ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/241

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੩੫ )

  • ਕੌਨਹੈ ! ਜੋ ਇਸ ਵੇਲੇ ਆਪਨੀ ਮੌਤ ਨੂੰ ਗੋਦ ਵਿਚ ਲਏ ਹੋਏ ਆ ਰਿਹਾ ਹੈ ?

ਹਨੂਮਾਨ- ਭਾਈ ਮੈਂਨੂੰ ਆਪ ਨਾਲ ਕੁਝ ਕੰਮ ਹੈ ? ਸਿਪਾਹੀ_ss ਇਸ ਵੇਲੇ ਇਥੇ ਕੰਮ ਕੁਮ ਦਾ ਕੋਈ ਮਤਲਬ ਨਹੀਂ ਇਸ ਪਾਸੇ ਆਓਨ ਦੀ ਸਖ਼ਤ ਮਨਾਹੀ ਹੈ। ਜੇਕਰ ਜਾਨ ਪਿਆਰੀ ਹੈ ਤਾਂ ਓਥੋਂ ਹੀ ਪਿਠ ਖਾਂਦੇ ਨਜਰ ਆਓ ਹਨੁਮਾਨ- ਭਾਈ ! ਓਹ ਕੰਮ ਐਸਾ ਜਰੂਰੀ ਹੈ ਕਿ ਜੀਵਨ ਭੀ ਓਹਦੇ ਅਗੇ ਕੁਝ ਸ਼ੈ ਨਹੀਂ ਸਿਪਾਹੀ- ਬਸ ! ਬਸ !! ਬਹੁਤੀਆਂ ਗਲਾਂ ਨਾਂ ਬਨਾਓ ਨਹੀਂ ਤਾਂ ਇਹ ਦੇਖੋ ? (ਭਲਵਾਰ ਨੂੰ ਸੂਤਕੇ) ਹਨੁਮਾਨ- ਅਛਾ ! ਜੋ ਈਸ਼ਰ ਕਰੇ ਹੁਨ ਮੈਂਨੂੰ ਭੀ ਪਿਛੇ ਮੁੜ ਨਾ ਧਿਕਾਰ ਹੈ ? ਸਿਪਾਹੀ-( ਕੁਝ ਸੋਚਕੇ) « ਤੂੰ ਕੌਨ ਹੈ ਅਰ ਇਥੇ ਕੀ ਕਮ ਹੈ ? ਹਨੂਮਾਨ-ਮੈਂ ਇਥੇ ਇਕ ਨਵੀਨ ਪ੍ਰਦੇਸੀ ਹਾਂ ਅਤੇ . ਭਾ ਜੀ ਦੀ ਖ਼ਬਤ ਨੂੰ ਆਇਆ ਹਾਂ ॥ ਸਿxਹੀਂ--( ਹਲਕੇ ) ਵਾਹ ! ਅ ਕੇ ਹੀ ਸਿਧਾ ਇਹੋ ਕਿਉਂ ਨਹੀਂ ਕਹਿੰਦਾ ਕਿ ਤੇਰੇ ਲਹੂ ਦਾ ਤਿਹਾਇਆ ਹਾਂ ਤੇ ਥਾਵਲੇ ! ਅਸੀਂ ਤਨਖਾਹ ਕਿਸ ਰਲ ਦੀ ਲੈ ਰਹੇ ਹਾਂ ਇਸ ਲਈ ਕਿ ਬਿਨਾਂ ਹੁਕਮ ਮਹਾਰਾਜ ਦੇ ਸਭਾ ਨੂੰ ਕੋਈ ਨਾ ਮਿਲਨਾ ਪਾਏ ( ਚਲ ਦੂਰ ਹੋ ! ਨਹੀਂ ਤਾਂ ਇਕ ਵਾਰ ਵਿਚ ਹੀ ਕੰਮ ਕਰ ਭਹ ਕਰ ਦਿਆਂਗਾ। | ਹਨੁਮਾਨ--ਭਈ ਇਸ ਵਿਚ ਆਂਪ ਦਾ ਕੀ ਹਰਜ ਹੈ. : ਮੈਂ ਹੁਨੇ ਉਨਾਂ ਨੂੰ ਮਿਲਕੇ ਛੇਤੀ ਮੁੜ ਆਵਾਂਗਾ ਗੁਸੇ ਕਿਊ. ਹੁੰਦੇ ਹੋ ॥ Original w Language Department Punjab Digitized by: Panjab Digital Library