ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/274

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੬੯ ) ਵਾਲ ਭੀ ਨਾ ਵਿੰਗਾ ਹੋਨ ਦਿਆਂਗੇ ਪੰਭੁ ਜਕ ਰ ਆਪ ਕੀ ਇਹ ਦਸ਼ਾ ਰਹੀ ਤਾਂ ਸਾਡੇ ਭੀ ਹੌਸਲੇ ਇਸ ਪ੍ਰਕਾਰ ਉਭਰ ਉਭਰ ਕੇ ਬੈਠ ਜਾਨ ਗੇ ਜਿਹਾ ਕੁ ਪਾਣੀ ਦਾ ਬੁਲਬੁਲਾ 5 ॥ ਦੁਰਮੁਖ-4 ਮਹਾਰਾਜ ! ਆਪ ਤਾਂ ਵਿਅਰਥ ਚਿੰਤਾ ਕਰਦੇ ਹੋ । ਰਾਮਚੰਦ ਜੀ ਦੀ ਕੀ ਸਥਾ ਹੈ ਜੋ ਸਾਡੇ ਲੋਕਾਂ ਦਾ ਸਾਮਨਾ ਕਰੋ । ਕੁਝ ਪ੍ਰਵਾਹ ਨਹੀਂ ਜੇ ਰ ਬਾਰ ਲੋਕ ਉਸਦੀ ਸਹਾਇਤਾ ਤੇ ਦ੍ਰਿੜ ਹਨ, ਜਰਾ ਧਿਆਨ ਤਾਂ ਕਰੋ ਇੰਦੂ ਯਮਰਾਜ ਕੁਬੇਰ-ਵਰਨ ਆਦਿਕ ਕੀ ! ਉਸ ਤੋਂ ਘਟ ਸਨ ? ਪਰ ਕਿਹੇ ਘਟੇ ਅਰ ਮਾਰੇ ਗਏ ਕਿ ਜਿਸ ਪ੍ਰਕਾਰ ਹਬੀ ਦੇ ਪੈਰਾਂ ਵਿਚ ਕੀੜੀ ਦਲੀ ਜਾਂਦੀ ਹੈ ਬਸ ਇਨਾਂ ਨੂੰ ਭੀ ਭਦੇ ਤਕ ਹੀ ਜਾਨੋ ਜਟ ਬਕ ਸਾਹਮਨਾ ਨਹੀਂ ਹੁੰਦਾ ਹੈ ਰਾਵਨ- ਇਸ ਵੇਲੇ ਜੋ ਆਪ ਇਸ ਪ੍ਰਕਾਰ ਗਲ ਬਨਾ ਰਹੇ ਹੋ ਉਸ ਵੇਲੇ ਕਿਥੇ ਸੌ ? ਜਦ ਹਨੂਮਾਨ ਭਰੀ ਸਭ, ਵਿਚੋਂ ਮੋਰੀ ਇਸਭ ਨੂੰ ਮਿਟੀ ਵਿਚ ਰੋਲ ਗਇਆ ਅਕਲ, ਮੇਘਨਾਥ ਇਸਦੇ ਲੜਨ ਨੂੰ ਨਿਕਲਿਆ | ਅਰ ਤੁਹਾਡੇ ਲੋਕ ਦੀ ਸ਼ਕਲ ਭਕ ਨਾ ਦਿਸੀ ? ਹਸਤ- ਮਹਾਰਾਜ ! ਸਾਨੂੰ ਤਾਂ ਖਵਰ ਹੀ ਪਿਛੋਂ ਹੋਈ ਸੀ ਮੈਂ ❀ ਤਾਂ ਉਸ ਵੇਲੇ ਆਨੰਦ ਵਿਚ ਮਗਨ ਹੋਇਆ ਅਪਨੇ ਘਰ ਬੈਠਾ ਹੋਯਾ ਜਾਂ ਇਸਦੇ ਬਿਨਾਂ ਕਿ ਓਹ ਬੇ ਖਬਰ ਆਇਆ ਹੋਵੇ ਅਰ ਧੋਕਾ ਦੇ ਕੇ ਚਲਿਆ ਗਿਆ ਹੋਵੇ ਨੂੰ ਝ ਮਲੂਮ ਨਹੀਂ ਹੋਇਆ) ਦੁਰਮੁਖ-( ਭਿਉੜੀਕੇ )( ਮਹਾਰਾਜ ਅਜਿਹਾ ਕਦੀ ਨਹੀਂ ਹੋ ਸਕਦਾ ਕਿ ਬਾਨਰ ਲੋਕ ਸਾਡਾ ਸਾਹਮਨਾ ਕਰਨ। ਕੀ ਹੋਇਆ ਜੋ ਇਕ ਆਦਮੀ ਚੋਰਾਂ ਦੀ ਨਿਆਈਂ ਆਇਆ ਅਰ ਧੱਕਾ ਦੇ ਕੇ ਚਲਿਆ ਗਇਆ ?

  • ਲੰਕਾ ਕਚੁ ਸੁਰਗ ੫ ੫ਝਾ sli

Original with: Language Department Punjab Digitized by: Panjab Digital Library