ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/239

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

. ਰ ਕੁਝ ਜਾਦਾ » ਨੀਲੰਕਾ ਦੀ ਵਾਰ ਨਹੀਂ ( ਹ ਦੇ ਅਰ ਸੀਤਾ ਜੀਦੀ ਚਰਨ ਸੇਵਾ ਵਿਚ ਜਾਨ ਤੋਂ ਮਨ ਰਖੇ ਤਾਂ ਖਾਲੀ ਹੋਵੇਗੀ (ਆਪੇ ਹੀ) ਹੈ! ਤਾਂ ਫੇਰ ਮੈਂ ਸੀਤਾ ਜੀ ਨੂੰ ਕਿਸ ਤਰਾਂ ਢੂਢ ਸਕਨਾਂ ਤਾਂ ਮੈਨੂੰ ਤਾਂ ਇਹ ਭੀ ਮਲੂਮ ਨਹੀਂ ਕਿ ਓਹ ਕਿਸ ਜਗਾ ਹਨ ਜਦ ਤਕ ਮੈਂ ਕਿਸੇ ਨੂੰ ਅਪਨਾ ਭੇਤੀ ਨਹੀਂ ਬਨਾਓਂਦਾ ਤਦ ਤੀਕ ਕੰਮ ਪੂਰਾ ਹੋਨ ਦੀ ਆਸ਼ਾ ਨਹੀਂ ਹੋ ਸਕਦੀ ਨਹੀਂ ! ਨਹੀਂ ! ਭੇਤ ਦੁਸਨ ਦੀ ਕੋਈ ਲੋੜ ਨਹੀਂ ਮੈਂ ਆਪੇ ਢੰਢ ਲਵਾਂਗਾ ਇਕ ਦਿਨ ਵਿਚ ਨਹੀਂ ਤਾਂ ਦੋ ਦਿਨਾਂ ਵਿਚ ਪਤਾ ਕਢ ਲਵਾਂਗਾ ਲੰਕਾ ਦੀ ਕੇੜੀ ਜਗਾ ਹੈ ਜਿਸਨੂੰ ਮੈਂ ਨਹੀਂ ਜਾਨਦਾ , ਇਹ ਕਹਕੇ ਓਥੇ ਹੀ ਖੜੋ ਗਿਆ ਅਰ ਕੁਝ ਚਿਰ ਸੋਚਨ ਦੇ ਅਨੰਤਰ ਕਹਿਨ ਲਗਾ * ਹਾਂ ! ਠੀਕ ਇਹੀ ਹੈ ਮੈਂ ਇਸ ਤਰਹ ਹੀ ਕਰਾਂਗ ) ਈਸ਼ਰ ਨਾਂ ਕਰੇ ਕਿ ਮੈਨੂੰ ਕੋਈ ਐਸ ਵੇਲੇ ਦੇਖ ਲਵੇ ਅਰ ਵਨ ਨੂੰ ਖਵਰ ਹੋ ਜਾਏ ਤਾਂ ਮੇਰੀ ਸਾਰੀ ਮੇਹਨਤ ਬੇਅਰਥ ਜਾਏ ਇਸ ਦਸ਼ਾ ਵਿਚ ੯ਆ ਅਰ ਸ਼ਰਮਿੰਦਗੀ ਮੇਰਾ ਪਿਛਾ ਨਹੀਂ ਛਡਨ ਆਂ ਅਰ ਫੇਰ ਨਾ ਜਾਨਾਂ ਰਾਮਚੰਦੁ ਅਰ ਸੁਵ ਦੇ ਦਿਲ ਵਿਚ ਕੀ ਗੁਜਰੇ ਤਾਂ ਫੇਰ ਹੁਨ ਮੈਨੂੰ ਕੀ ਕਰਨਾ ਚਾਹੀਦਾ ਹੈ ? ਇਹ ਕਿਹਾ ਅਰ ਅਭਿ ਚਿੰਤਾਤੁਰ ਹੋਕੇ ਓਥੇ ਹੀ ਖੜੋ ਗਿਆ ਅਰ ਕੁਝ ਚਿਰ ਵਿਚਾਰ ਕਰਦਾ ਰਿਹਾ ਬੜੀ ਸੋਚ ਅਰ ਵਿਚਾਰ ਦੇ ਪਿਛੋਂ ਇਕ ਖਿਆਲ ਇਸਦੇ ਸਿਰ ਵਿਚ ਫੁਰਕਿਆ ਜਿਸ ਦੇ ਨਾਲ ਹੀ ਇਸਦੇ ਚਹਰੇ ਦੀ ਰੰਗਤ ਭੀ ਬਦਲਈ ਅਰ ਲੀਰ ਵਿਚ ਚੁਸਤੀ ਜਿਹੀ ਆਗਈ ਅਰ ਮਨ ਹੀ ਮਨ ਵਿਚ ਇਸ ਤਰਾਂ ਕਹਿਨ ਲਗਾ • ਆਹਾ ! ਮਿਹਸਟਰ ਨੂੰ ਕਿਉਂ ਨਾਂ ਮਿਲ ਓਹ ਭੀ ਤਾਂ ਇਥੇ ਹੀ ਰਹਿੰਦਾ ਹੈ ਅਰ ਮੇਰਾ ਬੜਾ ਪਰਮ ਪੀਭ ਵਾਨ ਮਿਲ ਕੇ ਭੇਲੀ ਹੈ ਓਹ ਕਿਸਤਰਾਂ ਭੀ ਮੇਰੇ ਕੰਮ ਦੀ ਕਿਸੇ ਨੂੰ ਖਵਰ ਨਹੀਂ ਕਰੇਗਾ ਇਹ ਕਿਹਾ ਅਰ ਉਪਰ ਦੀ ਵਲ ਦੇਖਕੇ ਵਾਹ ! ਵਾਹ !! ਸੂਰਜ ਭੀ ਅਸਭ ਹੋਗਿਆ ਹੈ ਅਰ, ਵੇਲਾ ਭੀ ਮੋਹਨਾ ਹੈ ਚਲੋ ਮਹਰਾਟਰ ਨੂੰ ਮਿਲਕੇ ਇਸ ਗਲੇ ਦਾ ਜਤਨ ਕਰੀਏ ॥ Original with: Language Department Punjab Digitized by: Panjab Digital Library