ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/259

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੫੩ ) ਆਈ ਅਰ * ਲੰਕਾ ਦਾ ਤੱਖ਼ਤਾ ਉਲਟਿਆ ? | ਹਨੁਮਾਨ ਦੀ ਜੋਸ਼ ਭਰੀ ਬਾਨੀ ਸੁਨਕੇ ਸਮੂਹ ਗਨ ਦੇ ਨੂੰ ਕੰਢੇ ਖੜੇ ਗਏ ਉਂਗਲਾਂ ਮੂੰਹ ਵਿਚ ਪਾ ਪਾ ਕੇ ਚਿਥਨ ਲਗੇ ਅਰ ਬੜੀ ਹਰਾਨੀ ਨਾਲ ਹਨੂਮਾਨ ਵਲ ਦੇਖਨ ਲਗ ਗਏ ਅਰ ਇਕ ਚੁਪ ਚਾਪ ਜਿਹੀ ਹੋ ਗਈ ਜਿਸਨੂੰ ਸਭਨਾਂ ਨੂੰ ਗੋਦੀ ਵਿਚ ਲੈ ਲਇਆ | ਰਾਵਨ ਦੇ ਦਿਲ ਦੀ ਦਸ਼ਾ ਤਾਂ ਸੂਰ ਜਾਨੇ ਕਿਹਾ ਹੈ ਪਰ ਉਸਦੇ ਮਥੇ ਦੇ ਵਟ ਗੁਸੇ ਦੀ ਮੂਰਤੀ ਬਨਾ ਬਨਾ ਉਸਦੀ ਕੋਧ ਅਗਨੀ ਨੂੰ ਜ਼ੁਲਤ ਕਰ ਰਹੇ ਹਨ | ਅਖਾਂ ਲਾਲ ਲਹੂ ਲੁਹਾਨ ਹੋਕੇ ਚਿਹਰਾ ਕੁੱਧ ਵਾਨ ਹੋ ਗਿਆ ਸਲਵਾਰ ਲੈਕੇ ਉਠਿਆ ਮਗਰ ਭਭੀਖਨ ( ਰਾਵਨ ਦਾ ਭਰ ) ਨੇ ਜੋ ਇਸਦੇ ਸਜੇ ਪਾਸੇ ਬੈਠਾ ਹੋਇਆ ਸੀ ਤੇ ਇਸ ਦ੍ਰਿਸ਼ ਨੂੰ ਦੇਖ ਰਿਹਾ ਸਾਂ ਛੇਤੀ ਨਾਲ ਉਸਨੂੰ ਪਗੜ ਲਿਆ ਅਰ ਬੋਲਿਆ

  • ਪ੍ਰਥਮ ਇਸਦੇ ਇਹ ਕਿ ਲੰਕਾ ਦੇ ਸਾੜਨ ਦੀ ਬਾਬਤ ਕੋਈ ਸੰਮਤੀ ਪ੍ਰਗਟ ਕਰੀਏ । ਪਰ ਪਹਿਲਾਂ ਇਸ ਵੇਲੇ ਦੇ ਆਚਾਰ ਦਾ ਦੇਖਨਾ ਅਵਸ਼ਯ ਹੈ ਕਿ ਉਨਾਂ ਤੋਂ ਕੀ ਸਿਧ ਹੁੰਦਾ ਹੈ ।

ਸੁੰਦਕਾਂਡ ੫ ੪੮ ਸੁਰਗ ੫੨-ਪ੍ਰਥਮ ਭਬੀਖਨ ਦੇ ਕਹਿਨੇ ਅਨੁਸਾਰ ਰਾਵਨ ਨੇ ਹਨੂਮਾਨ ਦੀ ਜਾਨ ਬਖਸ਼ੀ ਕੀਤੀ ਅਰਥਾਤ ਪਾਨਾਂ ਦੇ ਛਡਨ ਦਾ ਪ੍ਰਨ ਦਤ ਵਾਂ ਫੇਰ ਕਿਸ ਤਰਾਂ ਹੋ ਸਕਦਾ ਹੈ ਕਿ ਇਸਨੇ ਦੁਬਾਰ ਅਜਿਹੀ ਅਯੋਗ ਵੰਡਕਾ। ਸੋਚੀ ਹੋਵੇ ਹi ! ਜੇਕਰ ਮਾਫ਼ੀ ਦੇਨ ਦੇ ਪਿਛੋਂ ਹਨੂਮਾਨ ਉਸ ਨਾਲ ਬੇ ਅਦਬੀ ਨਾਲ ਪੇਸ਼ ਆਓਦਾ ਯਾ ਕੋਈ ਕਲੇਸ਼ ਪਹੁੰਚੀਨ ਦਾ ਯਤਨ ਕਰਦਾ ਤਾਂ ਸੰਭਵ ਸੀ ਕਿ ਓਹ ਭੀ ਅਪਨੇ ਵਿਚਾਰਾਂ ਨੂੰ ਬਦਲ ਲੈਂਦਾ ਭੂ ਇਨਾਂ ਦੋਹਾਂ ਵਿਚੋਂ ਕੋਈ ਗਲ ਨਹੀਂ ਹੋਈ ( ਦੇਖੋ ਸੁਰਗ ੫੨ ੫ ੫੧) ਤਾਂ ਫੇਰ ਕਿਸ ਪ੍ਰਕਾਰ ਹੋ ਸਕਦਾ ਹੈ ਕਿ ਬੁਧੀਮਾਨ ਪੁਰਖ ਬਿਨਾਂ ਕਿਸੇ ਪਲ ਭਰ ਵਿਚ ਅਪਨੇ ਵਿਚਾਰਾਂ ਨੂੰ ਬਦਲ ਲਏ ॥ Original with: Language Department Punjab Digitized by: Panjab Digital Library