ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/278

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੭੨ ) ਡਿਤਾਲੀਵਾਂ ਧਿਆਯਾ ॥ I

ਅਸੀਂ ਅਪਨੇ ਪਾਠਕਗਨਾਂ ਨੂੰ ਜਿਸ ਬਾਉ ਦੀ ਸੈਲ ਕਰਾਨਾ ਚਾਹੁੰਨੇ ਹਾਂ ਓਹ ( ਸਮੈਲਗਿਰ ) ਪਰਬਤ ਹੈ ਸ਼ਹਿਰ ਲੰਕਾ ਦੇ ਦਖਨ ਵਿਚ ਥੋੜੀਹੀ ਵਾਟ ਤੇ ਸਿਥਤ ਹੈ । ਯਦਧ ਇਹ ਪ੍ਰਬਤ ਉਚਆਈ ਵਿਚ ਕੋਈ ਅਜਿਹਾ ਉਚਾ ਨਹੀਂ ਜਿਸ ਪਰਕਾਰ ਕਿ ਹੋਰ ਪਹਾੜ ਹਨ ਪੰਦੂ ਲੰਮਾਈ ਚੌੜਾਈ ਵਿਚ ਸਭਨਾਂ ਪਹਾੜਾਂ ਤੋਂ ਵਧਕੇ ਇਸਤ ਰਖਦਾ ਹੈ। ਇਸ ਉਤੇ ਖੜੋਨੇ ਤੇ ਜੋ ਦੁਸ਼ ਪ੍ਰਕ੍ਰਿਤਕ ਦਿਖਾਈ ਦਦਾ ਹੈ ਓਹ ਅਤਿ ਹੀ ਮਨੋਹਰ ਅਰ ਸੂਦ ਹੈ। ਇਕ ਪਾਸੇ ਤਾਂ ਸਮੁੰਦ ਦਾ ਜਲ ਬੜੇ ਜੋਰ ਨਾਲ ਅਪਨੀਆਂ ਅਨੁਠੀਆਂ ਲਹਿਰਾਂ ਮਰਦਾ ਹੋਇਆ ਦਿਸ ਰਿਹਾ ਹੈ ਜਿਸ ਉਤੇ ਸੂਰਜ ਭਗਵਾਨ ਦੀਆਂ ਤੀਖਨ ਕਿਰਨਾਂ ਪੈਕੇ ਹੋਰ ਭੀ ਅਦਭੁਤ ਸ਼ ਖਾ ਰਹੀਆਂ ਹਨ ਦੂਸਰੇ ਪਾਸੇ ਸ਼ਹਿਰ ਲੰਕਾ ਦੀ ਸੂਦੜਾ ਕਸੀ ਅਦਭੁਤ ਦਿਸ ਰਹੀ ਹੈ ਅਰ ਸਜੇ ਖਬੇ ਉਚੇ ਉਚੇ ਹਰੇ ਭਰੇ ਬ੍ਰਿਛ ੫ਵਨ ਦੀ ਲਹਿਰ ਵਿਚ ਮਸਤ ਹੋਏ ਹੋਏ ਝੂਲਦੇ ਹੋਏ ਕਿਆ ਹੀ ਸ਼ੋਭਾ ਦਿਖਾ ਰਹੇ ਹਨ ਅਰ ਇਨਾਂ ਦੇ ਵਿਚਘਾਰ ਥਾਂ ਥਾਂ ਭੰਬੂ ਲਗੇ ਹੋਏ ਹਨ । ਰੰਗ ਬਰੰਗੀ ਫਰੋਰੇ ਉਡ ਕੇ ਹੋਰ ਭ ਸੋਭਾ ਪ੍ਰਗਟ ਕਰ ਰਹੇ ਹਨ ਇਨ੍ਹਾਂ ਸਭਨਾਂ ਭੰਬੂਆਂ ਦੇ ਵਿਚ ਓਹ ਤੰਬੂ ਜੋ ਅਪਨੇ ਸਮਸਤ ਤੰਬੂਆਂ ਦੇ ਕਾਰਨ ਕਿਆ ਹੀ ਵਡਾ ਅਰ ਸੁੰ ਦਿਖਾਈ ਦੇਦਾ ਹੈ ਅਰ ਜਿਸਦੇ ਆਲੇ ਦੁਆਲੇ ਸੂਰਮੇ ਜੁਆਨ ਨੰਗਆਂ ਚਲਵਾਰਾਂ ਹਥਾਂ ਵਿਚ ਲਈ ਹੋਏ ਫਿਰ ਰਹੇ ਹਨ । ਅਰ ਓਹ ਜੋ ਸਭ ਤੋਂ ਉਚਾ ਫਰੇਰਾ ਹਵਾਂ ਵਿਚ ਉਡਦਾ ਹੋਇਆਂ ਸ਼ਤੁ ਦੇ ਹੌਸਲੇ ਨੂੰ ਢਾਹ ਰਿਹਾ ਹੈ ਮਹਾਰਾਜਾ ਰਾਮਚੰਦੁ ਦਾ ਹੈ ਜਿਸ ਵਿੱਚ ਥਾਨਰ ਦ੫ ਦੇ ਰਾਜ ਅਰ ਸੁਦਾਰ ਬਠੇ ਅੰਗਦ ਦੇਅਕਿਤ ਮੁੜ ਆਓਨੇ ਅਰ ਰਾਵਨ ਦੀ ਅਦੂਰ ਦਰਸ਼ਤਾ ਪਰ ਸ਼ੇਕ ਕਰ ਰਹ ਹਨ॥ ਮੈਂ ਮਹਾਰਾਜਾ ਰਾਮਚੰਦੂ ਨੇ ਅੰਗਦ ਨੂੰ ਭੇਜਕੇ ਇਕ ਵਾਰੀ Original with: Language Department Punjab Digitized by: Panjab Digital Library