈਨਕ ਪਬਝ ਬਾਕੀ ਹੈ ਓਥੇ ਦੇਖਾਂਗੇ ਲੰਕ ਵਿਚ ਵੰਢਾਂਗੇ । ਜੇਕਰ ਕਰਮਾਂ ਨੇ ਓਥੇ ਭੀ ਹਾਰ ਦਿੱਤੀ ਤਾਂ ਫੇਰ ਕਿਸੇ ਹੋਰ ਜਗਾਂ ਦੀ ਫਿਕਰ ਕਦ ਗ ਡੂ ਯਦ ਖੋ ਬਿਨਾਂ ਢੰਢ ਭਾਲ ਕੀਲਿਆਂ ਤੋਂ ਅਸੀਂ ਭੀ ਪਛਾਂ ਨਹੀਂ ਮੁੜਾਂਗੇ ਭਾਵੇਂ ਕੁਝ ਭੀ ਕਿਉਂ ਨਾ ਹੋਜਾਏ ਬਹਾਦਰੋ ! ਭਾਵੇਂ ਕਿਡੀ ਤੋਂ ਕਿਡੀ ਕਰਨਭਾਈ ਕਿਉਂ ਨਾ ਹੋਵੇ ਜੇਕਰ ਹਠ ਅਰ ਦਲੇਰੀ ਨਾਲ ਕੰਮ ਕਢਿਆਂ ਜਾਏ ਭi ਜਰ ਕੰਮ ਪੂ ਹੋ ਜਾਂਦਾ ਹੈ ਤੁਸੀ ਭੀ ਹਿੰਮਤ ਨਾਲ ਕੰਮ ਪੂਰਾ ਕਰਨ ਦਾ ਜਤਨ ਕਰੋ ਸਿਆਨਿਆਂ ਦਾ ਕੰਮ ਨਹੀਂ ਕਿ ਘਬਰਾ ਜਾਨ ਹਨੂਮਾਨ ਜੀ ਦੀਆ ਗਲਾਂਨੇ ਇਨਾਂ ਬੇਸ਼ਕ੪ ਦਿਲਾਂ ਵਿਚ ਕੁਝ ਅਜਿਹਾ ਜੋਸ਼ ਉਨਾਂ ਦੇ ਵਿਚਾਤ ਇਕੋ ਦਮ ਹੋਰ ਦੇ ਹੋਰ ਹੋ ਗਏ ਚਿੰਤ ਦੇ ਨਿਸ਼ਾਨ ਜੋ ਖਾਂ ਤੋਂ ਦਿਸ ਰਹੇ ਸਨ ਜਾਂਦੇ ਰਹੇ ਅਰ ਓਹ ਸਭੇ ਜਨੇ ਉਚੀ ਨਾਰਾਂ ਮਾਰ ਕੇ ਕਹਿਨ ਲਗੇ ਵੀ ਨਹੀਂ ! ਨਹੀਂ !! ਅਸੀ ਕਮ ਹਿੰਮਤੇ ਨਹੀਂ ਹਾਂ ਜਿਹਾ ਕਿ ਤੁਸੀਂ ਜਾਨਦੇ ਹੋ ਥੇਸ਼ਕ ਜਦ ਤਕ ਸੀਤਾ ਜੀਦਾ ਪਤਾ ਨਹੀਂ ਮਿਲਦਾ ਤਦ ਤੀਕ ਸਾਡੇ ਲੋਕਾਂ ਨੂੰ ਭੀ ਚੈਨ ਨਹੀਂ ਆਉਂਦਾ। . ਇਹ ਕਿਹਾ ਅਰ ਓਥੋਂ ਅਗੇ ਨੂੰ ਭੁਰ ਪਏ ਜਦ ਮੈਨਾਕ ਪਰਬਤ ਯਾਵਤੇ ਕਸ਼ਿਲਾ ਤੇ ਪਹੁੰਚੇ ਤਾਂ ਇਨਾਂ ਨੂੰ ਅਦਭੁਤ · ਬਨੇ ਹੋਏ ਮਕਾਨਾਂ ਦੇ ਨਿਸ਼ਾਨ ਦਿਖਾਈ ਦਿਤੇ ਤੁ ਉਨਾ . ਮਕਾਨਾਂ ਨੂੰ ਜ ਨ ਦਾ ਰਸਤਾ ਕਿਧੇ ਨਾ ਦਿਸਿਆਂ ਤਾਂ ਦਿਲ ਵਿਚ ਖਿਆਲ ਗੁਜਰਿਆ ਕਿ ਸੀ ਇਥੇ ਜਰੂਰ ਹੋਵੇਗੀ ਇਸ ਖਿਆਲ ਨ ਉਨਾਂ ਦੇ ਚੱਕ ਨਿਗਾਹ ਨੂੰ ਹੋਰ ਭੀ ਦੁਨਾਂ ਵਧਾ ਦਿਤਾ ਅਰ ਓਹ ਬੜੀ ਕੋਸੀ ਅਰ ਦਲੇਰੀ ਨਾਲ ਇਧਰ ਓਧਤ ਢੰਢਨ ਲਗੇ ਇਧਰ ' ਓਧਰ ਫਿਰਦਿਆਂ ਫਿਟਦਿਆਂ ਬੜਾ ਮੁਸ਼ਕਲ ਨਾਲ ਇਕ ਬੜੀ ਤੰਗ ਅਰ ਅੰਨੇਰੀ Original with: Language Department Punjab Digitized by: Panjab Digital Library