ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/235

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

Be> ( ੨੨੯) ਇਸ ਉਚਿਆਈ ਨੂੰ ਸਿਆਨਿਆਂ ਨੇ ਦੇਵਤਿ ਮਾਂ ਦਾ ਮਾਰਗ ਦਸਿਆ ਹੈ ਦੂਜਾ ਜੇਕਰ ਇਕ ਸੁਰਮੇਂ ਤੋਂ ਭੀ, ਸੂਰਮਾਂ ਅਕਾਸ਼ ਦੀ ਵਲ ਉਛਲ ਕੇ ਉਚ ਜਾਨਾਂ ਚ ਅਰ ਓਹ ਭਾਵੇਂ ਧਰਤੀ ਤੋਂ ਬਹੁਤ ਉਚੇ ਚਲਾ ਭੀ ਜਾਏ ਤਾਂ ਫੇਰ ਭੀ ਚੌਹ ਪੰਜਾਂ ਕਦਮਾਂ ਤੋਂ ਵਧੀਕ ਅਗੇ ਨਹੀਂ ਜਾ ਸਕਦਾ ਹਾਂ ! ਜੇਕਰ " ਸਾਮਨੇ ਛਾਲ ਮਾਰ ਕੇ ਸਿਧਾ ਜਾਨ ਦਾ ਜਤਨ ਕਰੇ ਥਾਂ ਫਿਰ ਕੁਝ ਦਰ ਜਾ ਸਕਦਾ ਹੈ ਮਗਰ ਚਾਰ ਸੌ ਕੋਹ ਦਾ ਪੈਂਡਾ ਜਾਨਾ ਤੇ ਇਸ ਪ੍ਰਕਾਰ ਯਾਭਾ ਕਰਨੀ ਕਦਾਚਿਤ ਨਹੀਂ ਹੋ ਸਕਦੀ ਅਰ ਜੇਕਰ ਦੇਖੋ ਮੰਨਭੀ ਲੀਤਾ ਜਾਏ ਤਾਂ ਰਾਮਾਇਣ ਦੀ ਲਿਖਤ ਤੋਂ ਇਹਨਹੀਂ ਪਾਇਆਂ ਜਾਂਦਾ ਕਿ ਹਨੂਮਾਨ ਜੀਨੇ ਇਸ ਪ੍ਰਕਾਰ ਛਾਲ਼ ਮਾਰੀ ਹੋਵੇ ਤੀਜਾ ਸੰਦੂਕਾਂਡ ਪਤ੍ਰ ੩ ਸੁਰਗ ੧ ਸਭੁ ੧੭ ਬਾਲਮੀਕ ਜੀ ਹਨੁਮਾਨ ਜੀਦੇ ਓਥੋਂ ਚਲਨ ਦੀ ਇਸ ਪ੍ਰਕਾਰ ਸੋਭਾ ਕਰਦੇ ਹਨ- ਹਨੂਮਨ ਜੀਦਾ ਪਰਛਾਵਾਂ ਅਜਿਹਾਂ ਮਲੂਮ ਹੁੰਦਾਂ ਹੈ ਜਿਸ ਤਰ੍ਹਾਂ ਜਹਾਜ ਪਿਆ ਜਾਂਦਾ ਹੈ | ਹਨੁਮਾਨ ਦਾ ਸਰੂਪ ਦੇਖਕੇ ਮੱਘ ਲੋਕ ਨਸਨ ਲਗੇ ਅਰ ਹਨੂਮਾਨ ਮੇਰੁ ਪ੍ਰਬਤ ਦੇ ਸਮਾਨ ਪ੍ਰਤੀਤ ਹੁੰਦੇ ਸਨ ਜਦ ਸਮੁੰਦ ਦੇ ਵਿਚਘਰ ਗਏ ਤਾਂ ਅਜਿਹਾ ਜਾਨ ਪੈਂਦਾ ਸੀ ਜਿਸ ਪ੍ਰਕਾਰ ਗਰੁੜ ਜੀ ਅਰ ਫੇਰ ਜਦੋਂ ਅਗੇ ਗਏ ਤਾਂ ਜਿਸ ਤਰ੍ਹਾਂ ਬਦਲਾਂ ਵਿਚ ਚੰਦੂਮਾਂ ਕਦੀ ਗੁਪਤਕ ਦੀ ਪ੍ਰਗਟ ਹੁਨ ਸਭ ਤੋਂ ਵਧ ਕੇ ਜਿਮੀਦਾਂ ਸੋਚਨ ਦੀ ਗਲ ਇਹ ਹੈ ਕਿ ਕੁਦਨ ਵਾਲੇ ਦਾ ਪਛਾਵਾਂ ਕਦੀ ਅਸਥਿਰ ਰਹਿੰਦਾ ਹੈ ਯਾ ਨਹੀ ? ਵਰਤਾਨਾ ਇਹੀ ਉਹੁ ਦੇਂਦਾ ਹੈ ਕਿ ਪ੍ਰਛਾਵਾਂ ਮਲੂਮ ਥਾਂ ਹੁੰਦਾ ਹੈ ਪਰ ਛੇਵੀਂ ਨਾਸ਼ ਹੋ ਜਾਂਦਾ ਹੈ । ਉਸ ਚੀਜ ਨਾਲੋਂ ਜਿਸਦੀ ਚਾਲ ਇਕ ਅੰਦਾਜ਼ੇ ਦੀ ਹੋਵੇ ਜੇਕਰ ਹਨੂਮਾਨ ਸੀ ਬਿਵਾਨ ਵਿਚ ਨਹੀਂ ਸਨ ਅਰ ਓਹ ਛੇਤੀ ਨਾਲ ਛਾਲ ਮਾਰਕੇ ਕੁਦ ਗਏ ਸਨ ਤਾਂ ਜਹਾਦੀ ਨਿਆਈਂ ਇਨਾਂਦtਪ੍ਰਛਾਵਾਂ ਹੌਲੀ੨ਕਉ ਚਲ ਰਿਹਾ ਸੀ ਅਤੇ ਚਿੰਤਕ ਡੀਕਰ ਨਾਨਾ ਪ੍ਰਕਾਰ ਦੀਆਂ ਸ਼ਕਲਾਂ ਵਿਚ ਕਿਉਂ ਪ੍ਰਸਿਧ ਹੁੰਦਾ ਰਿਹਾ। ਇਸ ਤੋਂ ਸਾਫ ਪ੍ਰਸਿਧ Original with: Language Department Punjab Digitized by: Panjab Digital Library