ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/261

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੫੫ ) ਗੁਰੇਜ ਘੁਮਾਓਦਾ ਹੋਇਆ ਪਿਛੇ ਹਟ ਰਿਹਾ ਹੈ ਕਿ ਇਕ ਭੀ ਤਾਂ ਨਜਦੀਕ ਨਹੀਂ" ਆਓਨੇ ਦਾ ਹਾਇ ! ਹਾਇ ॥ ਓਹ ਗਕੂ ਜਵਾਨ ਅਖਯ ਕੁਮਾਰ (ਰਾਵਨ ਦਾ ਪੂ੩) ਇਕੋ ਹੀ ਗੁਰੇਜ ਦੇ ਲਗਨ ਨਾਲ ਕਿਸ ਪ੍ਰਕਾਰ ਧਰਤੀ ਤੇ ਪਇਆ ਤੜਪ ਰਿਹਾ ਹੈ ਭਾਵੇਂ ਮੋਘਨਾਥ ਅਰ ਕੁਝ ਸਾਥੀ ਇਸਦੇ ਪਿਛੋਂ ਵਿਚ ਦੇ ਮਹਿਲਾਂ ਤੇ ਚੜ ਕੇ ਘਰਾਂ ਨੂੰ ਸਾੜਨਾ ਆਰੰਭ ਕੀਤਾ ਹੋਵੇ ਜੇਕਰ ਇਹ ਭੀ ਮਨ ਲਿਆ ਜਾਏ ਤਾਂ ਅਕਲ ਨਹੀਂ ਮੰਨਦੀ ਕਿ ਇਸ ਪ੍ਰਕਾਰ ਹੋਇਆ ਹੋਵੇ ਕਿਉ ਲੈ ਕ। ਦੋ ਘਰ ਪਕ ਬਨੇ ਹੋਏ ਸਨ ਅਰ ਪਕੇ ਮਕਾਨਾਂ ਨੂੰ ਜਦ ਤਕ ਅੰਦਰੋ' ਨਾਂ ਅਗ ਲਾਈ ਜਾਏ ਉਨਾਂ ਸੜਨਾਂ ਬੜਾ ਕਠਨ ਹੈ (ਦੇਖੋ ਸੁੰਦਰ ਕੁੜ ਪੜਾ ੫੪ ) ਹਾਂ ਜੇਕਰ ਪਰਾਲੀ ਯਾ ਘਾਹ ਫੂਸ ਦੇ ਛਪਰ ਆਦਿਕ ਹੁੰਦੇ ਤਾਂ ਬਿਨਾਂ ਹੀਲੇ ਹੁਜਤ ਦੇ ਸਾਨੂੰ ਮੰਨਨਾ ਪੈਂਦਾ ਕਿ ਇਹ ਠੀਕ ਹੀ ਹੈ ਮਗਰ ਰਾਮਾਇਣ ਤੋਂ ਇਸਤਰਾਂ ਕਦਾਚਿਤ ਨਹੀਂ ਪਾਇਆ ਜਾਂਦਾ ॥ ( ਭੀਜਾ )-ਇਕ ਥੋੜੇ ਜਿਹੇ ਚਿਰ ਵਿਚ ਸਾਰੀ ਲੰਕਾ ਜੋ ਇਕ ਪਕੇ ਚੁਨੇ ਗਜਦੀ ਬਨੀ ਹੋਈ ਸੀ । ਬਿਨਾਂ ਭਭੀਖਨ ਦੇ ਘਰ ਅਰ ਆਗ ਬਾਗ ਦੇ ਸੜਕੇ ਕੋਲੇ ਸੁਆਹ ਹੋ ਜਾਣ। ਕਿਹਾ ਕਿ ਇਸ ਸੁਰਗ ਤੋਂ ਪਤਾ ਹੁੰਦਾ ਹੈ ਅਤਿ ਚਕਿਤ ਹਰਾਨ ਦਾu; ਕ ਹੈ | | ਚਾਹੇ ਕੁਹ ਭੀ ਕਿਉਂ ਨਾ ਹੋਵੇ ਅਸੀਂ ਇਸਨੂੰ ਭੀ ਮੰਨ ਲੈਂਦੇ ਜੇਕਰ ਹੇਠ ਲਿਖੇ ਵਿਖਯ ਸਾਨੂੰ ਸੰਤੋਖ ਦਾਯਕ ਦੂ ਦੇਦੇ ॥ fuਥਮ-ਜਦੋਂ ਜਿਊ ਪਾਖ਼ਸ਼ ਰਾਕਸ਼ ਕੁੰਭਕਰਨ ਨੂੰ ਜਗਾਓਨ ਗਿਆ । ਸਾਰਾ ਇਤਾਂਭ ਸੀਤਾ ਦੇ ਲਿਆਓਨ ਅਰ ਹਨੁਮਾਨ ਦੇ ਆਓਨ ਦਾ ਉਸਨੂੰ ਕਹ ਸੁਨਯਾ ਲੰਕਾ ਦੇ ਸੜਨ ਦਾ ਬਿਲਕੁਲ ਕੁਝ ਭੀ ਵਰਨਨ ਨਹੀਂ ਕੀ ਕਿਉ ਜੋ ਸਰਗ ੫੩ ਪਭਾ ੬੫ ਸੰਦੂ ਕਾਂਡ ਦੇ ਦਖਨ ਤੋਂ ਮਲੂਮ ਹੁੰਦਾ ਹੈ ਕਿ ਹਜਾਰਾ Original with: Language Department Punjab Digitized by: Panjab Digital Library