ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/289

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੮੩) ਜੋਰ ਨਾਲ ਸੰਖ ਵਜਾਇਆ ਕਿ ਅਕਾਸ਼ ਗੂੰਜ ਉਠਿਆ ਪਸ਼ੂ ਪੰਖੀ ਭੀ ਭਯਭੀਤ ਹੋਕੇ ਅਪਨੇ ਅਪਨੇ ਥਾਂ ਇਕਾਨਿਆਂ ਅਰੋ ਘੋਸਲਿਆਂ ਵਿਚ ਦੁਬਕ ਗਏ | ਅਰ ਇਸੇ ਵੇਲੇ ਵਿਚ ਸਾਡਾ ਬਹਾਦਰ ਜਰਨੈਲ ਸੈਨਾਂ ਨੂੰ ਲੈਕੇ ਸ਼ਤ ਦਾ ਸਾਹਮਨਾ ਕਰਨ ਲਈ ਸਾ ਡਟਿਆ | ਅਰ ਬੜਾ ਕ੍ਰੋਧਵਾਨ ਹੋਕੇ ਲੜਿਆ ਅਰ ਦੋਹਾਂ ਪਾਸਿਆਂ ਦੇ ਸਿਪਾਹੀ ਤੀਰ ਛਡਨ ਲਗੇ ਆਹ ! ਇਸ ਵੇਲੇ ਜੇਕਰ ਕੁਝ ਆਵਾਜ ਸੁਨਾਈ ਦਿੰਦੀ ਹੈ ਤਾਂ ਇਹੋ ਕਿ ਕੀ ਮਾਰਲੌ ! ਮਾਰ ਲੌ !! ਖ਼ਵਰ ਦਾਰ ਜਾਨੇ ਨਾ ਪਾਵਨ ੩੧ ਥੋੜੇ ਚਿਰ ਵਿਚ ਹੀ ਅਨ ਗਿਨਤ ਬਹਾਦਰ ਅਪਨੀ ਬੀਰਤਾ ਦਿਖਾ ੨ ਲਹੂ ਦੀਆਂ ਚਰਾਂ ਲੈ ਲੈ ਮਿਤ੍ਰੁ ਸੇਜਾ ਤੇ ਲੇਟ ਗਏ ਕਈ ਧੜ ਸਿਰ ਤੋਂ ਵਖਰੇ ਹੋ ਹੋ ਅਬਿਰ ਸੰਸਾਰਦੀ ਸਾਖੀ ਦੇਨ ਲਗ ਪਏ ਜਦ ਭਕ ਸੈਨਾਂ ਵਿਚ ਕੁਝ ਅੰਤਰ ਰਿਹਾ ਤੀਰ ਮੀਂਹ ਦੀ ਨਿਆਈ, ਵਰਖਾ ਕਰ ਜਾਨਦਾਰ ਸੀਰਾਂ ਵਿਚ ਖੁਭਦੇ ਰਹੇ ਪੰਤੁ ! ਹੁਨ ਤੇ ਬਲਵਾਰ ਈ ਖਾ ਖਟ ਯਾ ਗੁਰਜ ਦੀ ਦਿਲ ਹਿਲਾ ਦੇਨ ਵਾਲ ਆਵਾਜ ਸੂਰਮਿਆਂ ਦੀਆਂ ਪਕੀਆਂ ਹਤੀਆਂਨੂੰ ਤੋੜ ਦੀ ਹਈ ਆ ਰਹੀ ਹੈ ਯਾ ਅਖਾਂ ਬੰਨੀਆਂ ਕਰਨ ਵਾਲੀਆਂ ਬਰਛੀਆਂ ਅਰ ਨੇ ਕੀਆਂ ਭੋਜ ਨੋਕਾਂ ਜੰਗੀ ਸੂਰਮਿਆਂ ਦੀਆਂ ਪਸਲੀਆਂ ਨੂੰ ਛੋਦ ਦੀਆਂ ਹੋਈਆਂ ਦਿਖਾਈ ਦੇਦੀਆਂ ਹਨ ਆਹ ! ਸੈਨਾਂਪਭਿ ਧੂਮਰ ਦੇ ਸਿਰਤੋ ਅੰਗਦ ਨੇ ਇਕ ਇਸ ਪ੍ਰਕਾਰ ਗੁਰਸ ਦਾ ਵਾਰ ਕੀਤਾ ਕਿ ਵਿਚਾਰਾਂ ਸਹ ਨਾ ਸਕਿਆ ਅਰ ਪਟੜੇ ਸਮਾਨ ਪੜਾਅ ਕਰਦਾ ਧਰਤੀ ਤੇ ਡਿਗ ਪਇਆ ਇਸਨੂੰ ਛਿਗ ਦਿਆਂ ਦੇਖ ਰਾਵਨ ਦੀ ਸੈਨਾਂ ਵਿਚ ਹਲ ਜੁਲੀ ਮਚ ਗਈ ਸਭਦੇ ਸਭ ਕੁੱਧ ਵਿਚ ਆ ਕੇ ਰਾਮਚੰਦੂ ਦੀ ਸੈਨਾਂ ਤੇ ਟੁੱਟ ਪਏ ਆਹ! ਮੇਘਨਾਥ ਅਰ ਪਹਸਤ ਨੂੰ ਦੇਖੀਏ ! ਕਿਹੋ ਜੋਸ਼ ਵਿਚ ਆਕੇ ਨਹੀਂ ਸੋਨਾਂ ਨੂੰ ਚਟ ਰਹੇ ਹਨ ਅੰਗਦ ਬਿਚਾਰਾ ਭਾਵੇਂ ਘਾਇਲ ਹੋਕੇ ਲਹੂਓ ਲੂਹਾਨ ਹੋਇਆਂ ਹੋਇਆ ਹੈ ਪਰ ਫੇਰ ਭੀ ਲੰਕਲ ਸੈਨਾਂ ਨੂੰ ਪੂਰਨ ਜਵਾਬ ਦੇਨ ਵਿਚ ਰਤੀ ਭੀ ਫਰਕ ਨਹੀਂ ਕਰਦਾ ਬਹਾਦਤ ਹਨੁਮਾਨ ਜੋ ਨਿਕੁੰਭ ਨਾਲ ਲੜ ਰਿਹਾ ਸੀ ਅੰਗਦ ਤੇ ਸਭੂ ਨੂੰ ਪ੍ਰਥਲ ਦੇਖ ਦੇਨ ਵਾਲੇ ਆਂ ਕਰਨ 'ਭਾਰਤੀਆਂ ਨੂੰ ਤੋੜ ਕੀਆਂ ਭੋਜ

Original with: Language Department Punjab Digitized by: Panjab Digital Library