________________
ਜੀ ਦਾ ਧੰਨਵਾਦ ਕਰਨ ਲਗੇ ਅਰ ਬਿਵਾਨ ਵਿਚ ਬੈਠ ਓਥੋਂ ਸਮੁੰਦਰ ਦੇ ਕਿਨਾਰੇ ਪਹੁੰਚੇ ਤਾਂ ਭਾਰ ਨੇ ਜਾਨੀਏ ਕੀ ਸੋਚਕੇ ਠੰਡਾ ਹਾਹੁਕਾ ਭਰਿਆ ਅਰ ਕੁਝ ਚਿਰ ਕੁਝ ਸੋਚਦਾ ਰਿਹਾ ਅਰ ਅੰਤ ਨੂੰ ਕਹਿਨ ਲਗਾ ਕੇ ਆਹ ! ਕੀ ਸੀਤਾ ਜੀ ਦਾ ਹੁਨ ਕਿਧੇ ਪਤਾ ਨਾ ਮਿਲੇਗਾ | ਉਸ ਦੁਸ਼ਟ ਨੇ ਉਸਨੂੰ ਕਿਥੇ ਲੁਕਾ ਰਖਿਆ ਹੈ ਜੋ ਕੁਝ ਖੋਜ ਖੁਰਾ ਹੀ ਨਹੀਂ ਮਿਲਦਾ (ਜਾਮਵੰਤ ਨੂੰ ਅਪਨੀ ਵਲ ਕਰਕੇ) ਜਾਮਵੰਤ ਹੁਨ ਸੀਤਾ ਜੀ ਦੇ ਮਿਲਨ ਦੀ ਤਾਂ ਕੋਈ ਆਸ਼ਾ ਨਹੀਂਪੈਂਦੀ ਜਿਥੇ ਕਿਥੇ ਸਭ ਜਗਾਂ ਚੂੰਢਿਆਂ ਪਰ ਕੁਝ ਪਤਾ ਨਾ ਲਗਾ ਪਹਾੜਾਂ ਦੀਆਂ ਤੰਗ ਅੰਨੇਰੀਆਂ ਬੂੰਦਾਂ ਵਿਚ ਕੀ ਦੇਖਿਆ ਮਗਰ ਓਥੋਂ ਭੀ ਨਿਰਾਸਤਾਂ ਅਰ ਹੈਰਾਨੀ ਪ੍ਰੇਸ਼ਾਨੀ ਤੋਂ ਕੁਝ ਪ੍ਰਾਪਤ ਨਾਂ ਹੋਇਆਂ । ਕੁਬੇਰ ਸਿਧਦੇਸ਼-ਗੜਾ ਨਦੀਦੇ ਕੰਢੇ ਉਨਾਂ ਮਕਾਨਾਂ ਨੂੰ ਜਿਨਾਂ ਦਾ ਨਿਸ਼ਾਨ ਸੁਵ ਨੇ ਦਸਿਆਂ ਸੀ ਦੇਖ ਲਿਆ ਪਰ ਓਥੋਭੀ ਅਰ ਮਾਨ ਅਰ ਚਿੰਤਾ ਤੋਂ ਹੋਰ ਕੁਝਨਾ ਦਿਸਿਆ, ਹਾਂ ! ਭਾਵੇਂ ਹੋਵੇ ਤਾਂ ਲੰਕਾ ਵਿਚ ਹੋਵੇ ਇਸ ਵੇਲੇ ਤਾਂ ਉਸਦਾ ਕਿ ਪੜਾ ਨਹੀਂ ਲਗਦਾ ਪਰ ਲੰਕਾ ਵਿਚ ਜਾਨਕੀ ਜੀ ਖਵਰ ਨੂੰ ਜਾਨਾ ਖਾਲਾ ਜੀਦਾ ਵਾੜਾ ਨਹੀਂ ਕਿਥੋਂ ਉਸ (ਰਾਵਨ) ਨੂੰ ਖਵਰ ਹੋ ਜਾਏ ਤਾਂ ਓਹ ਜੀਊਂਦੇ ਜੀ ਖਲ ਉਧੜਾ ਸੁਟੇ । ਇਹ ਕਿਹਾ ਅਰ ਉੱਧੀ ਪਾਕੇ ਚੁੱਪ ਕਰ ਗਿਆ ਤਾਂ ਜਾਮਵੰਤ ਬੋਲਆਂ ! ਜਾਮਵੰਤ-ਭਈ ਇਸ ਬਹਾਦਰੀ ਦਾ ਕੰਮਾਂ ਤਾਂ ਹੈਨੁਮਾਨ ਜੀ ਨੂੰ ਦਿਤਾ ਗਿਆ ਹੈ ਕਿਉਂ ਕਿ ਓਹ ਉਸ (ਰਾਵਨ) ਨੂੰ ਭਲੀ ਪ੍ਰਕਾਰ ਜਾਨਦਾ ਹੈ ਅਰ ਲੰਕਾਦੀ ਹਰ ਜਗਾਂ ਤੋਂ ਵਾਕਬ ਹੈ ਦੁਸਾ ਇਸਦੇ (ਹਨੂਮਾਨ) ਵਡਿਆਂ ਦਾ ਰਾਵਣ ਦੀ ਵੰਭ ਨਾਲ ਵਰਤਨ ਵਿਹਾਰ ਚਲਿਆ ਔਖਾਂ ਹੈ ਅਰ ਇਹ ਆਪ ਹੈ ਕਿ ਓਹ ਉਛਲ ਕੇ ਨਹੀਂ ਗਏ ਪ੍ਰੰਤੂ ਉਸ ਬਿਵਾਨ ਵਿਚ ਹੀ ਜੋ ਉਸ ੩੫ਸਨੀ ਕੋਲੋਂ ਮਿਲਿਆ ਸੀ ॥ Original with: Language Department Punjab Digitized by: Panjab Digital Library