ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/275

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੬) ਰਾਵਨ- ਮੰਨਿਆਂ ਕਿ ਆਪਲੋਗ ਉਸ ਵੇਲੇ ਹਾਜਰ ਨਾ ਸੌ ਪਰ ਜੋ ਇਥੇ ਸਨ ਉਨਾਂ ਨੇ ਕੀ ਕਰ ਲਇਆ ਜੋ ਤੁਸਾਂ ਨੇ ਨਾ ਕੀਤਾ : ਕੀ ਇਹ ਸ਼ਰਮ ਦੀ ਗਲ ਨਹੀਂ ਕਿ ਓਹ ਅਕੱਲਾ ਅਰ ਅਸੀਂ ਐਨੇ ? . ਇੰਨੇ ਵਿਚ ਕੁੰਭ ਕਰਨ ਆਗਿਆ ਅਰ ਓਹ ਰਾਵਣ ਦੀ ਬਾਤ ਚੀਤ :ਨਕੇ ਬੋਲਿਆ: ਰਾਜਨ ! * ਹੁਣ ਇਸ ਤਰਾਂ ਦੀਆਂ ਗਲਾਂ ਬਾਤਾਂ ਕਰਕੇ ਕਿਉਂ ਚਿੰਤਾਤੁਰ ਹੋ ਰਹੇ ਹੋ ? ਆਪ ਭਲੀ ਪ੍ਰਕਾਰੇ ਜਾਨਦੇ ਹੋ ਕਿ ਸਚ ਅਗੇ ਝੂਠ ਦੀ ਕੋਈ ਥਾਓ' ਨਹੀਂ ਫੇਰ ਇਹ ਕਦ ਹੋ ਸਕਦਾ ਹੈ ਕਿ ਇਹ ਲੋਗ ਉਸ ਬਹਾਦਰ ਪਰ ਜਿਸਦਾ ਆਤਮਾ ਸਬਰ ਨਾਲ ਪ੍ਰਕਾਸ਼ਤ ਸੀ ਕਿਉਂ ਕਰ ਉਸਦੇ ਸਾਹਮਨਾ ਕਰਨ ਦੀ ਸਥਾ ਕਰ ਸਕਦੇ ? ਰਾਜਨ ! ਝੁਠਦੇ ਖਲਵਾੜੇ ਨੂੰ ਨਸ਼ ਕਰਨ ਲਈ ਸਚਿਆਈ ਦੀ ਇਕੋ ਚਿੰਗਰ ਵੀ ਬਹੁਤ ਹੈ । ਹਾਇ ਸ਼ੋਕ ! ਆਪ ਜਿਹੇ ਬੁਧੀਮਾਂਨ ਵਿਚਾਨ ਇੰਦੀਆਂ ਦੇ ਵਸ ਹੋ ਜਾਨ ਉਫ਼ ! ਇਹ ਲਛਨ ਦੇਸ਼ ਦੇ ਨਾਸ਼ ਅਰ ਰਾਜ ਦੇ ਨਸ਼ਟ ਕਰਨ ਦੇ ਨਸ਼ਰ ਆਓਦੇ ਹਨ । ਬੜੇ ਹੀ ਉਤਮ ਭਾਗ ਹੋਨ ਜੋ ਆਪ ਚਾਮਚੰਦ ਨੂੰ ਜਿਤ ਸਕੋ ( ਰਾਵਨ ਨੂੰ is ਦੇਖਕੇ ) ਪੰਤੂ ਕੁਝ ਪ੍ਰਵਾਹ ਨਹੀ ਇਕ ਵਾਰੀ ਤਾਂ ਰਾਮਚੰਦੁ ਕੀ ਸਾਰੇ ਬਾਰ ਬਾਸੀਆਂ ਨੂੰ ਓਹ ਹਬ ਦਿਖਾਵਾਂ ਗੇ ਕਿ ਫਰ ਇਸ ਪਾਸੇ ਦਾ ਕਦੀ ਨਾਂਓ ਨਾਂ ਲੈਨ ਗੇ ਅਰ ਜਦ ਤਕ ਮੇ ਦਮ ਵਿਚ ਦਮ ਹੈ ਆਪਦਾ ਵਾਲ ਤਕ ਨਾਂ ਵਿੰਗਾ ਹੋਨ ਇਆਂ ਗਾ ) ਭਭੀਖਨ-ਜੋ ਇਨ੍ਹਾਂ ਸਭਨਾਂ ਦੀਆਂ ਗਨ । ਸੁਨ ਰਿਹ ਸੀ ਬੇ ਅਖ਼ਆਰ ਗੁਸੇ ਵਿਚ ਆਕੇ ਬੋਲ ਉਠfਆ ਮਹਾਰਾਜ ਮੈਂ ਸਚ ਕਹਿਨਾਂ ਹਾਂ ਕਿ ਇਹ ਮੰਭੀ ਆਦਿਕ ਜਿੰਨੇ ਹਨ ਸਭੁ ਝੂਠੇ ਅਰ ਅਸ਼ਾਮਦੀ ਹਨ ਇੰਮਾਂ ਵਿਚ ਕਿਸੇ ਦਾ ਹੌਸਲਾ ਨਹੀਂ' ਜੋ ਰਾਮ ਚੰਦ ਜੀ ਦਾ ਸਾਮਨਾ ਕਰ ਸਕਨ ਇਹ ਆਪਦੇ ਮਿਤ ਕਰਨ ਦੇ ਰਾਮਰਦ ਨਹੀਂ ਕੇ ਖਾਵਾਂ Original with: Language Department Punjab Digitized by: Panjab Digital Library