ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/277

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੭੧ ) ਤੇਰਾ ਧਰਮ ਹੈ ਕਿ ਮਹਾਰਾਜ ਨੂੰ ਸਮਝਾ ਕੇ ਇਸ ਨੂੰ ਇਸਵਅਰਬ ਵਿਚਾਰ ਤੋਂ ਮੋੜੇ ਨਹੀਂ ਤਾਂ ਯਾਦ ਰਹੇ ਕਿ ਵਿਦਾਨਾਂ ਦੇ ਨਜੀਕ ਤੂੰ ਅਕਲ ਵਾਲਾ ਨਹੀਂ ਗਿਨਿਆਂ ਜਏਗਾਂ ( ਰਵਨ ਵਲ ਮੈਨਤ ਕਰਕੇ ) ਮੈਂ ਸਚ ਕਹਿਨਾਂ ਹਾਂ ਕਿ ਸੀਤਾ ਜੀ ਨੂੰ ਭੇਜਕੇ ਆਪ ਨੂੰ ਚਿੰਤ ਹੋਕੇ ਰਾਜ ਕਰੀਏ? ਭਭੀਖਨ-ਦੀਆਂ ਗਲਾਂ ਸੁਨਕੇ ਰਾਵਨ ਦਾ ਚਿਹਰਾ ਮਾਰੇ ਕੁੱਧ ਦੇ ਲਾਲੋ ਲਾਲ ਹੋ ਗਿਆ ਅਰ ਅਤਿ ਭਯਵਾਨ ਕ੍ਰੋਧ ਵਿਚ ਰਤਾ ਬੋਲਿਆ ਭਭੀਖਨ ! ਮੈਂਨੂੰ ਬੜਾ ਅਮਸੋਸ ਹੈ ਕਿ ਕਛ ਵਿਚ ਸਰਪ ਅਤੇ ਥਾਭ ਲ੍ਹ ਸ਼ਕੂ ਜੋ ਸੁਨਦੇ ਸਾਂ ਨੁੰਹੇ ਹੀ ਨਿਕਲੇਓ' ਮੈਨੂੰ ਚੰਗੀ ਤਰਾਂ ਮਲੂਮ ਹੋ ਗਿਆ ਹੈ ਕਿ ਤੂੰ ਅੰਦੋ ਅੰਦੋਂ ਰਾਮਚੰਦੂ ਨਾਲ ਪੀਤੀ ਰਖਨਾ ਹੈ ਅਰ ਮੇਰੀ ਜਾਨ ਮਾਰੁ ਹੈ ਭਲਾ ਹੁਨ ਮੇਘਨਾਥ ਨੂੰ ਕਿਉਂ ਬਕਾਰਿਹਾ ਹੈ ? ਸ਼ੋਕ ! ਤੂੰ ਹੈ ਮੇਰਾ ਭਰਾ ਨਹੀਂ ਥਾਂ ਹੁਨੇ ਇਨਾਂ ਗਲਾਂ ਦਾ ਚਲ ਪਾ ਲੈਂਦੇ ਹਨ ਸੁਖ ਇਸੇ ਵਿਚ ਹੈ ਕਿ ਮੇਰੀਆਂ ਅੱਖਾਂ ਤੋਂ ਦੂਰ ਹੋ ਜਾਓ । ਹਾਂਡਾ ਇਥੇ ਰਹਿ ਮੇਰੇ ਲਈ ਉਸ ਬਨਾਓਦੀ ਹਾਥੀ ਦੀ ਨਿਆਈਂ ਹੈ ਜਿਸ ਨੂੰ ਜੰਗਲੀ ਹਾਥੀ ਅਪਨੇ ਆਕੂਮਨ ਅਸਲ ਜਾਂਨਕੇ ਫੰਦਕ ਦੇ ਫੈਦੇ ਵਿਚ ਆ ਜਾਂਦੇ ਹਨ | ਭਭੀਖਨ--ਮਹਾਰਾਜ ! ਜੇਕਰ ਆਪ ਦਾ ਅਜਿਹਾ ਹੈ ਖਿਆਲ ਹੈ ਤਾਂ ਲਓ ਮੇਰੀ ਭੀ ਨਮਸਕਾਰ ਹੈ ਕਿਹਾ ਅਰ ਅਪਨੇ ਮੰਨੀਆਂ ਨੂੰ ਨਾਲ ਲੈ ਬਿਵਾਨ ਵਿਚ ਖੇਠ ਰਾਮਚੰਦੁ ਜੀ ਦੇ ਕੋਲ ਚਲਾ ਗਿਆ | ਜਦ ਭਭੀਖਨ ਚਲਾ ਗਇਆ ਤਾਂ ਰਾਵਨ ਨੇ ਸੁਕ ਅਰ ਸਾਰਨ ਮੰਤ੍ਰੀਆਂ ਨੂੰ ਹਾਲ ਮਲਮ ਕਰਨ ਲਈ ਮਹਾਰਾਜਾ ਰਾਮ ਚੰਦ ਜੀ ਦੀ ਸੇਨਾਂ ਵਿਚ ਭੇਜਿਆ ਅਰ ਮੇਘਨਾਬ ਆਦਿਕ ਨੂੰ ਯੁੱਧ ਦੀ ਸਾਮਗੀ ਇਕ ਕਰਨ ਦੀ ਅਗਿਆ ਦਿਤੀ ॥ Original with: Language Department Punjab Digitized by: Panjab Digital Library