ਸਮੱਗਰੀ 'ਤੇ ਜਾਓ

ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/260

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੫੪ ) | ਹੈਂ । ਹੈ॥ ਕੀ ਕਰਦੇ ਦੋ-ਦੁਤ ਛੇ ਵਾਰ ਕਰਨਾ ਭੇਰੀ ਇਜਤ ਦੇ ਵਿਰੁਧ ਹੈ । ਐਵੇਂ ਖਾਮਖਾਹ ਤੁਸਾਂ ਬੈਠੇ ਬਿਠਾਇਆਂ ਸਿਰ ਪੀੜ ਖਰੀਦ ਲਈ ! | ਹਨੁਮਾਨ- ਛੇੜੀ ਨਾਲ ) ਬੇਅਦਬੀ ਮਾਫ਼ । ਸਿਰੀ ਪੀੜ । ਇਹ ਕਿਉਂ ਨਹੀਂ ਕਹਿੰਦੇ ॥ ਕਿ ਸਿਰ ਪੀੜ ਤਾਂ ਹੋਵੇ ਗੀ ਸਿਰ ਭੀ ਨਾਲ ਨਾਂ ਰਹੇਗ ॥ ਇਸ ਸ਼ਬਦ ਨੂੰ ਤੁਨਕੇ ਰਾਵਨ ਦਾ ਜੋਸ਼ ਹੋਰ ਕੁ ਭਟਕਿਆ ਭਭੀਖਨ ਨੂੰ ਕੁੱਧ ਨਾਲ fuਛ ਹਟਾ ਦਿਤਾ ਅਰ ਦੋ ਚਾਰ ਅਜਿਹੀਆਂ ਕਠਨ ਗਲਾਂ ਸੁਨਾਈਆਂ ਕਿ ਓਹ ਵਿਚਾਰਾਂ ਸ਼ਰਮਿੰਦਾ ਹੋ ਚੁਪ ਕਰਗਿਆ | ਅਰ ਰਾਵਨ ਨੇ ਪੁਕਾਰ ਕੇ ਅਪਨੇ ਪੁਡੂ ਮੇਘ ਨਾਥ ਨੂੰ ਕਿਹਾ। ਖਵਰ ਦੇਰ ਇਹ ਜਾਨਾ ਨਾਂ ਪਾਏ ? ਉਡ । ਇਸ ਹੁਕਮ ਦੇ ਸੁਨਨ ਦੀ ਡੇਟੀ ਹੀ ਸੀ ਕਿ ਕਾਵਾਂ ਦੀ ਨਿਆਈਂ ਇਹ ਲੋਕ ਸਾਡੇ ਸ਼ੇਰ ਬਹਾਦਰ ਤੇ ਟੁੱਟ ਪਏ ਪਰ ਇਸਨੂੰ ਦੇਖੀਏ ਕਿਸ ਪ੍ਰਕਾਰ ਸੂਰਮਤਾਈ ਆਰ ਦਲੇਰੀ ਨਾਲ ( ਦੂਜਾ )-ਭਾਵੇਂ ਰਾਮਾਇਣ ਦੇ ਖਤ ਤੋਂ ਇਹ ਕਦਾਚਿਤ ਨਹੀਂ ਪਾਇਆ ਜਾਂਦਾ ਕਿ ਹਨੁਮਾਨ ਬਾਂਦਰ ( ਪਸ਼ੂ ) ਸੀ ਪੰਭੂ ਜੇਕਰ ਇਸ ਵੇਲੇ ਦੇ ਲਈ ਅਜਿਹਾ ਮੰਨ ਭੀ ਲੀਭਾ ਜਾਏ ਥਾਂ ਕਿਸ ਤਰਾਂ ਹੋ ਸਕਦਾ ਹੈ ਕਿ ਅਨੇਕਾਂ ਹੀ ਰਾਕਸ਼ਾਂ ਦੇ ਹੁੰਦਿਆਂ ਜਿਸਦੀ ਗਿਨਤੀ ਤੁਲਸੀ ਦਾਸ ਜੀ ਨੇ ਕਰੋੜਾਂ ਹੀ ਲਿਖੀ ਹੈ ( ਦੇਖੋ ਤੁਲਸੀ ਰਾਮਾਇਣ ਛਾਪਾ ਬੰਬਈ ੫ਭਾ ੬੮੮ ਤੋਂ ੬੧ ੩ਕ ) ਇਕ ਬਾਂਦਰ ਨੂੰ ਜਦੋਂ ਕਿ ਇਸਨੂੰ ਘਸੀਟਦਿਆਂ ਹੋਏ ਲੰਕਾ ਦੇ ਗਲੀ ਕੂਚੇ ਵਿਚ ਲਸਾ ਰਹੇ ਸਨ ਇਕ ਲੋਹੇ ਦੇ ਥੰਮ ਦੀ ਵੇਲਪੁਦਨ ਦਿੱਤੀ ਹੋਵੇ ਜਿਸ ਨਾਲ - ਹਨੁਮਾਨ ਨੇ ਰਾਕਸ਼ਾਂ ਨੂੰ ਮਾਤ ਨਸਾਇਆਂ ਅਤੇ ਆਪ ਲਕਾ Hungary Department Punjab Penjab Digital Library