ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/281

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੭੫ ) ਚੁਪ ਚਾਪ ਅਪਨਾ ਭਯਾਨਕ ਦ੍ਰਿਸ਼ ਦਿਖਾ ਰਹੀ ਸੀ ਇਸ ਵੇਲ ਬਾਰ ਦੀਪ ਦੇ ਬਹਾਦਰਾਂ ਅਰ ਸੂਰਮਿਆਂ ਨਾਲ ਭਰਿਆ ਹੋਇਆ ਹੈ। ਜੰਗੀ ਜੁਆਨ ਦਲੇਰ ਨਾਨਾ ਪ੍ਰਕਾਰ ਦੀਆਂ ਵਰਦੀਆਂ ਪਾਏ ਹੋਏ ਖੜੋਤੇ ਹਨ। ਇਨਾਂ ਦੇ ਉਸ ਚਾਲ ਘੋੜੇ ਜਿਨਾਂ ਦੀ ਰਗ ਰਗ ਵਿਚ ਤੇਜੀ ਭਰਪੂਰ ਹੋਈ ਹੋਈ ਉਨਾਂ ਨੂੰ ਚੁੱਪ ਚਾਪ ਖੜੋਨ ਦੀ ਆਗੜਾਂ ਨਹੀਂ ਦੇ ਸਿਰਾਂ ਨੂੰ ਹਿਲਾ ਹਿਲਾ ਅਰ ਪੈਰਾਂ ਨੂੰ ਚੁਕ ਰੁਕ ਕੇ ਧਰਤੀ ਤੇ ਮਾਰ ਕਨੋਤੀਆਂ ਬਦਲ ਰਹੇ ਹਨ ਜਿਨ੍ਹਾਂ ਉਤੇ ਸਵਾਰ ਬਰਕਰਾਂ ਨੂੰ ਤਾਂ ਨਾਲ ਭਰੇ ਹੋਏ ਅਰ ਜਾਨ ਮਾਰਨੇਜਿਆਂ ਨੂੰ ਹਬ, ਵਿਚ ਲਈ ਬੈਠੇ ਹਨ । ਅਰ ਵਾਗਾਂ ਇਸ ਜੋਰ ਨਾਲ ਖਿਚੇ ਹੋਏ ਹਨ ਕਿ ਇਨਾਂ ਵਿਚਾਰਿਆਂ ਦੀਆਂ ਗਰਦਨਾਂ ਭੀ ਦੂਰੀਆਂ ਹੁੰਦੀਆਂ ਜਾਦੀਆਂ ਹਨ । ਪੰਤੂ ਅਸਵਾਰ ਇਨਾਂ ਗਲਾਂ ਦੀ ਜਰਾਂ ਭੀ ਪਰਵਾਹ ਨਾ ਕਰਕੇ ਕਿਸੇ ਆਓਨ ਵਾਲੀ ਘੜੀ ਦੀ ਉਡੀਕ ਵਿਚ ਖੜੋਤੇ ਦਿਸ ਰਹੇ ਹਨ । ਇਨਾਂ ਦੇ ਅਗੇ ਅਨਗਿਨਤ ਪੈਦਲ ਸੈਨਾਂ ਨੰਗੀਆਂ ਤਲਵਾਰਾਂ ਮੋਢਿਆਂ ਤੇ ਰਖੇ ਹੋਏ ਇਸ ਪ੍ਰਕਾਰ ਪਲਾਂਘ ਬੰਨੀ ਖੜੋਤੀ ਹੈ ਕਿ ਰਾਜ ਦੀਆਂ ਭੀਖਨ ਕਿਰਨਾਂ ਇਨਾਂ ਤਲਵਾਰਾਂ ਭੇ ਘਬਰ੨ ਕੇ ਪੈਂਦੀਆਂ ਹਨ ਅਰ vi ਸ਼ਾਨ ਹੋ ਹੋਕੇ ਇਧਰ ਓਧਰ ਖਿਲਰ ਜਾਂਦੀਆਂ ਹਨ ! ਦੁਰੋ ਦੇਖਨ ਵਾਲੇ ਦੀ ਨਜਰ ਉਨਾਂ ਤੇ ਪੈ ਪੈਕ ਇਕ ਲੋਹੇ ਦੀ ਕੰਧ ਦਾ ਧੋਖਾ ਪ੍ਰਗਟ ਕਰ ਜਾਂਦੀ ਹੈ। ਇਨਾਂ ਅਗੇ ਓਹ ਸੂਰਮੇ ਸਪਾਹੀ ਹਨ ਜੋ ਗੁਰਸ ਯੁਧ ਵਿਚ ਲੀਨ ਚ੨ ਅਰ ਅਕਿਤੀ ਹਨ ਅਰ ਜੋ ਇਨਾਂ ਦੇ ਅਗੇ ਹਨ ਭੀਰ ਕਮਾਨਾਂ ਦੇ ਚਲਾਨ ਵਾਲੇ ਹਨ । ਜਿਨਾਂ ਦੇ ਤੀਰ ਅਜਗਰ ਦੀ ਨੀਆਂਈ ਮਸ਼ਟੀ ਭਰ ਕਲ ਰੂਪੀ ਜੀਭਾ ਕਢ ਕਢ ਭਯਾਨਕ ਵਿਸਰ ਦਿਖਾ ਰਹੇ ਹਨ ਜਦ ਸਾਰੀ ਸੈਨਾ ਨਿਅਮ ਅਨੁਸਾਰ ਇਕੋ ਜਿਹੀ ਪwਘ ਨੇ ਖੜੋ ਗਈ । ਤਾਂ ਹਰ ਇਕ ਸੈਨਾਂ ਪਤਿ ਅਪਨੇ ਅਪਨੇ ਅਧੀਨ ਸੈਨਾਂ ਦਾ ਜੋਸ਼ ਭਰੇ ਸ਼ਬਦਾਂ ਨਾਲ ਹੌਸਲਾ ਵਧਾਓਨ ਲਗਾ । ਭਾਵੇਂ ਇਸ ਵੇਲੇ ਕਈ ਇਕ ਨਾਮੀਆਂ Original with: Language Department Punjab Digitized by: Panjab Digital Library