________________
( ੩੨੬ ) ਸੁਰੰਗ ਨਸ਼ਰ ਆਈ ਜੋ ਪਹiੜਾਂ ਨੂੰ ਕਟ ਕੇ ਆਂਪ , ਬਨਾਈ ਹੋਈ ਸੀ ਅਰ ਉਨਾਂ ਮਕਾਨਾਂ ਵਿਚ ਜਾਨਦਾ ਨਿਸ਼ਚਯ ਕਰਾਂਦੀ ਸੀ । ਉਸਨੂੰ ਦੇਖਦੇ ਹੀ ਸਭ ਖੁਲੀ ਨਾਲ ਕੁਦ ਪਏ ਅਰ ਬੜੀ ਪਸੰਨਤਾਈ ਨਾਲ ਇਸਦੇ ਅੰਦਰ ਚਲੇ ਗਏ ਕਿ ਰਾਵਣ ਨੇ ਜਰੂਰ ਸੀਤਾ ਜੀ ਨੂੰ ਇਥੇ ਹੀ ਲੁਕਾ ਕੇ ਰਖੜਾ ਹੋਵੇਗਾ ਜਦ ਕੁਝ ਦੂਰ ਇਸ ਸੁਰੰਗ ਦੇ ਅੰਦਰ ਚਲੇ ਗਏ ਤਾਂ ਅੰਨੇ ਅ ਕਰਕੇ ਬਹੁਤ ਵਧ ਗਿਆ ਅਰ ਅਜਿਹਾ ਘ੫ ਘਤ ਹੋ ਗਇਆ ਕਿ ਓਹ ਆਪੋ ਵਿਚ ਇਕ ਦੂਜੇ ਨੂੰ ਭੀ ਨਾ ਦੇਖ ਸਕਦੇ ਸਨ ਪੈਰ ਠੋਕਰਾਂ ਖਾ ਖਾਕੇ ਹੋਰ ਭੀ ਸ਼ਰਮਿਦਿਆਂ ਕਰ ਰਹੇ ਸਨ ਬੇਹੋਸ਼ੀ ਅਤੇ ਘਬਰਾਹਟ ਕਾਲ ਦਾ ਸੁਨੇਹਾ ਦੇ ਰਹੀ ਸੀ ਦਿਲ ਘਬਰਾ ? ਕੇ ਹੱਥਾਂ ਵਿਚ ਉਛਲ ਰਿਹਾ ਸੀ ਜੀਵਨ ਦੀਆਂ ਘੜੀਆਂ ਕੋਈ ਪਲ ਭਰ ਦੀਆਂ ਪਰਾਹੁਨੀਆਂ ਦਿਸਦੀਆਂ ਸਨ ਪੰs ! ਸਾਡਾ ਬਹਾਦਰ (ਹਨੂਮਾਨ ਇਨਾਂ ਸਭਨਾਂ ਦਾ ਹੌਸਲਾ ਵਧਾਓਦਾ ਹੋਇਆ ਅਗੋ ਅਗੇ ਸ਼ੇਰ ਨਰ ਦੀ ਨਿਆਈਂ ਜਾ ਰਿਹਾ ਸੀ ਕਿ ਉਏ' ਹੀ ਕੁਝ ਚਾਨਨ ਜਿਹਾ ਮਲਮ ਪਇਆਂ ਅਰ ਇਨਾਂ ਦੇ ਟੁਟੇ ਹੋਏ ਦਿਲਾਂ ਨੂੰ ਕੁਝ ਧੀਜੀ ਹੋਈ ਤਾਂ ਕਦਮ ਭੀ ਬੜੀ ਫੁਰਤੀ ਨਾਲ ਅਗੇ ਪੈਨ ਲਗਾ ਅਰ ਥੋੜੇ ਚਿਰ ਵਿਚ ਇਹ ਸਭ ਚ ਨਨੇ ਵਿਚ ਪਹੁੰਚ ਗਏ ਆਹਾ ! ਇਥੋ ਦੀ ਮੌਜ ਦੇਖ ਕੇ ਸਭ ਤਕਲੀਫਾ ਭਲ ਗਈਆਂ ਅਤੇ ਉਹ ਇਨਾਦ ਚਿੰਤਾ=ਰ ਦਿਲ ਬਦਲੇ ਗਏ-ਹਨ ਦੇਖੋ ਇਹ ਸਭੋ ਕਿਸੇ ਪ੍ਰਕਰ ਖੁਸ਼ੀ ਨਾਲ ਬਾਗ ਦੀ ਸੈਲ ਕਰਦੇ ਹੋਏ ਉਸ ਪਾਸੇ ਨੂੰ ਜਾ ਰਹੇ ਹਨ ਜਿਥੇ ਬੜੀਆਂ ਸੰਦੁ ਅਮਾਰਤਾਂ ਅਪਨੀ ਅਨੋਖੀ ਤਰਾਂ ਅਰ ਮਨ ਹਰਤ ਹੋਨੇ ਦੇ ਕਾਰਨ ਕਿ•ਆਂ ਹੀ ਸ਼ੋਭਾਇਮਾਨ ਦਿਸ ਰਹੀਆਂ ਹਨ ਇਸ ਅਦਭੁਤ ਸੁੰਦਰ ਮਹਿਲ ਦੇ ਨੇੜੇ ਪਹੁੰਚ ਕੇ ਉਨਾਂ ਨੇ ਇਕ ਬਿਧ ਇਸਤ੍ਰੀ ( ਤਪਾਸ 5 ) ਨੂੰ ਦੇਖਿਆਂ ਜੋ ਮਗ ਛਾਲੇ ਓੜੇ ਈਸ਼ਰ ਦੀ ਭਜਨ ਬੰਦਗੀ ਵਿਚ ਲਗੀ ਹੋਈ ਸੀ ਅਰ ਥੋੜੀ ਦੂਰ ਤੇ Original with: Language Department Punjab Digitized by: Panjab Digital Library