________________
( to ) ਹਿਲਾ ਦੇਨ ਵਾਲੀ ਆਵਾਜ ਨਾਲ ਮੈਦਾਨ ਗੂੰਜ ਉਠਿਆ ਅਤੇ ਬਹਾਦਰ ਸੁਖੈਨ ਦੇ ਸੰਖ ਦੀ ਆਵਾਜ ਸੁਨਦੇ ਗਲ ਅਰ ਗੁਵਾਚ' ਭੀ ਪਹੁੰਚ ਗਏ । ਮੇਘਨਾਥ ਨੇ ਕੋਧ ਵਿਚ ਆਕੇ ਇਸ ਜੋਰ ਨਾਲ ਗੁਰਜ ਦਾ ਲਛਮਨ ਤੇ ਵਾਰ ਕੀਤਾ ਕਿ ਜੇਕਰ ਇਸ ਦੇ ਸਿਰ ਤੇ ਲਗ ਜਾਂਦਾ ਤਾਂ ਸਿਰ ਫਿਤੀ ੨ ਹੋ ਜਾਂਦਾ ਪੰਭੂ ਰਥਵਾਨ ਨੂੰ ਦੇਖੀਏ ! ਕਿਸ ਚਕੁ ਈ ਨਾਲ ਰਬ ਨੂੰ ਚਕਰ ਦੇਕੇ ਸਾਫ ਬਚਾ ਲਿਆ ਰਥਵਾਨ ਦੀ ਇਸ ਚਲਾਕੀ ਨੇ ਮੇਘਨਾਥ ਦੇ ਜੋਸ਼ ਨੂੰ ਹੋਰ ਭੀ ਦੂਨਾ ਵਧਾ ਦਿਤਾ ਅਰ ਗੁਸੇ ਵਿਚ ਆਕੇ ਤੀਰਾਂ ਦੀ ਬਰਖਾ ਕਰਨ ਲਗਾ ਜਿਸਦਾ ਉਭੁ ਲਛਮਨ ਬਹਾਦਰ ਪੂਰਨਤਾਈ ਨਾਲ ਦੇ ਰਿਹਾ ਹੈ ਗਲ ਅਰ ਗਾਚੀ ਨੇ ਭੀ ਹੂ ਤਿਹਾਏ ਤੀਰਾਂ ਦੀ ਬਰਖਾ ਨਾਲ ਰਾਕਸ਼ਾਂ ਨੂੰ ਪਰੇਸ਼ਾਨੀ ਅਰ ਹਰਾਨੀ ਵਿਚ ਪਾ ਦਿਤਾ ਨੇੜੇ ਹੀ ਸੀ ਕਿ ਰਾਕਸ਼ ਲੋਕ ਪਿਛੇ ਨੂੰ ਨਸ ਦੇ ਦਿਸਦੇ ਪਰ ਪਰਸਤ ਅਰ ਨਿਕੰਭ ਦੇ ਸਹਾਇਤਾ ਅਰਬ ਔਨੇ ਤੇ ਉਨਾਂ ਦੇ ਹੌਸਲੇ ਪਕੇ ਹੋ ਗਏ ਅਰ ਉਖੜੇ ਹੋਏ ਪੈਰ ਫਿਰ ਜੰਮ ਗਏ ਅਰ ਬੜੇ ਜੋਰ ਨਾਲ ਲਲਕਾਰਦੇ ਹੋਏ ਹਮਲਾ ਕਰਨ ਲਗੇ ਆਹ ! ਰਾਕਸ਼ਾਂ ਨੇ ਰਾਵਨ ਦੀ ਜੈ,, ਦਾ ਸ਼ਬਦ ਕਹ ਕੇ ਆਕਰਮਣ ਕਰਨਾ ਹੀ ਸੀ ਕਿ ਮਹਾਰਾਜਾ ਰਾਮਚੰਦ ਜੀ ਦੀ ਸੈਨਾ ਵਿਚ ਜੋਸ਼ ਅਗਨੀ ਭੜਕੀ ਅਰ ਬਹਾਦਰੀ ਦੀ ਮਦ ਵਿਚ ਮਸਤ ਹੋਕੇ ਦਲੇਰੀ ਅਰ ਸੂਰਮਤਾਈ ਦੇ ਦਰਯਾ ਵਿਚ ਗਰਕ ਹੋ ਕਿ ਮੈਨੂੰ ਕਿਸੇ ਦੀਵਰ ਨਾ ਰਹੀ ਅਰ ਜਾਨਮਾਰਾਂ ਤਲਵਾਰਾਂ ਬਹਾਦਰਾਂ ਦੀਆਂ ਪਕੀਆਂ ਹਡੀਆਂ ਤੋੜਨ ਲਗੀਆਂ ਤੇਜ ਬਰਛੀਆਂ ਅਰ ਲਹੂ ਭਿਖਾਵੰਤ ਨੇਜੇ ਪਸਲੀਆਂ ਤੋਂ ਹੂ ਦੀਆਂ ਨਦੀਆਂ ਵਗਓਨ ਲਗੇ । ਇਕ ਪਲ ਵਿਚ ਹਜਾਰਾਂ ਜਾਨਾਂ ਸੁਆਹ ਹੋ ਗਈਆਂ । ਅੰਗਦ ਅਰਹਨੁਮਾਨ ਦੇ ਉਤੋਂ ਥੱਲੀ ਹਮਿਲਆਂ ਨੇ ਰਾਵਨ ਦੀ ਸੈਨਾਂ ਵਿਚ ਥਰਥਲੀ ਲਿਆਇਵੀ ਉਨਾਂ ਦੇ ਪੈਰ ਭੁਮੀ ਤੋਂ ਉਖੜ ਗਏ । ਸੁਖੈਨ ਦੇ ਬਹਾਦਰ ਸਿਪਾਹੀ ਤਾਂ ਇਹ ਕਹ ਰਹੇ ਹਨ ਕਿ ਸਿਸ ਭਰਾਂ ਹੋਵੇ ਇਨਾਂ ਦਾ ਅਜ ਹੀ ਨਿਬੇੜ ਦਈਏ ਪਰ ਸਚਾ ਦਿਲੀ ਸੂਰਜ ਭਗਵਾਨ ਬਹੁਤ ਵਿਨਾਸ਼ ਨਾਂ ਦੇਖ ਸਕਿਆ ਅਰ Original with: nguage Department Punjab 7 by: Digital Library