ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/283

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੭੭ ) ਸਿਪਾਹੀ-( ਉਚੀ ਨਾ ਮਾਰਕੇ ) ਨਹੀਂ ! ਨਹੀਂ ! ਸਾਡੇ ਵਿਚੋਂ ਕੋਈ ਅਜਿਹਾ ਬੁਜਦਿਲਾ ਨਹੀਂ ਹੈ। ਅਸੀਂ ਲੋਗ ਸਾਨ ਤੇ ਖੇਲਨ ਨੂੰ ਤਿਆਰ ਹਾਂ | ਹੁਨੇ ਆਂਖੋਂ ਦੇਖੋਗੇ ਕਿ ਅਸੀਂ ਕਿਸ ਪਰ ਰਾਕਸ਼ਾਂ ਨੂੰ ਮਾਰ ਹਥ ਦਿਖਾ ਓਨੇ ਹਾਂ। ਸਾਡੇ ਦੁਤ ਕਿਸ ਭਤਾਂ ਉਨਾਂ ਦੇ ਅਪਵਿਤ ਸ਼ਰੀਰਾਂ ਵਿਚ ਛੇਦ ਕਰਕੇ ਉਨਾਂ ਨੂੰ ਮਿਟੀ ਵਿਚ ਫੁਲਾਓਦੇ ਹਨ ਮਹਾਰਾਜ! ਆਪ ਧੀਰਜ ਰਖੋ ਡੇਲੋਕ ਵਿਚੋਂ ਕੋਈ ਅਜਿਹਾ ਡਰਪੋਕ ਹੀ ਜੋ ਰਣਭੂਮੀ ਵਿਚ fuਠ ਦਿਖਾਕੇ ਛਕੂਆਂ ਦੇ ਨਾਓ ਨੂੰ ਕਲੰਕ ਲਾਏ | ਅਰ ਬਾਨਰ ਦੀਪ ਦਾ ਸ਼ਭੂ ਬਨੇ ਅਸੀ' ਰਾਜਪੂਤੀ ਵੰਸ਼ ਵਿਚ ਇਸ ਲਈ ਜਨਮ ਨਹੀਂ ਲਇਆ ਕਿ ਜਾਨ ਲੁਕਾ ਕੇ ਘਰ ਜਾ ਬੈਠੀਏ ਸਾਡਾ ਰਾਸ ਪੁਤੀ ਹੂ ਸਾਡੇ ਸ਼ਰੀਰਾਂ ਵਿਕ ਜੈ ਮਾਰ ਰਿਹਾ ਹੈ। ਸਾਡੀਆਂ , ਲਹੂ ਡਿਹਾਈਆਂ ਤਲਵਾਰ। ਅਰ ਜਾਨ ਮਾਰ ਤੀਰ ਸਭੂ ਦੇ ਸ਼ਰੀਰ ਵਿਚ ਬਧ ਲਈ ਅਧੀਰਤਾ ਨਾਲ ਆਪ ਦੀ ਆਰੀ ਦੀ ਉਡੀਕ ਕਰਕੇ ਰਹੇ ਹਨ ਹਨੁਮਾਨ-ਸੰਨ ਹੋਕੇ ਹਾਂ ! ਹਾਂ !! ਤੁਹਾਡੇ ਲੋਕਾਂ ਤੇ ਅਜਿਹੇ ਹੀ ਆਸ਼ਾ ਹੈ ਅਰ ਮੈਨੂੰ ਪੂਰਾ ਪੂਰਾ ਨਿਸ਼ਚਕ ਹੈ ਕਿ ਤੁਹਾਡੇ ਹਥੋਂ ਹੀ ਉਨਾਂ ਦਾ ਨਾਸ਼ ਹੋਨਾਂ ਹੈ ਅਰ ਇਸ ਗਲ ਦਾ ਪਕ ਪਕਾ ਵਿਸ਼ਵਾਸ ਹੈ” ਇਸ ਪ੍ਰਕਾਰ ਸਾਡਾ ਬਹਾਦੁਰ ਜਰਨੈਲ ਕਹ ਹੀ ਰਿਹਾ ਸੀ ਕਿ ਸੰਖ ਦੀ ਜੋਸ਼ ਭਰੀ ਧੁਨੀ ਗੂੰਜਦੀ ਹੋਈ ਕੰਨਾਂ ਵਿਚ ਪਹੁੰਚੀ ਜਿਸਨੂੰ ਸਨ ਦੇ ਹੀ ਸਭ ਸੈਲਾਂ ਲੰਕਾ ਦੇ ਕਿਲੇ ਤੇ ਟੁੱਟ ਪਈ । ਸਵਾਰਾਂ ਦੇ ਆਗਮਨ ਤੋਂ ਧਰਤੀ ਥਰ ਥਰ ਕੰਬ ਲਗ ਗਈ ਰਥਾਂ ਅਤੇ ਹਥਿਆਰਾਂ ਦੀ ਝਨ ਝਨੇ ਅਰ ਗੁਣ ਜਾਂ ਦੀ ਉਤੋਂ ਬਲੀ ਚੋਟ ਕਿਲਾ ਲੰਕਾ ਦੇ ਦਰਵਾਜੇ ਤੇ ਪੈਨ ਨੇ ਲ ਅਕਾਸ਼ ਗੰਜ ਉਠਿਆ। ਤੀਰਾਂ ਦੀ ਧੜਾ ਧੜਾ ਵਰਖਾ ਨਾਲ ਸੂਰਜਾ ਭਗਵਾਨ ਦੀਆਂ ਕਿਰਨਾਂ ਭੀ ਮਧਮ ਪਏ ਗਈ ਆਂ। ਜੇ । ਵਾਜਿਆਂ ਦੀਆਂ ਅਵਾਜਾਂ ਪਵਨ ਵਿਚ ਗੁੰਜ ਕੇ ਸੂਰਮਿਆਂ ਦਾ ਜੋ ਸ਼ ਵਧਾਓਨ ਲਗੀਆਂ | Original with: Language Department Punjab Digitized by: Panjab Digital Library