ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/251

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੪੫ ) ਦੀ ਮੇਹਨਤ ਅਰ ਸੋਨੇ ਦਾ ਬਹੁਤ ਹੋਨਾ ਪ੍ਰਗਟ ਕਰ ਰਹੀਆਂ ਹਨ । ਜਿਨਾਂ ਨੂੰ ਦੇਖਕੇ ਬੇਅਖਤਿਆਰ ਕਹਿਨਾ ਪੈਂਦਾ ਹੈ। ਕਿ ਸਿਓਨੇ ਦੇ ਬਹੁਤ ਜਿਆਦਾ ਹੋਨ ਕਰਕੇ ਇਥੇ ਇਸਦੀ ਓਹ ਕਦਰ ਨਹੀਜੋ ਦੁ ਦੇਸਾਂ ਵਿਚ ਹੁੰਦੀ ਹੈ। ਭਾਵੇਂ ਸਾਰੇ ਮਹਿਲ ਅਪਨੀ ਅਨੋਖੀ ਵਜਾ ਰਖਨ ਨਾਲ ਅਤਿ ਮਨੋਹਰ ਅਰ ਸੁੰਦਰ ਹਨ । ਪੰਤੁ ਓਹ ਮਹਿਲ ਜਿਥੇ ਇਕ ਫਰੇਰਾ ਹਵਾ ਵਿਚ ਉਡਦਾ ਹੋਇਆ ਦਿਖਾਈ ਦੇਂਦਾ ਹੈ ਇਨ੍ਹਾਂ ਸਭਨਾਂ ਤੋਂ ਵਧ ਗਿਆ ਹੈ ਇਸ ਦੀਆਂ ਸੁਨਹਿਰੀ ਕਲਸੀਆਂ ਸ਼ਹਿਰ ਦੀਆਂ ਸਾਰੀਆਂ ਅਮਰਤਾਂ ਨੂੰ ਬੜੀ ਨੈਸ਼ ਅਰ ਹੰਕਾਰ ਨਾਲ ਘਰ ਰਹੀਆਂ ਹਨ । ਇਸਦੇ ਸਦਰ 'ਦਰਵਾਜੇ ਦੇ ਸਾਨੂੰ ਇਕ ਫੁਲਵਾ ਰਿਹੈ ਜਿਸ ਵਿਚ ਤਰਾਂ ਤਰਾਂ ਦੇ ਫੁੱਲ ਖਿੜੇ ਹੋਏ ਕਿਹੇ ਸੁਗੰਧਤ ਭਰੇ ਅਰ ਮਨੋਹਰ ਹਨ ਕਿ ਦੇਖਨ ਵਾਲੇ ਦੀ ਤਬੀਅਤ ਹੀ ਨਹੀਂ ਰਜਦੀ । ਖਵਰੇ ਇਹ ਆਮਦੇ ਖੁਸ਼ ਦਿਲੀ ਵਾਸਤੇ ਬਨਾਈ ਗਈ ਹੈ । ਆਹਾ ! ਉਏ ਹੀ ਇਸ ਦਰਵਾਜੇ ਤੋਂ ਅਗੇ ਲੰਘੀਏ ਤਾਂ ਇਕ ਡਿਓੜੀ ਹੈ ਅਰ ਇਸਦੇ ਪਿਛੋਂ ਇਕ ਚੌੜਾ ਜਿਹਾ ਦਲਾਨ ਦਿਸਦਾ ਹੈ ਜਿਸਦਾ ਸ਼ਤਰੰਜੀ ਫ਼ਰਸ਼ ਕਾਲਾਂ ਤੇ ਚਿਟਾ ਪਥਰ ਦਾ ਬਨਿਆਂ ਹੋਇਆਂ, ਸ਼ੀਸ਼ੇ ਦੀ ਨਿਆਈ ਸਾਫ਼ ਅਰ ਚਮਕ ਦਾਰ ਹੈ ਇਸ ਵਿਚ ਪੈਰ ਰਖਦੇ ਹੀ ਪਹਿਲੇ ਜਿਸ ਚੀਜ ਭੇ ਨਜਰ ਪੈਂਦੀ ਹੈ ਓਹ ਇਕ ਅਤਿ ਸੁੰਦਰ ਕੀਮਤੀ ਲਾਲ ਗਲੀਚਾ ਹੈ ਜਿਸਨੇ ਇਸ ਸ਼ਤਰੰਜੀ ਫ਼ਰਸ਼ ਦੇ ਕੁਝ ਅਧੇ ਹਿਸੇ ਨੂੰ ਅਪਨੇ ਪਲੇ ਵਿਚ ਲੁਕਾ ਰਖਿਆ ਹੈ । ਅਰ ਠੀਕ ਵਿਚਘਾਰ ਇਕ ਜੜਾਊ ਸੰਦ ਸੰਘਸਨ ਹੈ ਜਿਸ ਉਤੇ ਮਹਾਰਾਜਾ ਰਾਵਣ ਸਿ ਸਦਾ ਗੋਰਾ ਨੰਗ-ਵਡਾ ਸਿਰ· ਹਰਨ ਵਾਰੀ ਮੋਟੀਆਂ ਅ-ਅਦ ਇਸ ਤੇ ਕਲੀ ਦਾੜੀ ਗੋਲ ਚਿਹਰੇ ਦੀ ਸਜਾਓਟ ਨੂੰ ਹੋਰ ਭੀ ਦੁਨਾਂ ਕਰ ਰਹੀ ਹੈ । ਇਹ ਇਸ ਵੇਲੇ ਇਸ ਪੁਰਖ ਨੂੰ ਜੋ ਬੜੀ ਸੰਦ ਪੁਸ਼ਾਕ ਪਾਏ ਇਸਦੇ ਸਜੇ ਪਾਸੇ ਬੈਠਾ ਹੈ ਕਹ ਕਿਹ ਰਿਹਾ ਹੈ-- • ਮੰਝੀ ਜੀ ਆਪਨੇ ਕੁਝ ਮਲੂਮ ਕੀਤਾ ਹੈ ਕਿ ਇਹ ਕੌਨ Original with: Language Department Punjab Digitized by: Panjab Digital Library