________________
( ੩੬੬ ) ਦੇ ਲਈ ਅਜਿਹੇ ਮੌਨ ਧਾਰੇ ਸਥਿਤ ਹਨ ਜਿਸ ਪ੍ਰਕਾਰ ਇਕ ਯੋਗੇਸੂਰ ਪ੍ਰਮਾਤਮਾ ਦੀ ਭ#ਨ ਬੰਦਗੀ ਵਿਚ ਸਮਾਧੀ ਲਾਏ ਹੋਏ ਤੂੰ ਨਹੀਂ ਪ੍ਰਮਾਤਮਾ ਦੇਤਨ ਸ਼ਕਤੀ ਪ੍ਰਤਾਪ ਤੋਂ ਉਨਾਂ ਦਾ ਮੁਖ ਤਾਂ ਪ੍ਰਫੁਲਤ ਕੌਲ ਫੁਲ ਦੀ ਨਿਆਈ ਖਿਆ ਹੋਇਆ ਈਸ਼ਰ ਸ਼ਕਤੀ ਨੂੰ ਪ੍ਰਗਟ ਕਰਦਾ ਹੈ ਪ੍ਰੰਤੂ ਇਥੇ ਬੈਠਿਆਂ ਹੋਇਆਂ ਸਮੂਹ ਗਨਦੇ ਮੂੰਹ ਤੇ ਕੁਝ ਕੁਝ ਹੈਰਾਨੀ ਪ੍ਰੇਸ਼ਾਨੀ ਪ੍ਰਗਟ ਹੁੰਦੀ ਹੈ । ਆਹ ! ਰਾਵਣ ਦੇ ਮੂੰਹ ਵਲ ਤਾਂ ਦੇਖੀਏ ! ਕਿਹਾ ਪੀਲਾ ਜਿਹਾ ਪ੍ਰਭ ਹੁੰਦਾ ਹੈ ਚਿੰਤਾਤੁਰੀ ਅਰ ਉਦਾਸੀ ਨਤਾ ਉਦਤ ਹੋਰਹੀ ਹੈ । ਨਾਨਾ ਪ੍ਰਕਾਰ ਦੇ ਵਿਚਾਰ ਅਰ ਖਿਆਲ ਉਤਪੰਨ ਹੋ ਹੋਕੇ ਇਸਦੇ ਦਿਮਾਗ ਵਿਚ ਚਕਰ ਖਾ ਰਹੇ ਹਨ ਅਰ ਚਿੰਤਾ ਦੇ ਭਾਰ ਨਾਲ ਗਿਚੀ ਨੀਵੀਂ ਹੁੰਦੀ ਜਾਂਦੀ ਹੈ । ਸਮੂਹ ਗਨ ਦਰਬਾਰੀਆਂ ਵਿਚੋਂ ਕੋਈ ਭੀ ਪ੍ਰਸੰਨ ਨਹੀਂ ਦਿਸਦਾ। ਬੜੇ ਚਿਰ ਤੀਕ ਚੁਪਚਾਪ ਵਰਤੀ ਰਹੀ ਅਤੇ ਅੰਤ ਨੂੰ ਰਾਵਨ ਨੇ ਕਿਹਾ | ਰਾਵਨ ਹੈ ! ਫੇਰ ਰਾਮਚੰਹੁ ਨੇ ਐਨੀ ਫੌਜ ਕਿਥੋਂ ਅਕਤੁ ਕਰ ਲਈ । ਉਸਦੇ ਕੋਲ ਤਾਂ ਖੇਦ ਫਿਕਰ-ਚਿੰਤਾ-ਕਲੇਸ਼ਯਾ ਸ਼ੋਕ ਦੀ ਸੈਨਾ ਹੋਨੀ ਚਾਹੀਦੀ ਸੀ । ਕਿ ਇਹ ਸੁਰਮੇ ਦਲੇਰ ਜੰਗੀ ਸਿਪਾਹੀਆਂ ਦਾ ਜਥਾ ਉਸਨੂੰ ਕਿਥੋਂ ਪ੍ਰਾਪਤ ਹੋ ਗਇਆ ? ਇਹ ਸਭ ਸੁਵ ਦਾ ਪੁਰਸ਼ਾਰਥ ਹੈ ॥ ਮੰਗੂ ਮਾਹਰਾਜ ! ਇਸ ਵੇਲੇ ਸਮੁੰਦੁ ਦੇ ਪਾਰ ਕਈਆਂ ਕੋਹਾਂ ਵਿਚ ਸੈਨਾ ਹੀ ਸੈਨਾਂ ਦਿਸਦੀ ਹੈ ਜਿਥੋਂ ਤਕ ਨਿਗਾਹ ਕੰਮ ਕਰਦੀ ਹੈ ਲਹੂ ਤਿਹਾਈਆਂ ਵਲਵਾਰਾਂ ਦੀਆਂ ਜਬਾਨਾਂ ਅਰ ਨੇਜਮਾਂ ਦੀਆਂ ਨੋਕਾਂ ਚਮਕਦੀਆਂ ਹਨ ਅਰ ਸਮੰਦ ਨੂੰ ਪਾਰ ਕਰਨ ਲਈ ਬੜੇ ਜਤਨ ਨਾਲ ਅਰ ਪੁਰਸ਼ਾਰਥ ਨਾਲ ਪਲ ਬੰਨ ਰਹੇ ਹਨ ਨਿਸ਼ਚਯ ਹੈ ਕਿ ਓਹ ਇਕ ਦੋ ਦਿਨਾਂ ਵਿਚ ਹੀ ਇਸਦ ਪਾਰ ਉਤਰ ਆਓਨ ਗੋ ॥ | ਰਾਵਨ-* ਹੈ ! ਇੰਨੀ ਸੈਨਾਂ ਅਰ ਹੁਨ ਸਮੁੰਦ ਪਾਰ Original with: Language Department Punjab Digitized by: Panjab Digital Library