ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/271

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੬੫ ) ਕੀਤਾ ਜਿਸਨੇ ਇਸ ਜਿਮੇਵਾਰੀ ਨੂੰ ਬੜੀ ਖੁਸ਼ੀ ਨਾਲ ਮਨਜੂਰ ਕੀਤਾ ਅਰ ਇਸ ਵੇਲੇ ਸਿਪਾਹੀਆਂ ਨੂੰ ਸਮਿਗੀ ਅਕਠੀ ਕਰਨ ਦਾ ਹੁਕਮ ਦਿਤਾ ਜਿਹਾ ਕਿ ਦੇਖੀਏ ਹਰ ਇਕ ਸਿਪਾਹੀ ਕਿਸ ਪ੍ਰਕਾਰ ਦਲੇਰੀ ਨਾਲ ਸਿਰ ਤੋੜਕੇ ਜਤਨ ਕਰ ਮਸਾਲਾ ਇਕ ਤੋਂ ਕਰ ਰਹੇ ਹਨ ਦਸ ਵੀਹ ਪੰਜਾਹ ਕੋਹਾਂ ਦਾ ਕੁਝ ਵਿਚਾਰਹੀ ਨਹੀਂ ਜਿਥੋਂ ਜੋ ਚੀਜ ਮਿਲੀ ਛੇਤੀ ਲਿਆਈ ਗਈ ਅਰ ਪੁਲ ਦੀ ਤਿਆਰੀ * ਦਾ ਆਨੰਭ ਹੋ ਗਿਆ॥ (ਬਿਤਾਲੀਵਾਂ ਧਿਆਯ ) ਰਾਵਣ ਦਾ ਦਰਬਾਰ ਭਾਕਾਲ ਦਾ ਸੁਹੌਨਾ ਵੇਲਾ ਹੈ । ਲੰਕਾ ਦੇ ਰਾਜ ਮਹਿਲਾਂ ਵਿਚ ਜਗਾਂ ਜਗਾਂ ਹਵਨ ਹੋ ਰਹੇ ਹਨ ਅਰ ਸ਼ਾਮਵੇਦ ਦੇ ਛੰਦ ਪੰਡਿਤ ਲੋਕ ਕੁਝ ਅਜਿਹੀ ਸਰ ਨਾਲ ਪੜਦੇ ਹਨ ਕਿ ਇਨਾਂ ਦੀ ਆਵਾਜ ਕੰਨਾਂ ਵਿਚ ਪਹੁੰਚਦੇ ਹੀ ਦਿਲ ਦੀਆਂ ਸਾਰੀਆਂ ਤਕਲੀਫਾਂ ਦੂਰ ਕਰ ਦੇਦੀਆਂ ਹਨ । ਸੁਗੰਧਿਤ ਕਰ ਰਹੀਆਂ ਹਨ | ਅਰ ਹਿਰਦਕਮਲ ਫੁਲ ਦੀ ਨਿਆਈਂ ਪ੍ਰਫੁਲਿਤ ਹੋ ਜਾਂਦਾ ਹੈ ਅਰ ਬੇ ਇਖਤਆਰ ਦਿਲ ਇਹੀ ਚਾਹੁੰਦਾ ਹੈ ਕਿ ਸਭ ਕੰਮ ਛਡਕੇ ਇਨ ਮਨੋ ਹਰ ਪਵਿਤੁ ਸ਼ਬਦਾਂ ਨੂੰ ਸੁਨਿਆਂ ਕਰੀਏ ਓਹ ਲੰਕਾ ਦਾ ਦਰਬਾਰ ਖਾਸ ਹੈ । ਜਿਥੇ ਇਸ ਵੇਲੇ ਰਾਵਨ ਰਾਜ ਸਿੰਘਾਸਨ ਤੇ ਅਰੂੜ ਹੈ । ਕੁਖ ਨੂੰ ਅਰ ਮੇਘਨਾਥ ਭੀ ਬੜੀ ਸਜ ਧਜ ਨਾਲ ਇਸ ਦੇ ਖਬੇ ਪਾਸੇ ਬੈਠੇ ਹਨ ਮੰਭੀ ਅਰ ਹੋਰ ਸੈਨਾਪਭਿ ਅਪਨੀ ਅਪਨੀ ਜਗਾਂ ਤੇ ਨਿਅੱਤ ਹਨ। ਪਰ ਸਭ ਆਗਮੀ ਸਮਯ ਦੀ ਭਿਖਯਾ Original with: Language Department Punjab Digitized by: Panjab Digital Library