ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/238

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੩੩ ) ਤੋਂ ਪੇਕੇ ਕੁਝ ਅਦਭੁਤ ਹੀ ਆਨੰਦ ਪ੍ਰਾਪਤ ਕਰ ਰਹੀਆਂ ਹਨ ਅਰ, ਇਹੀ ਕਾਰਨ ਹੈ ਕਿ ਦੇਖਨ ਵਾਲੇ ਦਾ ਦਿਲ ਨਹੀਂ ਰਜਦਾ, ਹਾਂ ! ਨੀਵਾਂ ਨਜਰ ਕਰਨ ਤੋਂ ਕੋਈ ਇਕ ਅਮਾਰਤਾਂ ' ਦਾ ਇਸ਼ਕ ਜੋ ਉਸ ਖਾਈ ਦੇ ਜਾਲ ਵਿਚ ਜਿਸਨੇ ਸ਼ਹਿਰ ਲੰਕਾ ਦੇ ਚਾਰੇ ਪਾਸੇ ਘੇਰਾ ਪਾਇਆ ਹੋਇਆ ਹੈ ਅਤੇ ਜਿਸ ਤੋਂ ਸੂਰਜ ਦੀਆਂ ਕਿਨਾਂ ਅਪਨੀ ਚਾਲਾਕੀ ਦਿਖਾਈ ਜਾਂਦੀਆਂ ਹਨ । ਦੇਖਨ ਤੋਂ ਬੇਇਖਤਿਆਰ ਕਹਿਨਾ ਹੀ ਪੈਂਦਾ ਹੈ ਕਿ ਇਨਾਂ ਮਕਾਨਾਂ ਦੀਆਂ ਅਮਾਰਤਾਂ ਦੇਖਨ ਯੋਗ ਅਰ ਅਤਿ ਮਨੋਹਰ ਹਨ । ਦੇਖੋ ! ਸਾਰੇ ਮਹਿਲਾਂ ਦੀਆਂ ਕਲਸੀਆਂ ਜੋ ਦਿਖਾਈ ਦੇ ਰਹੀਆਂ ਹਨ ਸੁਨੈਰੀ ਹਨ ਅਰ ਬੜੇ ਸਿਆਨੇ ਕਾਰੀਗਰਾਂ ਦੀਆਂ ਬਨਾਈਆਂ ਹੋਈਆਂ ਸਾਖੀ ਦੇਦੀਆਂ ਹਨ ਸ਼ਹਿਰ ਲੰਕਾ ਦਾ ਓਤੀ ਦਰਵ ਜਾਂ ਜੋ ਇਥੋਂ ਤਖਯ · ਦਿਸ ਰਿਹਾ ਹੈ ਕਿਹਾ ਖੁਲਾ ਅਰ ਓਚਾ ਹੈ ਅਰ ਦੋਹੀਂ ਪਾਸੀਂ ਦੋ ਬਵੇ ਸੂਰਮੇ ਨੰਗੀਆਂ ਤਲਵਾਰਾਂ ਮੋਢੇ ਤੇ ਰਖੇ ਹੋਏ ਕਿਸ ਪ੍ਰਕਾਰ ਛਾਤੀ ਤਾਨੇ ਖੜੋਤੇ ਹਨ ਜਿਨਾਂ ਨੂੰ ਇਹ ਬਹਾਦਰ ਬੜੇ ਚਿਰ ਤੋਂ ਦੇਖ ਰਿਹਾ ਹੈ ਕੁਝ ਚਿਰ ਤੀਕ ਤਾਂ ਹਨੂਮਾਨ ਜੀ ਇਸ ਵਲ ਦੇਖਦੇ ਰਹੇ ਅੰਤ ਨੂੰ ਖਵਰੇ ਨਾ ਜਾਨੀਏ ਕੀ ਸੋਚ ਕੇ ਨੀਵੇਂ ਆਏ ਅਰ ਅਪਨੇ ਸਾਥੀਆਂ ਨੂੰ ਅਪਨੀ ਵਲ ਕਰਕੇ ਕਹਨ ਲਗੇ ॥

  • ਤੁਸੀ ਲੋਕਇਸ ਜਗਾ ਬਿਵਾਨ ਦਾ ਧਿਆਨ ਕਰੀ ਰਖੋ ਜਦ ਤੀਕ ਕਿ ਮੈਂ ਮੁੜਕੇ ਨਾਂ ਆਂਵਾਂ ) ਇਹ ਕਹਕੇ ਕੁਝ ਸੋਚਦਾ ਹੋਇਆ ਓਥੋ ਤੁਰ ਪਇਆਂ ਜਦ ਸ਼ਹਿਰ ਥੋੜੀ ਦੂਰ ਹੀ ਰਹ ਗਿਆ ੩ ਦਿਲ ਹੀ ਦਿਲ ਵਿਚ ਕਹਿਨ ਲਗ ss ਨਹੀਂ ! ਨਹੀਂ !! ਮੇਰਾ ਇਸ ਵੇਲੇ ਰਾਵਨ ਕੋਲ ਜਾਨਾ ਠੀਕ ਨਹੀਂ ਪੰਤੁ ਮੈਨੂੰ ਇਹ ਚਾਹੀਦਾ ਹੈ ਕਿ ਜਦ ਕਰ ਸੀਤਾ ਜੀ ਨੂੰ ਨਾ ਮਿਲ ਲਵਾਂ ਸਭਨਾਂ ਦੀਆਂ ਨਜਰਾਂ ਤੋਂ ਗੁਪਤ ਰਹਾਂ ਕਿਓf • ਓਸ ਦੁਸ਼ਟ (ਰਾਵਨ) ਨੂੰ ਮੇਰੇ ਆਓਨ ਦੀਖਵਰ ਤ ਕ ਭੀ ਨਹੋਵੇ ਦੇਖੋਟਤ ਨ ਕਰੇ ਕਿ ਪਰੇ ਓਹ ਮੇਰੇ ਇਸ ਅਰਾਦੇ ਨੂੰ ਜਾ

Original with: Language Department Punjab Digitized by: Panjab Digital Library