ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/285

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੭੯ ) ਮੈਨਾਂ ਨ ਬੜੀ ਸੂਰਮਤਾਈ ਨਾਲ ਸਾਹਮਨਾ ਕਰਕੇ ਓਥੇ ਹੀ ਰੋਕ ਇਤਾ ਅਰ ਇਕ ਪੈਰ ਭੀ ਤਾਂ ਅਗੇ ਨਾ ਵਧਨ ਦਿਤਾ ਤ ਬੰਦਨ ਮਾਲੀ ਅਰ ਜੰਮੁਮਾਲੀ ਦੀ ਅਧੀਨ ਸੈਨ ਨੇ ਇਸ ਸੂਰਮਤਾਈ ਭੋ ਓਹ ਜਸ ਖਟਿਆ ਕਿ ਬੇਅਖਤਿਆਰ ਬਾਰੀ ਸੈਨਾਂ ਨੂੰ ਪਿਛੇ ਹਟਨਾ ਪਇਆਂ ਅਰ ਉਸ ਚੌੜੇ ਮਦਾਨ ਵਿਚ ਜੋ ਕਿ ਲਾ ਲੰਕਾ ਦੇ ਬਾਹਰ ਸਥਿਤ ਸੀ ਪਰਸਪਰ ਯੁਧ ਹੋਨਾ ਆਰੰਭ ਹੋ ਗਇਆ ਇਕ ਛਿਨ ਭਰ ਵਿਚ ਚਮਕਦੀਆਂ ਹੋਈਆਂ ਤਲਵਾਰਾਂ ਨੇ ਅਨਗਿਨਤ ਸੈਨਾਂ ਨੂੰ ਬੇਡਰ ਕਰਕੇ ਧਰਤੀ ਤੇ ਸਦੀਵ ਲਈ ਸੁਆ ਦਿਭਾ ਨੇਜੇ ਅਰ ਬਰਛੀਆਂ ਅਪਨੀਆਂ ੨ ਲੰਮੀਆਂ ਜੀਭ ਕਢ ਸੂਰਮਿਆਂ ਦਾ ਲਹੂ ਚਟਨ ਲਗੀਆਂ ਜਾਨ ਮਾਰ ਗੁਰਜਿਸਦੇ ਸਿਰ ਤੇ ਪਾਇਆ ਤਹ ਕਰ ਸੁਟਿਆ ਅਰ ਬੇਹੋਸ਼ ਹੋ ਧਰਤੀ ਤੇ ਡਿਗ ਪਇਆਂ ਪਰਸਪਰ ਤਲਵਾਰਾਂ ਬੜੇ ਜੋਰ ਨਾਲ ਅਪਨਾ ਕੰਮ ਕਵਨ ਲਗਿਆਂ । . ॥ ਚੌਪਈ ॥ ਕੀਓ ਅਕਰਮਨ ਜਬ ਹਨੁਮਾਨਾ ॥ ਭਯੋ ਤਭੀ ਅਤਿ ਮਹਾ ਸੰਗਾਮਾ। ਤੋੜ ਦਿਓ ਪ੍ਰਸਤ ਅਭਿਮਾਨਾ ॥ ਗਯੋ ਸ਼ਕਤ ਨਾਂ ਰਣ ਮੇਂ ਆਨਾ ॥ ਮੋਘਨਬ ਹਸਤ ਨੂੰ ਪਰਾਜਿਤ ਦੇਖ ਕੁਮਕ ਲਈ ਪਹੁੰਚਿਆ ਅਰ ਸਿੰਘ ਸੂਰਮੇ ਦੀ ਨਿਆਈਂ ਗਜਦਾ ਹੋਇਆਂ ਆਕਰਮਨ ਕਰਨ ਲਗਾ : ਪਰ ਦੇਖੀਏ ! ਬਹਾਦਰ ਲਛਮਨ ਨੇ ਕਿਸ ਪ੍ਰਕਾ3 ਰੋਕ ਦਿਤਾ ਹੈ ਅਰ ਮਹਾਰਾਜਾ ਰਾਮਚੰਦੂ ਨੇ ਲਛਮਨ ਦੀ ਇਹ ਦਲੇਰੀ ਨੂੰ ਦੇਖ ਜੋਸ਼ ਭਰੀ ਆਵਾਜ ਸਹਿਤ ਸ਼ਾਬਾਸ਼ੇ ! ਸ਼ਾਬਾਸ਼ੇ !! ਦਾ ਨਾਰਾ ਮਾਰਿਆ ਓਧਰ ਜੰਗੀ ਢੋਲ ਦੀ ਦਿਲ Original with: Language Department Punjab Digitized by: Panjab Digital Library