ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/237

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੩੧) ਲੰਕਾ ਵਿਚ ਕਈ ਵੇਰੀ ਜਾ ਚੁਕਾ ਹੈ ਇਸਦੇ ਮਿਤੁ ਭੀ ਓਥੇ ਸਰੂਰ ਹੋਨਗੇ ਅਤੇ ਇਨਾਂ ਨੂੰ ਓਥੇ ਦੋਖਕੇ ਕੋਈ ਭਰਮ ਭੀ ਨਾ ਕਰੇ ॥ | ਜਾਮਣ ਦੀ ਗਲ ਬਾਤ ਸੁਨਕੇ ਚਿੰਤਾਵਾਨ ਚੇਹਰਿਆਂ ਤੇ ਕੁਝ ਰੌਨਕ ਜਹੀ ਆਗਈ ਆਸ਼ਾ ਨੇ ਨਿਰਾਸਭਾ ਨੂੰ ਕਢ ਕੇ ਹਿਰਦਾਆਂ ਤੋਂ ਅਪਨਾ ਰੋਬ ਜਮਾ ਲਿਆ ਹੈ ਪਹਿਲੇ ਤਾਂ ਸਭ ਹੌਲੀ ੨ ਗਲਾਂ ਕਰਦੇ ਰਹੋ ਅੰਤ ਨੂੰ ਅੰਗਦ ਨੇ ਕਿਹਾ ਅੰਗਦ ਹਨੂੰਮਾਨ ਜੀ ਆਪਨੇ ਸੁਨਿਆ ਕਿ ਇਹ ਲੋਕ ਕੀ ਕਹਿ ਰਹੇ ਹਨ ? ਬਿਨਾਂ ਆਪਦੇ ਇਸ ਕੰਮ ਨੂੰ ਕੌਨ ਕਰਨ ਵਾਲਾ ਹੈ ਮੈਨੂੰ ਤਾਂ ਕੋਈ ਨਹੀਂ ਨਜਰ ਆਉਂਦਾ ਇਹ ਲੋਕ ਤਾਂ ਹੌਸਲੇ ਵਾਹ ਬੈਠੇ ਹਨ ? | ਹਨੁਮਾਨ-ਹਾਂ ! ਹਾਂ !! ਮੈਂ ਸਭ ਸੁਨ ਰਿਹਾ ਹਾਂ ਜੋ ਕਰ ਇਹੀ ਗਲ ਹੈ ਤਾਂ ਲਓ ਇਥੇ ਕੀ ਡੇਰ ਹੈ - ਇਹ ਕਿ ਅਚ ਇਕ ਦੋ ਆਦਮੀਆਂ ਨੂੰ ਨਾਲ ਲੈ ਬਿਵਾਨ ਵਿਚ ਬੈਠੇ " ਇਹਸਾ ਓਹ ) ਅੰਨੂੰ ਨਜਰੋ ਅਲੋਪ ਹੋਗਿਆ ਅਤੇ ਕੁਝ ਚਿਰ ਪਿਛੋਂ ਸਮੁੰਦੂ ਨੂੰ ਪਾਰ ਕਰਕੇ ਕੋਟਾ ਚਲ ਪਰਬਤ ਦੇ ਬਿਵਾਨ ਨੂੰ ਉਭਾਰਿਆ | ਹੁਨ ਓਹ ਆਪ ਨਾ ਜਾਨੀਏ ਕਿਸ ਸੋਚ ਨਾਲ ਇਸ ਪਹਾੜ ਉਸ ਉਚੀ ਚੋਟੀ ਤੇ ਜੋ ਸਸੀ ਦਿਸ਼ਾ ਵਲ ਸਿਬਤ ਹੈ ਜਾ ਰਿਹਾ ਹੈ ॥ ਆਹਾ ! ਉਸ ਜਗਾਂ ਤੋਂ ਜਿਥੇ ਸਾਡਾ ਬਹਾਦੁਰ ਜਾ ਖੀਭ ਹੈ ਜੇਕਰ ਅਸੀ ਦੁਖਨ ਵਲ ਹੋਕੇ ਦੇਖੀਏ ਤਾਂ ਅਦਭੁਤ ਹੀ ਦ੍ਰਿਸ਼ ਦਿਖਾਈ ਦੇਂਦਾ ਹੈ ਜਿ ਦੇਖੀਏ ਸੂਰਜਦੀਆਂ ਓਹ ਕਿਨਾਂ ਜਿਨਾਂ ਦੀਆਂ ਸ਼ੋਖੀਆਂ ਹੁਨ ਸੰਧਕਾਂ ਦੇਵੀ ਆਓਰ ਤੇ ਮਾਤ ਪੈ ਚੁਕੀਆਂ ਹਨ | ਅਰ ਓਹੀ ਭੇਜੀ ਜਿਸ ਵਲ ਨਜੋ । ਚੁਕ ਕੇ ਦੇਖਨਾ ਕਠਨ ਮਲੂਮ ਹੁੰਦਾ ਸੀ ਪੀਲੀ ਪੈ ਗਈ ਹੈ ਪਰ ਫੇਰ ਭੀ ਲੰਕਾਂ ਦੁਆ ਇਨਾਂ ਉਚੀਆਂ ਸੁੰਦ ਇਮਾਰਤਾਂ Original with: Language Department Punjab Digitized by: Panjab Digital Library