ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/262

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੫੬ ) ਲਗੇ ਹੋਏ ਹਨ ਕੁ ਹ5 ਥੋੜਦਿਲੇ ਨਸਰ ਤੋਂ ਅਜਿਹੇ ਗੁਪਤ ਹੋਏ ਹਨ ਜਿਸ ਕਾਰ ਦੇ ਸਿਰ ਤੋਂ ਸਿੰਗ ਹਾਂ ! ਹਾਂ ! ਇਸ ਵੇਲੇ ਲੰਕਾ ਵਿਚ ਖੂਬ ਕੁਲਾਹਲ ਮਰ ਰਿਹਾ ਹੈ ਚਾਰੇ ਪਾਸਿਓ ਹਾ ਹਾਂ ਕਾਰ ਦੀ ਆਵਾਜ ਆ ਰਹੀ ਹੈ। ਮਰਦ ਤੇ ਭੰਮੀਆਂ ਮਕਾਨਾਂ ਦੀਆਂ ਛੱਤਾਂ ਤੇ ਖੜੋਤਿਆਂ ਹੋਏ ਇਸ ਦ੍ਰਿਸ਼ ਨੂੰ ਦੇਖ ਹਨੂੰਮਾਨ ਦੀ ਬਹਾਦਰੀ ਤੇ ਵਾਹ ਵਾਹ ਕਰ ਰਹੇ ਹਨ ਅਰ ਇਹ ਬਾਲ ਬਚੇ ਅਰ ਇਸ ਝੀਆਂ ਸੜਕੇ ਦਗਧ ਹੋ ਗਈਆਂ ਸਨ ਅਹਜ਼ਰ ਭਿਗ ਕੇ ਮਰ ਰੁਪਇਆਂ ਸਨ(ਦੇਖੋ ਪੜ੍ਹਾ੬ ਤੋ੬੯ਸੁਰਗ੬੦ਲੰਕਾਕਾਂਡ) . ( ਦੂਜਾ )-ਹਨੂਮਾਨ ਦੇ ਜਾਨਦੇ ਪਿਛੋਂ ਜਦ ਰਾਵਨ ਨੇ ਉਨਾਂ ਲੋਕਾਂ ਨੂੰ ਬੁਲਾਇਆਂ ਜੋ ਉਸ ਵੇਲੇ ਹਾਜਰ ਨਹੀਂ ਸਨ | ਪਰ ਹਸਤ ਮੰਤ੍ਰੀ ਨੇ ਆਕੇ ਕਿਹਾ ਕਿ ਆਪ ਚਿੰਤਾਤੁਰ ਕਿਉ ਹੁੰਦੇ ਹੋ । ਮੈਂ ਆਪ ਦਾ ਓਹ ਸੈਨਾ ਪਓ ਹਾਂ ਜਿਸ ਪਾਸੋ ਦੇਵਤਾ- ਦ ਨਵ-ਰੀ ਟੁ ਅਰ ਰਾਕਸ਼ ਲੋਗ ਡਰਦੇ ਹਨ ਬਾਨਰਾਂ ਦੀ ਕੀ ਸ਼ਕਤੀ ਹੈ ਜੋ ਦੰਮ ਮਾਰ ਸਕਨ ਸ਼ੋਕ ! ਮੈਂ ਉਸ ਵੇਲੇ (ਜਦ ਹਨੁਮਾਨ ਆਇਆ ਸੀ) ਅਪਨੇ ਘਰ ਵਿਚ ਅਨੰਦ ਵਿਚ ਰਡਿਆਂ ਮਗਨ ਸਾਂ | ਹਨੁਮਾਨ ਧੋਕਾ ਦੇਕੇ ਚਲਾ ਗਇਆ ਤਾਂ ਕੀ ਪ੍ਰਵਾਹ ਹੈ ? ( ਲੰਕਾ ਕਾਂਡ ਪਰ੍ਹਾਂ ਦੇ ਸੁਣ ਗ ੮) ਪਾਠਕ ਰ:ਨ ! ਜਰਾ ਧਿਆਨ ਨਾਲ ਸੋਚੋ ਤਾਂ ਸਹੀ ਕਿ ਲੰਕਾ ਵਿਚ ਤਾਂ ਅਜਿਹੀ ਕੁਲਾਹਲ ਮਚੇ ਕਿ ਕੋਈ ਘਰ ਸੜਨਤੋਂ ਨਾ ਬਚੇ ਤੇ ਖ਼ਾਸ ਇਸੇ ਮੰਝੀ ਹੀ ਜਿਸ ਪ੍ਰਕਾਰ ਕਿ ਪਤਾ ੬੬ ਵਰਗ ੫੩ ਸੰਦੂ ਕਾਂਡ ਤੋਂ ਪ੍ਰਗਟ ਹੁੰਦਾ ਹੈ ਕਿ ਸਭ ਤੋਂ ਪਹਿਲਾਂ ਸਾੜਿਆ ਗਿਆ ਸੀ ਤਾਂ ਫੇਰ ਇਸਦਾ ਇਹ ਕਹਿਨਾ ਕਿ ਮੈਂ ਆਪਨੇ ਘਰ ਵਿਚ ਅਨੰਦ ਵਿਚ ਮਗਨ ਸਾਂ ਤਾਂ ਕੀ ਤਤਪਰਜ ਰਖਦਾ ਹੈ ? ਆਪ ਹੀ ਨਿਆਂ ਕਰੋ । ( ਤੀਜਾ) ਦਰਮਖ਼ ਮੰਤੀ ਰਾਵਨ ਨੂੰ ਕਹਿੰਦਾ ਹੈ ਕਿ ਆਂ੫ ਚਿੰਤਾ ਕਰਦੇ ਹੋ ? ਬਾਨਰ ਲੋਕ ਕਦੀ ਜਤ ਨਹੀਂ ਸਕਦੇ ਕੀ ਹੋਇਆਂ ਓਹ ਹਨਮਾਨ ਧੋਕੇ ਵਿਚ ਇਸ Original with: Language Department Punjab Digitized by: Panjab Digital Library