________________
ਹਨੂੰਮਾਨ- ਮਾਤਾ । ਮੈਂ ਸਭ ਦਾ ਛਾਂ ਬਾਰੇ ਅਰ ਮਹਾਰਾਜੇ ਰਾਮਚੰਦ ਜੀ ਦਾ ਸੇਵਕ ਹਾਂ ਅਤੇ ਅਪਦੀ ਖਵਰ ਨੂੰ ਆਇਆ ਹਾਂ ? ਸੀ-( ਜਰਾ ਧਿਆਨ ਨਾਲ ਦੇਖਕੇ ) 4 ਕੀ ਕਿਹਾ । ਮਾਮੀ ਦਾ ਦਾਸ ! ਕਦ ਤੋਂ ?, ਮੈਂ ਤਾਂ ਤੈਨੂੰ ਕਦੇ ਨਹੀਂ ਦੋਖਿਆ ਸਚ ਦਸੋ ! ਦੇਖਨਾ ਕੋਈ ਛਲ ਨਾਂ ਕਰਨਾਂ ਮੈਂ ਅਨਾਥ ਹਾਂ ? | ਹਨੁਮਾਨ- ਮਾਤਾ! ਆਂਪ ਧੀਰਜ ਰਖੋ ਕਿਸੇ ਤਰਾਂ ਨਾਂ ਘਬਰਾਓ। ਮੈਂ ਉਨ੍ਹਾਂ ਦਾ ਹੀ ਸੇਵਕ ਹਾਂ ( ਮੁੰਦਰੀ ਕਢਕੇ ) ਇਹ ਦੇਖੋ ਮਹਾਰਾਜ ਦੀ ਮੰਦੀ ਹੈ ਜੋ ਉਨਾਂ ਨੇ ਇਕ ਨਿਸ਼ਾਨੀ ਦੀ ਨਿਆਈਂ ਆਪ ਨੂੰ ਦਿਖਾਓਨ ਲਈ ਦਿਤੀ 7 ਇਹ ਕਹਕੇ ਸੁਵ ਅਰ ਬਾਲ. ਦੀ ਸਾਰੀ ਵਿਮਸ ਕਹੈ ਸੁਨਾਈ । ਸੀਤਾ ਜੀ ਕੁਝ ਚਿਰ ਅੰਗੁਠੀ ਲੈਕੇ ਸੋਚਦੀ ਰਹੀ ਅਤੇ ਕਈ ਤਰਾਂ ਦੇ ਖਿਆਲ ਇਸਦੇ ਦਿਲ ਵਿਚ ਉਚਪਨ ਹੁੰਦੇ ਰਹੇ | ਅੰਤ ਨੂੰ ਸੋਚ ਨੇ ਇਹੀ ਫੈਸਲਾ ਦਿੱਤਾ ਕਿ ਜੋ ਕੁਝ fਸਨੇ ਕਿਹਾ ਸਚ ਹੈ ॥ ਸੀਤਾ- ਮੈਂਨੂੰ ਕਦ ਤੀਕ ਇਥੇ ਰਹਿਨਾ ਹੋਵੇਗਾ ? ਬਬਾ · * ਸ ਡ ਓਹ ਭੋਲੇ ਭਾਲੇ ਪਾਠਕ ਜਿਨਾਂ ਦੇ ਦਿਲ ਵਿਚੋਂ ਖਵਰੇ ਅਜੇ ਤਕ ਕੁਝ ਸ਼ਕ ਹੈ । ਕਿ ਹਨੂਮਾਨ ਜੀ ਆਦਮੀ ਨਹੀਂ ਸਨ ਪ੍ਰੰਤੂ ਬਾਂਦਰ । ਸੀਤਾ ਦੇ ਇਸ ਵਾਕਰ ਨੂੰ ਜਰਾ ਸੋਚਨ ਕਿ ਠੀਕ ਸਾਨੂੰ ਪਸੁ ਤੋਂ ਭੀ ਪੂਛਨ ਦੀ ਜਰੂਰਤ ਹੈ ਕਿ ਤੁਸੀ ਕੌਨ ਹੋ ? ਨਹੀਂ ! ਕਦਾਚਿਤ ਨਹੀਂ !! ਇਸਦੀ ਤਾਂ ਸ਼ਕਲ ਦੇਖਕੇ ਛਾਨ ਸਕਦੇ ਹੋ ਕਿ ਓਹ ਫਲਾਨੀ ਭਰਾਂਦਾ ਪਸੂ ਹੈ ਅਰ ਇਹ ਪ੍ਰਸ਼ਨ ਕੇਵਲ ਇਨਸਾਨ ਹੀ ਲਗ ਸਕਦਾ ਹੈ ਜੇ ਨਾਨਾ ਸ਼ਾਝੀਆਂ ਅਰ ਫਿਰ ਕਿਆ, ਵਿਚ ਵੰਡੇ ਹੋਏ ਹਨ ਦੇਖੋ ਬਾਲਮੀਕੀ ਰਾਮਾਇਣ ਸੁੰਦੁ ਕਾਂਡ ੫ਭਾ ੪੧ ਸੁਰਗ ੩੪ ॥ anal with: Language Department Punjab ital Library