ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/279

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੭੩ ) ਵ- ਮਹਾਰਾਜ ! ਆਪ ਤਾਂ ਐਵੇਂ ਅਮਸੌਸ ਕਰ ਰਹੇ ਹੋ। ਓਹ ਅਕਲ ਦਾ ਅੰਨਾਂ ਵਸ ਦਾ ਦੁਸ਼ਮਨ ਜਦ ਤਕ ਰਣਭੂਮੀ ਦਾ ਸੁਆਦ ਨਾ ਦੇਖ ਲਏ ਗਾ ਮੁੜੇਗਾਂ ਨਹੀਂ ? | ਸੁਖੋਨ- ਸੰਦੇਹ ਸਗੀਵ ਸਚ ਕਹਿੰਦਾ ਹੈ । ਹਨ ਚਿਲਾਓ ਅਛਾ ਨਹੀਂ ਜਿਥੋਂ ਤਕ ਹੋਵੇ ਛੇਤੀ ਕਰੋ ਲੰਕਾ ਨੂੰ ਘੇਰਾ ਪਾ ਲਈਏ ਤਾਂ ਚੰਗਾ ਹੈ ? ਭਭੀਖਨ-4 ਆਹ ! ਤੁਸੀਂ ਲੋਕ ਕਿਸ ਖਿਆਲ ਵਿਚ ਹੋ ਕੀ ਸੋਚ ਰਹੇ ਹੋ । ਰਾਵਨ ਤਾਂ ਅਪਨਾ ਸਭ ਪ੍ਰਬੰਧ ਕਰਕੇ ਇ ਲੜਾਈ ਕਰਨ ਲਈ ਤਿਆਰ ਬੈਠਾ ਹੈ ॥ ਸਵ-ਕਿੰਉ ! ਕੁਝ ਖਵਰ fਮਲੀ ? ਭਭੀਖਨ ਹਾਂ ! ਹਾਂ !! ਅਜੇ ਹੁਨੇ ਮੇਰੇ ਮੰਭੀਆਂ ਨੇ ਆਕੇ ਖਵਰ ਦਿਤੀ ਹੈ ਕਿ ਅੰਗਦ ਦੋ ਆਓਨ ਤੋਂ ਪਿਛੇ ਵਟਵਨ ਨੇ ਪੂਰਬੀ ਦਰਵਾਜੇ ਤੇ ਪ੍ਰਸਤ ਮੰਡੀ ਉਭੀ ਤੇ ਹੋਰ ਪਛਮੀ ਤੇ ਹੋਰ ਰਾਵਣ ਨੂੰ ਸਮਝਾਨ ਦਾ ਜਤਨ &ਤਾ | ਪੰਭੂ ਬੇ ਨਸੀਬ ਅਭਾਗੀ ਰਾਵਨ ਅਪਨੇ ਹਟ ਤੋਂ ਨਾ ਫਿਰਿਆ । ਕਈਆਂ ਰਮਾਇਣਾਂ ਦੇ ਕਵੀਸ਼ਰਾਂ ਨੇ ਲਿਖਿਆ ਹੈ ਕਿ ਅੰਗਦ ਨੇ ਰਾਵਨ ਦੇ ਦਰਬਾਰ ਵਿਚ ਜਾਕੇ ਪੈਰ ਇਸ ਸ਼ਰਤ ਤੇ ਸਮਾਇਆਂ ਸੀ ਕਿ ਜੇ ਕਰ ਰਾਵਨ ਯਾ ਇਸਦਾ ਕੋਈ ਭੀ ਸੂਰਮਾਂ ਜੁਆਨ ਇਸਦੇ ਪੈਰ ਨੂੰ ਧਰਤੀ ਤੋਂ ਉਤੇ ਦੁਕ ਲੈਗਾ ਤਾ ਓਹ ਬਿ. i ਕਿਸੋ ਹੀਲੇ ਹੁਜਤ ਦੇ ਮਹਾਰਾਜ ਰਾਮਚੰਦ ਨੂੰ ਯੁਧ ਕਰਨੇ ਤੋਂ ਮਨਾ ਅਰ ਸੀਤਾ ਨੂੰ ਇਸੇ ਦਿਸ਼ਾ ਵਿਚ ਛਡਨ ਤੇ ਤਿਆਰ ਕਰੇ ਗੋ ਪੰਤੁ ਬਾਲਮੀਕੀ ਰਾਮਾਇਣ ਤੋਂ ਇਹ ਕਦਾਚਿਤ ਨਹੀਂ ਪ੍ਰਗਟ ਹੁੰਦਾ ਅਰ ਨਾ ਹੀ ਕਿਸੇ ਧਰਮੀ ਦੇ ਕਵੀਸ਼ਰ ਨੇ ਇਸ ਨੂੰ ਪੰਸਿਧ ਕੀਤਾ ਹੈ ( ਦੇਖੋ ਬਾਲਮੀਕੀ ਰਾਮਾਇਣ ਲੰਕਾ ਕਡ ਸੁਰਗ ੪੧ ੫ਭਾ ੪8 ) ਇਹ ਰਾਜਾ ਧਮਾਸ ਦਾ ਪੂਝ ਸੀ ॥ | Original with: Language Department Punjab Digitized by: Panjab Digital Library