ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/266

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੬ ) ਆ ਗਇਆ | ਪਰ ਸਾਡੇ ਜਰਨੈਲ ਬਹਾਦਰ ਨੇ ਛੇਤੀ ਚੜਕ ਇਨਾਂ ਸਭਨਾਂ ਨੂੰ ਅਜਿਹੀ ਝੋਲੀ ਦਿਤੀ ਕਿ ਇਹ ਸਾਰੇ ਲੋਗ ਨਿਆਈ ਖ਼ਲੀ ਵਿਚ ਹੋਇਆਂ ੨ ਪਦਮ ਦੀ ਨਿਆਈ' ਖਿੜਅ' ਹੋਇਆ ਹੁੰਦਾ ਹੈ ਉਪਰ ਲਿਖੀਆਂ ਗੱਲਾਂ ਦੇ ਹੋਨ ਨਾਲ ਇਸਤਰਾਂ ਸੁੰਗੜ ਜਾਂਦਾ ਹੈ ਜਿਸ ਭਰਾ ਥੋੜ ਜਿਹੀ ਅਗ ਨਾਲ ਝਲੁਧਿਆ ਚਮੜਾ, ਸੋ ਇਹੀ ਅੰਸ਼ ਦਿਸ਼ਾ ਲੰਕਾ ਨਿਵਾਸੀਏਆਂ ਨਹੀਂ ਤਾਂ ਵਾਸ ਕਿਸਮਝੀਏ ਭਵ ਵਿਚ ਲੰਕਾ ਨਹੀਂ ਸਾੜੀ ਗਈ ਜਿਸ ਪ੍ਰਕਾਰ ਕਿ ਸਭ ਜਗਾਂ ਗਲਤੀ ਨਾਲ ਮਸ਼ਹੂਰ ਹੈ ਪਰੰਤੂ ਲੰ. 1 ਨਿਵਾਸੀ ਅਰ ਰਾਵਨ ਦਾ ਦਿਲ ਹਨੂੰਮਾਨ ਜੀ ਦੇ ਵਾਰਤਾਲਾਪ ਅਰ ਬੀਰ ਬਚਨਾਂ ਨੂੰ ਦੇਖਕੇ ਭਵਿਖਯਤ ਤਬਾਹੀ ਨੂੰ ਨਕੇ ਸੜ ਗਿਆ ਸਾ ਇਸੇ ਤਰਾਂ ਲੰਕਾ ਕਾਂਡ ੫੯੩ ਸੁਰਗ ੭੫ ਵਿਚ ਦੁਬਾਰਾ ਲੈਦਾ ਦਗਧ ਹੋਜਾਨਾ ਲਿਖਿਆ ਹੈ ਜੋ ਬਿਨਾਂ ਦਗਧ ਸ਼ਬਦ ਦੇ ਹੋਰ ਕੁਝ ਪ੍ਰਗਟ ਨਹੀਂ ਕਰਦਾ ਮਗਰ ਜਦ ਅਸੀਂ ਇਸਤੇ ਭੀ ਸੋਚਨੇ ਹਾਂ ਤਾਂ ਮਲੂਮ ਹੁੰਦਾ ਹੈ ਕਿ ਲਛਮਨ ਅਰ ਹਨੁਮਾਨ ਆਦਿਕ ਦੇ ਅਟੋਗ ਹੋਨੇ ਕੇ ( ਜਿਨਾਂਦਾ ਵਰਨਨ ਅਗੇ ਆਵੇਗਾ) ਉਨਾਂ ਲੋਕਾਂਦੇ ਦਿਲ ਕੰਪਾਇਵਾਨ ਹੋਗਏਸਨ ਅਰ ਨਿਸ਼ਯ ਹੋਗਿਆ ਮੈਂ ਕਿ ਹੁਨ ਰਾਮਚੰਦ ਜੀ ਆਵਸ਼ਯ ਜਿਤ ਜਾਨਗੇ ਇਸ ਲਈ ਓਹਨਾਂ ਲੋਕਾਂ ਨਵਾਂਸੀਆਂ ਦੇ ਹੌਸਲੇ ਟੁਟ ਗਏ ਸਨ ਅਰ ਲੈਕ ਮਹਾਭਮਾ ਕਵੀ ਬਾਲਮੀਕ ਜੀਨੇ ਉਨਾਂ ਦੇ ਵਧੇ ਹੋਏ ਦੁਖ ਚਿੰਤਾ ਨੂੰ ਉਨਾਂ ਦੇ ਸੜਨ ਨਾਲ ਉਪਮਾਂ ਦਿਤੀ ਸੀ ਜਿਸਦੀ ਵਾਸਭਵ ਕਿਤਾ ਦਾ ਕੁਝ ਭੀ ਧਿਆਨ ਨਾਂ ਕਰਕੇ ਕਵੀਆਂ ਨੇ ਭੀ ਦੁਬਾਰਾ ਲੰਕਾ ਦਾ ਸਾੜਨਾ ਵਰਨਨ ਕੀਤਾ ॥ ਜਿਥੋਂ ਤਕ ਅਸੀਂ ਰਾਮਾਇਨ ਨੂੰ ਦੇਖਨੇ ਹਾਂ ਮਲੂਮ ਹੁੰਦਾ ਹੈ ਕਿ ਦੁਸੇ ਧਰਮੀ ਜਾਂ ਅਨਯ ਜਾ ੯ ਅਵਦਿਆਂ ਦੀ ਕ੍ਰਿਪਾ * ਹੈ ਜਿਸਤੋਂ ਬਚ ਮਸਾਲ ਲਾ ਕੇ ਰਾਮਾਇਣ ਵਿਚ ਲਿਖੇ ਗਏ ਹਨ। ਜਿਨਾਂ ਕਾਰਨ ਅਜ ਅਨਯ ਦੇਸ਼ ਵਾਲ . Original with: Language Department Punjab Digitized by: Panjab Digital Library