ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/265

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੫੯ ) । ਬਹਾਦਰ ਕਿਸ ਪ੍ਰਕਾਠੇ ਸਾਧਨਾਂ ਨਾਲ ਅਪਨੇ ਆਂ ਨੂੰ ਮਾਰਦਾ ਹੋਇਆ ਸ਼ਹਿਰ ਲੰਕਾ ਤੋਂ ਬਾਹਰ ਨਿਕਲ ਗਿਆਂ ਹੈ ਅਰ ਕੋਟਾਚਲ ਪਰਬਭ ਦੇ ਨੇੜੇ ਪਹੁੰਚਾ ਹੀ ਸੀ ਕਿ ਮੇਘਨਾਬ ਸਹਾਇਤਾ ਲਈ ਇਕ ਬੜਾ ਭਾਰੀ ਜੰਗੀ ਸੈਨਾਂ ਦਾ ਜਬ॥ ਪ੍ਰਕਾਰ ਕਰ ਗਿਆ ਓਹਤਾਂ ਚੋਰਾਂ ਦੀ ਨਿਆਈਂ ਆਇਆਂ ਸੀਲੰਕਾ ਕਾਂਡ ੫੯ ਸੁਰਗ t) ਪਾਠਕ ! ਉਪਰ ਲਿਖੀਆਂ ਗਲਾਂ ਨੂੰ ਭੋਲੋ ਅਰ ਵਿਚਾਰ ਕਰੋ ਕਿ ਇਨਾਂ ਤੋਂ ਕੀ ਪ੍ਰਗਟ ਹੁੰਦਾ ਹੈ। ਇਨਾਂ ਤੋਂ ਬਿਨਾਂ ਹੋਰ ਕਈ ਇਕ ਵਰਨਨ ਹਨ ਜਿਨਾਂ ਤੋਂ ਲੰਕਾ ਦਾ ਸਾੜਿਆ ਜਾਨਾ ਕਦਾਚਿਤ ਸਿਧ ਨਹੀਂ ਹੋਸਕਦਾ ਅਰ ਨਾਹੀ ਭੁਲਸੀ ਕਿਤ ਅਰ ਬਾਲਮੀਕੀ ਰਾਮਾਇਣ ਇਸ ਵਿਖਯ ਵਿਚ ਇਕੋ ਮਤ ਹੀ ਹਨ ਕੁ ਇਨਾਂ ਦੋਹਾਂ ਦੇ ਬਿਆਨ ਵਿਚ ਬੜਾ ਭਾਰੀ ਵਿਰੁਧ ਹੈ ਤੁਲਸੀ ਕਿ ਰਾਮਾਇਣ ਛਾਪਾ ਬੰਬਈ ਪਤਾ ੬੮ ਤੋਂ ੬੯੧ ਤਕ ਪੜਨ ਦੀ ਖੇਚਲ ਕਰੋ ॥ ( ਚੌਥਾ )-ਸਾਰੇ ਵੇਦ ਸ਼ਾਸ਼ਤੁ ਵਰਨਨ ਕਰਦੇ ਹਨ ਕਿ ਨਰਦੋਸ਼ ਦਾ ਖੂਨ ਅਰ ਕਿਸੇ ਦੇ ਮਨ ਨੂੰ ਸਾੜਨਾ ਬੜਾ ਭਾਰੀ ਦੋਸ਼ ਹੈ ਤਾਂ ਕਿਉਂ ਕਰ ਮੰਨਨੇ ਯੋਗ ਹੋ ਸਕਦਾ ਹੈ ਕਿ ਹਨੂਮਾਨ ਜਿਹੇ ਬੁਧੀਮਾਨ ਪੁਰਸ਼ ਨੇ ਜਿਸਨੂੰ ਰਾਮਾਇਣ ਵਿਚ ਪੰਡਿਤ ਅਰ ਧਰਮਾਤਮਾ ਮੰਨਿਆ ਗਿਆ ਹੈ ਇਸ ਪੁਕਾਰ ਕੀਤਾ ਹੋਵੇ ਨਹੀਂ ! ਕਦਾਚਿਤ ਨਹੀਂ । ਕਈਂ ਭੀ ਹਨਮਾਨ ਨੇ ਇਸ ਤਰਾਂ ਨਹੀਂ ਕੀਤਾ ਤਾਂ ਫਿਰ ਪਸ਼ਨ ਉਤਪੰਨ ਹੁੰਦਾ ਹੈ ਕਿ ਇਹ ਮਾਮਲਾ ਕੀ ਸੀ ਜਿਸਤੋਂ ਐਨਾਂ ਵਧਾ ਵਧਾ ਦਿਤਾ ? ਪਾਠਕਗਨ ! ਸਿਆਣਿਆਂ ਨੇ ਸੜਨਾ ਯਾ ਸਾੜਨ ਤਿੰਨ ਪ੍ਰਕਾਰ ਦਾ ਵਰਨਨ ਕੀਥਾ ਹੈ । ਪਿਥਮ ਅਗ ਨਾਲ ਜੇ ਕਿਸੇ ਨੂੰ ਦੇਖਕੇ ਈਰਖਾ ਕਰਨੀ ਜੇ ਕਿਸੇ ਦੇ ਕੋਠੇਰ ਵਚਨਾਂ ਨੂੰ ਸੁਨਕੇ ਯਾ ਭਵਿਖਯ ਆਪੜੀਆਂ ਦੀ ਸੰਭਾਵਨਾ ਨਾਲ । ਕਿਉਂ ਕਿ ਪਿਬਮ ਵਰਨਨ ਤੋਂ ਤਾਂ ਸੁਰ ਸੜਕ ਸੁਆਹ ਹੋ ਜਾਂਦਾ ਹੈ ਪੰਭ ਮਨੁਖ ਦਾ ਹਿਰਦਯ ਜੋ ਕੇਵਲ ਦੀ Original with: Language Department Punjab Digitized by: Panjab Digital Library