ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/242

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੩੬ ) ਸਿਪਾਹੀ--• ਗੁਸੇ ਵਸੇ ਦੀ ਕੋਈ ਗਲ ਨਹੀਂ ਤੈਨੂੰ ਇਕ ਵਾਰੀ ਜੋ ਕਹ ਦਿਤਾ ਕਿ ਇਥੇ ਆਓਨ ਦਾ ਹੁਕਮ ਨਹੀਂ ਫੇਰ ਬਕ ਬਕ ਕਾਸ ਲਈ ਲਾਈ ਹੈ ? ? | ਹਨੁਮਾਨ - ਮੈਂ ਬਤੇਰਾ ਚਾਹਿਆ ਪ੍ਰੰਤੂ ਬਹੁਤ ਗਲ ਸਹੀਆਂ ਕਿੰਕੂ ਸ਼ੋਕ । ਮਲਮ ਹੁੰਦਾ ਹੈ ਕਿ ਤੁਸੀਂ ਜਿੰਦਗੀ ਦੀ ਵਾਗ ਤੇਰੇ ਹਥੋਂ ਛੁਟ ਗਈ ਹੈ - ਹਨਮਾਨ ਜੀਦੇ ਤੋਂ ਇਸ ਗੱਲ ਦੇ ਨਿਕਲਨੇ ਦਾਂ ਡੇਰ ਹੀ ਸੀ ਕਿ ਸਿਪਾਹੀ ਸਨਕੇ ਸੜ ਬਲ ਗਿਆ ਅਰ ਅਤਿ ਕੋਧ ਵਿਚ ਭਰਿਆ ਹੋਇਆ ਥਰ ਥਰ ਕੰਬਦਾ ਹੋਇਆ ਤਲਵਾਰ ਲੋਕ ਹਨੂਮਾਨ ਤੇ ਜਾ ਟੁਟਿਆ-ਪਰ ਇਸ ਬਹਾਦਰ ਨੇ ਭੀ ਉਸਦੀ ਲਹਾ ਤਿਹਾਈ ਭਲਵਾਰ ਨੂੰ ਢਾਲਕੇ ਰੋਕਕੇ ਇਸ ਜੋਰ ਨਾਲ ਗੁਰਜ ਦਾ ਵਾਰ ਕੀਤਾ ਕਿ ਸਿਰ ਉਸ ਦਾ ਚੁਠ ੨ ਹੋ ਗਿਆ । ਅਰ ਚਕਰ ਖਾਂਦਾ ਹੋਇਆ ਧਰਥੀ ਤੇ ਰੁਲਦਾ ਨਜਰ ਆਇਆ ਅਰ ਇਧਰ ਚੰਦਮਾਂ ਨੇ ਇਸ ਕਾਲੀ ਰਤਦੇ ਅੰਨੇਰੀ ਚੰਦਰ ਨੂੰ ਪਾੜ ਕੇ ਬਦਲਾਂ ਨੂੰ ਹਟਾ ਚਾਨਨ ਕਰਨਾ ਆਰੰਭ ਕੀਤਾ ਅਰ ਇਹ ਸੂਰਮਾਂ ਬਾਗ ਦੇ ਅੰਦਰ ਜਾ ਵੜਿਆ ॥ ਆਹਾ ! ਇਸ ਵੇਲੇ ਇਸਦੀ ਨਜਰ ਕਿਸ ਖੁਸ਼ੀ ਨਾਂਲ. ਸੀਤਾ ਜੀ ਦੀ ਕੁੰਢ ਵਿਚ ਅਖਾਂ ਤੋਂ ਨਿਕਲ ਕੇ ਜਾ ਰਹੀ ਹੈ ਪਰ ਇਨਾਂ ਨੂੰ ਨਾਂ ਦੇਖ ਕੇ ਹਰਾਨੀ ਅਰ ਨਿਰਾਸਤਾ ਦੇ ਨਾਲ ਮੁੜਕੇ ਆਕੇ ਇਸ ਨੂੰ ਚਿੰਤਾ ਵਿਚ ਉਦਾਸ ਕਰ ਰਹੀ ਹੈ । ਪੰਤੂ ਇਹ ਜਰਾ ਭੀ ਅਨੂੰ ਨਾਂ ਛਡਦਾ ਹੋਇਆ ਅਗੇ ਹt ਅਗੇ ਕਦਮ ਵਧਾਏ ਜਾਂਦਾ ਹੈ । ਹੁਨ ਇਸ ਨੂੰ ਜਿਥੇ ਬੜੇ ਸੰਘਣੇ ਬਿਛ ਨਜਰ ਆਂਓਦੇ ਹਨ ਅਤੇ ਜਿਨਾਂਦੇ ਵਿਚਘਰੋਂ ਕੁਝ ਚਾਨਣ ਜਿਹਾ ਦਿਖਾਈ ਦੇਦਾ ਹੈ ਓਸ ਜਗਾਂ 3 ਕਿਸੇ ਦੇ ਹੋਨਦਾ ਵਹਿਮ ਹੁੰਦਾ ਹੈ ਜਦ ਉਨਾਂ ਦਰਖਤਾਂ ਦੇ , ਨੇੜੇ ਪਹੁੰਚਾ ਤਾਂ ਇਕ ਉਚੀ ਖੜੀ ਮੁੰਦੁ ਅਮਾਰਤ ਨਜਰ Original with: Language Department Punjab Digitized by: Panjab Digital Library