ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/282

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੭੬) ਅਰ ਸਿਧਕਾਂ ਦੀਆਂ ਆਵਾਜ਼ਾਂ ਸੁਨਾਈ ਦੇ ਰਹੀਆਂ ਹਨ ਤੂ ਸਭ ਤੋਂ ਜੋਸ਼ ਭਰੀ ਆਵਾਜ ਜੋ ਸਾਡੇ ਕੰਨਾਂ ਵਿਚ ਗੰਜ ਰਹੀ। ਹੈ ਓਹ ਬਹਾਦਰ ਜਰਨੈਲ ਹਨੂਮਾਨ ਦੀ ਹੈ ਜੋ ਸੁਨੀਏ ਕੀ ਕਹ ਰਹੇ ਹਨ ॥

  • ਬਹਾਦਰੋ ! ਭਲੇ ਕਰਮਾਂ ਨੂੰ ਓਹ ਵੇਲਾ ਆ ਗਇਆ ਹੈ ਜਿਸ ਦੀ ਤੁਸੀ ਚਿਰ ਕਾਲ ਤੋਂ ਉਡੀਕ ਕਰ ਰਹੇ ਸਉ । ਅਰ ਤੁਹਾਡੇ ਦਿਲ ਦੇ ਪ੍ਰਵਾਹ ਮਨ ਹੀ ਮਨ ਵਿਚ ਘੁਮਨ ਘੇਰੀਆਂ ਖਾ ਰਹੇ ਸਨ ਅਜ ਤੁਹਾਡੀਆਂ ਇਨਾਂ ਤਲਵਾਰ ਦਾ ਕੁਰਬ ਜੋ ਚਿਰ ਕਾਲ ਤੋਂ ਪਈਆਂ ਹੋਈਆਂ ਮਿਆਨਾਂ ਵਿਚ ਝੜਪ ਰਹੀਆਂ ਸਨ। ਦੋਖਨ ਦਾ ਵੇਲਾ ਮਿਲਿਆ ਹੈ। ਮੈਨੂੰ ਇਸ ਗਲ ਦੇ ਕਹਿਨ ਦੀ ਕੋਈ ਲੋੜ ਨਹੀਂ। ਕਿ ਬਾਨਰ ਦੀਪ ਦੇ ਕਰਮਾਂ ਦਾ ਨਿਬੇੜਾ ਆਪ ਹੀ ਲੋਕਾਂ ਦੇ ਹੌਸਲਆਂ ਤੇ ਨਿਰਭਰ ਹੈ ਕਿਉਂਕਿ ਤੁਸੀਂ ਲੋਗ ਆਪ ਅਪਨੇ ਦੇਸ਼ ਦੀ ਤਕਲੀਫ ਨੂੰ ਜਾਨ ਰਹੇ ਹੋ ਅਰ ਇਸ ਦੀ ਸੁਤੰ81 ਦਾ ਬੀੜਾ ਉਠਾ ਚੁਕੇ ਹੋ ਅਰ ਇਸ ਹਾਲ ਨੂੰ ੧ਭਾ ਦੇ ਮੈਂ ਅਪਨਾ ਫਰਜ ਸਮਝਨਾ ਹਾਂ ਕਿ ਜੇਕਰ ਜਰਾ ਭੀ ਤੁਹਾਡੇ ਲੋਕਾਂ ਵਲੋਂ ਸੁਸਤੀ ਹੋਈ ਤਾਂ ਯਾਦ ਰਖਨਾਂ ਕਿ ਕੇਵਲ ਤੁਹਾਨੂੰ ਮੰਦਗੀ ਨਾ ਉਠਾਨੀ ਪਏ ਗੀ ਪੰਤੁ ਬਾਨਰਦੀਪ ਦਾ ਬਚਾ ਬਚਾ ਇਸ ਕਾਇਰਤਾ ਅਰ ਬੁਜਦਿਲੀ ਦਾ ਭਾਗੀ ਹੋਵੇਗਾ। ਰਾਕਸ਼ ਲੋਗ ਪਹਿਲਾ ਤੋਂ ਵਧ ਕੇ ਕੁਕਰਮ ਕਰਨ ਗੇ ਅਰ ਕਲੇਸ਼ ਦੇਨਗੇ । ਅਰ ਬਿਨਾਂ ਇਸਦੇ ਕਿ ਤੁਹਾਡੇ ਦੇਸ਼ ਤੇ ਜੀਵਤ ਭਯੂ ਪਦ ਦਾ ਪਰਿਮਾਨ ਪ੍ਰਗਟ ਹੋਵੇ ਹੋਰ ਕੁਝ ਨਾਂ ਬਨ ਪਏ ਗਾ ਬਹਾਦਰੋ ਰਣ ਭੂਮੀ ਵਿਚ ਸ਼ੁਰੂ ਦੇ ਸਾਹਮਨੇ ਵਿਚ ਸਿਪਾਹੀ ਦਾ ਜਾਨ ਦੇ ਦੇਨਾ ਧਰਮ ਹੈ । ਇਸ ਨਾਜ਼ਕ ਵੇਲੇ ਉਨਾਂ ਨੂੰ ਜੋਖ ਦੇਨ ਦੀ ਕੋਈ ਲੋੜ ਨਹੀਂ ਹੋਇਆ ਕਰਦੀ ਹਾਂ ! ਇਨਾਂ ਜਰੂਰ ਸੋਚ ਵਿਚਾਰ ਕਰ ਲਵੋ ਕਿ ਜੇਕਰ ਤੁਹਾਡੇ ਲੋਕਾਂ ਵਿਚੋਂ ਕੋਈ ਬੁਜਦਿਲਾ ਹੋਵੇ ਰਣਦੇ ਨਾਓ ਤੋਂ ਡਰੇ ਯਾ

ਜਿਸਨੂੰ ਅਪਨੀ ਜਾਨ ਪਿਆ ਹੋਵੇ ਓਹ ਖੁਸ਼ੀ ਨਾਲ ਬੇ ਖਟਕ 01 ਜਨt sikਹਥਿਆਰ ਸੁਟਕੇਹੁਨੇ ਚਲਾ ਜਾਏ ਸਾਨੂੰ ਭੀ ਓਹਕੋਈ ਲੋੜ ਨਹੀਂ॥ Language Department Punjab Digitized by: Panjab Digital Library