ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/255

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( 8 ) ਸੀਤਾ ਜੀ ਨੂੰ ਲੈ ਜਾਵਾਂ ਅਰ ਰਾਮਚੰਦ ਜੀ ਤੋਂ ਭੁਲ ਬਖਸ਼ਾਓਨ ਲਈ ਪ੍ਰਾਰਥਨਾਂ ਕਰਾਂ ਇਹ ਕਿ ਝਗੜੇ ਤੀਕਰ ਨਾਂ ਗਲ ਪਹੁੰਚੇ ॥ | ਰਾਵਨ ( ਮੁਸਕੜਾ ਕੇ ) “ ਓਹੋ ! ਭਾਵੇਂ ਇਹੋ ਵਿਚਾਰ ਡੈਨੂੰ ਏਥੇ ਲਿਆਇਆਂ ਹੈ ਅਸੀ ਤਾਂ ਜਾਨਦੇ ਸਾਂ ਕਿ ਤੂੰ ਬੜਾ ਬੁਧਿਮਾਨ ਅਰ ਲੈਕ ਹੈ ਅਤੇ ਹਰ ਇਕ ਗਲ ਅਛੀ ਤਰਾਂ ਜਾਨ ਬੁਝ ਸਕਦਾ · ਹੈ । ਸ਼ੋਕ ! ਸਾਡੀ ਸਮਝ ਨੇ ਸਾਨੂੰ ਹੀਖਾ ਦਿਤਾ ਭਾਈ ਜਰਾ ਹੋਸ਼ ਦੀ ਦਵਾ ਕਰ । ਕੀ ! ਉਨਾਂ ਬਨ ਬਸੀਆਂ ਤੋਂ ਜਿਨਾਂ ਦਾ ਨਾਓ ਲੈਨ ਤੇ ਸ਼ਰਮ ਔਦੀ ਹੈ ਸਾਡੇ ਲਈ ਮਾਫ਼ੀ ਦੀ ਪਾਰਥਨਾ ਕਰੇਗਾ ਅਜਿਹੀ ਗਲ ਮੰਹੋਂ ਕਢਦਿਆਂ ਤੈਨੂੰ ਸ਼ਰਮ ਨਾਂ ਆਈ ! । ਤੇਰੇ ਕਹਿਨ ਨਾਲ ਮੈਂ ਉਸ ਅਨੂਪ ਸੁੰਦ ਰੂਪਾ ਦੇਵੀ ਨੂੰ ਜਿਸਨੇ ਮੇਰੇ ਕਲੇਜੇ ਵਿਚ ਅਪਨਾ ਘਰ ਬਣਾ ਲਿਆ ਹੈ ਭੇਜ ਦਿਆਂ ਗਾ । ਕਦੀ ਨਹੀਂ ! ਜਾਓ ਉਨਾਂ ਨੂੰ ਕਹ ਦਿਓ ਕਿ ਇਸ ਵਿਅਰਥ ਵਿਚਾਰ ਨੂੰ ਅਪਨੇ ਦਿਲ ਵਿਚੋਂ ਕੱਢ ਦਿਓ ਨਹੀਂ ਤਾਂ ਪਾਨਾਂ ਤੋਂ ਭੀ ਹੱਥ ਧੋ ਬੈਠੋਗੇ ? ॥ | ਹਨੁਮਾ$ ਮਹਾਰਾਜ ਮਾਮਲਾ ਅਤਿ ਸੋਚਨੇ ਯੋਗੜ ਹੈ ਅਛ ਭਰਾਂ ਵਿਚਾਰ ਸਮਝ ਕੇ ਜਵਾਬ ਦਿਓ ਈ ਦੀ ਕਿvt ਨਾਲ ਆਪਣਾਂ ਚਾਰੇ ਵੇਦ ਤੇ ਛੀਏ ਸ਼ਾਸ਼ਤਾਂ ਦੇ ਗਤਾ ਹੋ ਭਲੇ ਬੁਰੇ ਦੀ ਵਿਚਾਰ ਸਮਝ ਸਕਦੇ ਹੋ । ਹਰਾਨੀ ਦੀ ਗਲ ਹੈ ਕਿ ਆਪ ਜਿਹੇ ਵਿਦੂਨ ਦਾ ਪਰ ਇਸਦੀ ਦੀ ਬਾਬਤ ਅਜਿਹਾ ਧਿਆਨ ਹੋਵੇ ॥ ਅਧ ਖਿਮਾ ਕੀਜੀਏ ! ਕੀ ਮੰਦੋਦਰੀ ਆਦਿਕ ਰਾਨੀਆ ਸੀਤਾ ਜੀ ਤੋਂ ਸੁੰਦੜਾਈ ਵਿਚ ਘਟ ਹਨ ? ਨਹੀਂ । ਮੋਰ ਨਜਕ ਜਿਸ ਗਲ ਨੇ ਇਸ ਭੈੜੇਦੁ ਵਿਚਾਰ ਤੇ ਉਚਿਤ ਕੀਤਾ ਹੈ ਓਹ ਓਹੀ ਸੁਪਨਖਾ ਦੀ ਚੁਗਲੀ ਖਰ ਅਰ ਦਖਨ॥ ਦੀ ਮਿਤਜੂ ਦੀ ਗਲ ਹੈ । ਇਸ ਵਿਚ ਕੋਈ ਸੰਦੇਹ ਨਹੀਂ ! ਪਖ . “ਧ ਵਾਨ ਹੋਇਆਂ ਹੋਇਆਂ ਅਯੋਗ ਕੰਮ ਭੀ ਕਰ ਲੈਂਦਾ ਹੈ Original with: Language Department Punjab Digitized by: Panjab Digital Library