ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/233

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਕ ਬੜਾ ਮੁੰਦ ਬਿਵਾਨ * ਪਇਆ ਹੋਇਆਂ ਸੀ ਹਨੁਮਾਨ ਜੀਨੇ ਝੁਕ ਕੇ ਨਾਮ ਕੀਤਾ ਅਰ ਉਸ ਇਸਤ੍ਰੀ ਨੇ ਬੜੀ ਹੈਰਾਨੀ ਨਾਲ ਇਨਾਂ ਵਲ ਦੇਖ ਕੇ ਕਹਾ॥ | ਭਸੀ ਕੌਨ ਹੋ ਅਰ ਅਜਿਹੀ ਕਠਨ ਜਗਾ : ਤੇ ਕਿ ਸੜ੍ਹ ਐਨਾਂ ਹੋਇਆ ? ” ਹਨੂਮਾਨ ਜੀ ਨੇ ਮਹਾਰਾਜਾ ਰਾਮਚੰਦ ਜੀ ਦਾ ਦਰਦ ਭਰਿਆਂ ਬਿਤਾਭ ਅਜਿਹੀ ਸ਼ੀਲਤਾਈ ਨਾਲ ਉਸ ਨੂੰ ਕਹ ਸੁਨਾਈਆਂ ਜਿਸਨੂੰ ਸੁਨਦਿਆਂ ਹੀ ਉਸਦਾ ਸਰੀਰ ਕੋਬ ਉਠਿਆ ਅਰ ਠੰਡਾ ਹਾਹੁਕਾ ਭਰਕੇ ਕਿਹਾ " ਅਛਾ ਬੇਟਾ ਈਸ਼ਰ ਭੁਹਾਡੀ ਮਨੋਕਾਮਨਾ ਪੂਰੀ ਕਰੇ ਹੁਨ ਇਹ ਕਿ ਬਿਨਾਂ ਕੁਝ ਰੋਟੀ ਪਾਨੀ ਖੁਆਨ ਦੇ ਮੈਂ ਕੁਝ ਹੋਰ ਨਹੀਂ ਸਹਾਇਤਾਂ ਕਰ ਸਕਦੀ ॥ | ਹਨੁਮਾਨ ਜੀ-(ਹੱਥ ਜੋੜ ਕੇਰ) " ਮਾਤਾ ਜੀ ਜੇਕਰ ਏਥੋਂ ਬਾਹਰ ਨਿਕਲਦਾ ਕੋਈ ਰਸਤਾ ਹੋਵੇ ਤਾਂ ਦਸੋ ! ਕਿੰਉ ਕਿ ਇਹ ਰਸਤਾਂ ਜਿਥੇ ਅਸੀ ਲੰਘਕੇ ਆਏ ਹਾਂ ਬੜਾ ਹੀ ਕਠਨ ਹੈ : ਅਰ ਸਾਡੇ ਪਿਛੇ ਮੁਝ ਜਾਨ ਵਿਚ ਥੋੜਾ ਚਿਰ ਹੀ ਰਹ ਗਿਆ ਹੈ . ਭਸਨੀ-rਚ ਹੈ ਜੋ ਕੁਝ ਤੁਸi ਕਿਹਾ ਹੈ ਠੀਠ ਹੈ ਜੋ ਪਰਖ | ਇਸ ਸੁਰੰਗ ਵਿਚ ਇਕ ਵਾਰੀ ਆਨ ਵੜਿਆ ਪਰ ਫੇਰ fuਛਾਂ ਨਾ ਮੁੜ ਸਕਿਆ (ਕੁਝ ਚਿਰ ਸੋਚਨ ਦੇ ਅੰਤ) ਅਵਾ ਤੁਸੀ ਜੋ ਉਪਕਾਰ ਦੀ ਖਾਜ ਇਨੀਆਂ ਵਕਲੀਫਾ ਉਠਾ ਰਹੇ ਹੋ ਇਸ * ਬਿਵਾਨ ਵਿਚ ( ਸੈਨਤ ਕਰਕੇ) ਸਵਾਰ ਹੋਕੇ ਅਕਾਸ਼ ਮਾਰਗ ਤੋਂ ਚਲੇ ਜਾਓ ਇਥੇ ਹੁਨ ਬਹੁਤ ਚਿਰ ਠਹਿਰਨਾ ਅਛਾ ਨਹੀਂ)

  • ਦੇਖੋ ਬਲਮੀਕੀ ਰਾਮਾਇਣ ਕਿਸਕੰਧਾ ਕਾਂਡ ਪੜਾ ੬੩ ਸੁਰਗ ੫੦
  • ਬਾਲਮੀਕੀ ਰਾਮਾਇਨ ਪਕਾ ੬੫ਰਗ ੫੩ ਕਿਸਕੰਧ ਕਾਂਡ ਚੌਥੀ ਸ ਵਿਚ ਲਿਖਯਾ ਹੈ ਕਿ ਉਸ ਤਪਸਨੀ ਨੇ ਕਿਹਾ

Original with: Language Department Punjab Digitized by: Panjab Digital Library