ਸਮੱਗਰੀ 'ਤੇ ਜਾਓ

ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/256

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੫ ) ਹਨ ਕੀ ਕੁਝੂ · ਨਹੀਂ ਵਿਗੜਿਆ #ਜੀ ਨੂੰ ਮੇਰੇ ਨਾਲ 1 ਭੇਜ ਦਿਓ । ਸੰਸਾਰ ਵਿਚ ਧਰਮ ਦਾ ਰੁਤਬਾ ਸਭ ਤੋਂ ਸੈਟ ਅ ਉਤਮ ਹੋ ਇਸ ਨੂੰ ਕਲੰਕ ਨਾ ਲਾਓ । ਆਪ ਹੀ ਵਿਚਾਰ ਕਰੀਏ ਜੋ ਪੁਰਖ ਹੋ ਕੇ ਸਭਨ ਕਾਰਯਾ ਤੋਂ ੫੩੩ ਹੈ ਜਏ ਧਰਮ ਅਧਤਮ ਵਿਚਾਰ ਨਾ ਕਰੇ + ਕਹੋ ਸੰਸਾਰ ਵਿਚ ਭੈੜੀ ਅਰ ਨੀਚਤਾਈ ਦਿਲੀ ਨਾਲ ਨਾ ਦੇਖ ਆ ਜਾਏ ? . ਵਲ- ਹਾਂ ! ਹਾਂ ! ਮੈਂ ਸਭ ਕੁਝ ਜਾਨਦੇਹਾਂ ਆਪ ਦੇ ਸਿਖੜਾ ਦੇਣ ਦੀ ਕੋਈ ਲੋੜ ਨਹੀਂ ਜੋ ਹੋਇਆ ਸੋ ਹੋਇਆ ਪਰੇ ਹਨ ♥ ਓਹ ਗਲ ਹੈ । ਕਿ ਸਿਰ ਜਾਏ ਪਰ ਸਿਰੜ ਨਾ ਜਾਏ । ਅਸੀ ਅਪਨੀ ਤਗੜਾ ਤੋਂ ਕਦੀ ਨਹੀਂ ਹਨ ਸਕਦੇ ਜਦ ਕ ਸਭਾ ਜੀ ਨੂੰ ਅਭਨੇ ਮਹਿਲ ਦੀ ਰਾਨੀ ਨਹੀਂ ਬਣਾ ਲੈਂਦਾ ਧੀਰਜ ਨਹੀਂ ਆਂਓਦੀ ਸ਼ਾਤੀ ਨਹੀਂ ਹੁੰਦੀ ਹੋਇਆ ਦੋਦਰੀ ਆਦਿਕ ਰਾਨੀਆਂ ਨਿਹੈ ਹੀ ਸੰਦੂ ਅਰ ਰੁਵਾਨ ਹਨ ਪ੍ਰੰਤੂ ਇਸ ਜਿਸ ਦੀ ਪਿਆਰੀ ਸੁਰਤ ਨੇ ਸਾਡੇ ਦਿਲ ਨੂੰ ਕਾਬੂ ਕੀਥਾ ਹੈ ਓਹ ਸੀ ਹੀ ਹੈ। ਜਿਸ ਪਕਾਰ ਚੰਦਮਾਂ ਦੀ ਚਾਂਦਨੀ ਦੇਖਕੇ ਚਕੋਰ ਨੂੰ ਡਿਪਤ ਨਹੀਂ' ਦੀ ਇਤਰ ਬਿਨਾਂ ਦੇਖੇ ਸੀਤਾ ਦੇ ਸਾਡੇ ਉਦਯ ਦੀ ਦਲ ਹੈ । ਜੋਤੀ ਜੋਝੀ ਹੀ ਹੈ ਕੀ ਅਗ ਦੀ ਅਰ ਕੀ ਦੀਵੇ ਦੀ । ਪ੍ਰੰਤੂ ਪਤੰਗ ਦੋਹਾਂ ਤੇ ਕਿਉਂ ਨਹੀਂ ਪਾਨ ਦੇਦਾ ਇਹੋ ਕਾਰਨ ਹੈ ਕਿ ਜਹੜਾ ਮਨ ਨੂੰ ਭਾਇਆ ਉਸੇ ਦੇ ਫੰਦੇ ਵਿਚ ਫਸ ਗਿਆ ਹੈ । | ਹਨੁਮਾਨ- ਮਹਾਰਾਜ ! ਸੀਤਾ ਨੂੰ ਸਭ ਇਸਦੀਆਂ ਸਮਾਨ ਨਾਂ ਗਨੋ ਓਹ ਪਤਾ ਹੈ । ਉਸ ਦੀਆਂ ਹਾਵ ਕੋਈ ਇਹੋ ਜਿਹੀਆਂ ਮਾਮੂਲੀ ਹਾਵਾਂ ਨਹੀਂ ਪੰਭੁ ਅਕਾਸ ਨੂੰ ਹਿਲਾ ਦੇਣ ਵਾਲੀਆਂ ਹਨ । ਜਸਨੇ ਜਰਾ ਭੀ ਉਸਦੇ ਵਿਖਯ ਵਿਚ ਬੁਲਾ ਵਿਚਾਰ ਕੀਤਾ ਬਸ ਇਹੋ ਸਮਝੋ ਕਿ ਦੀਨ ਦੁਨੀਅ Original with: Language Department Punjab Digitized by: Panjab Digital Library