ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/292

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੮੬) ਤੋਂ ਨਿਕਲ ਅਰ ਉਚੇ ਪਹੁਚ ਦਿਨ ਪ੍ਰਕਾਸ਼ ਦੀ ਨਿਆਈ ਉਜਲਾ ਦਿਖਾਕੇ ਭਭੀਖਨ ਦੇ ਕਥਨਦੀ ਸਾਖੀ ਦੇ ਗਇਆ ਪਰ ਇਸ ਵੇਲੇ ਵਿਚ ਮੇਘਨਾਥ ਨੇ ਦੋ #ਸਰਪ ਨਾਮੇ ਤੀਰ ਉਤੋਂ ਬਲੀ ਧਨੁਖ ਤੋਂ ਵਡੇ ਭਾਵੇਂ ਇਨਾਂ ਸੂਰਮਿਆਂ ਨੇ ਅਪਨੇ ਬਚਾ ਲਈ ਕਿਨੇ ਹੀ ਉਪਾਉਤੇ ਪਰ ਫੇਰ ਭੀ ਦੋਵੇਂ ਪਸਲੀਆਂ ਸ਼ਖਮੀ ਹੋ ਹੀ ਗਈਆਂ ਅਰ ਥੋੜੇ ਹੀ ਚਿਰ ਵਿਚ ਬੇਸੁਧ ਹੋ ਗਏ ਇਨਾਂ ਨੂੰ ਇਸ ਦਿਲ ਵਿਚ ਦੇਖੜੇ ਸਗੀਰ ਨੇ ਸਭ ਤੋਂ ਪਹਿਲਾਂ ਜੋ ਕੰਮ ਕੀਤਾ ਓਹ ਇਹਸਾ ਕਿ ਇਨਾਂ ਨੂੰ ਵਿਸਥਾਨ ਵਿਚ ਲੈ ਗਇਆ ਭਭੀਖਨ ਅਰ ਸੁਖੈਨ ਨੇ ਤੀਰ ਅੰਦਾਸੀ ਦੇ ਓਹ ਕਰਤਬ ਦਿਖਾਏ ਕਿ ਜੇਕਰ ਮੇਘਨਾਬ ਓਥੋਂ ਨਸ ਨਾ ਜਾਂਦਾ ਤਾਂ ਇਸਦੀ ਜਾਨ ਬਚਨੀ ਭੀ ਕਠਨਸੀ ਉਧਰ ਜਦ ਸਾਡਾ ਬਹਾਦਰ ਜਰਨੈਲ ਨਲ ਅਰ ਨੀਲ ਆਦਿਕ ਰਾਵਨ ਦੀ ਫੋਜ ਨੂੰ ਹਰਾ ਕੇ ਮੁੜਕੇ ਆਏ ਤਾਂ ਮਹਾਰਜਾ ਰਾਮਚੰਦੂ ਲਛਮਨ ਜੀ ਦੀ ਇਹ ਦਿਸ਼ਾ ਦੇਖ ਕੇ ਅਤਿ ਚਿੰਤਾਤੁਰ ਹੋਏ ਇਸ ਵੇਲੇ ਸਾਰੇ ਸਰਦਾਰ ਬਿਆਸ ਦਿਸ਼ਾ ਵਿਚ ਚਿੰਤਾਵਾਨ ਮੁੰਹ ਬਨਾਏ ਘੇਰਾ ਪਾਈ ਮਹਾਰਾਜਾ ਰਾਮਚੰਦੁ ਅਰ ਲਛਮਨ ਦੇ ਆਲੇ ਦੁਆਲੇ ( ਜੋ ਬੇਸੁਧ ਪਏ ਹੋਏ ਹਨ ) ਰੁਦਨ ਕਰਦੇ ਹੋਏ ਬੈਠੇ ਹਨ ਅਰ ਹਰ ਇਕ ਦੇ ਮੁਖ ਤੋਂ ਉਦਾਸੀਨਤਾ ਪ੍ਰਕਾਸ਼ ਹੋ ਰਹੀ ਹੈ । | ਕਭੀਖਨ-( ਜਖਮ ਨੂੰ ਧਿਆਨ ਨਾਲ ਦੇਖਕੇ ) ਈਰ ਨੂੰ ਖੋਝੀ ਕ੍ਰਿਪਾ ਕੀਤੀ ਹੈ ਕਿ ਇਨਾਂ ਦੇ ਜਖ਼ਮ ਕੁਝ ਅਜਿਹੇ ਗਹਿਰ ਅਰ ਭੂੜਾਨਕ ਸੰਦੇਹ ਮਯ ਨਹੀਂ ਹਨ । ਹਨਮਾਨ-ਮਹਾਰਾਜ ! ਤਾਂ ਕੀ ਕਾਰਨ ਹੈ ਕਿ ਐਨੀ ਬੇਹੋਸ਼ੀ ਅਰ ਬੇਸੁਧੀ ਪਈ ਹੋਈ ਹੈ । | ਕਕੀਅਨ-ਇਹ ਕੇਵਲ ਭੀਰਾਂਦੇ ਜ਼ਹਰ ਦਾ ਫਲ ਹੈ

  • ਇਕ ਪ੍ਰਕਾਰ ਦੇ ਭੀਰ ਸਨ ਜਿਨ੍ਹਾਂ ਦੇ ਫਲ ਸਪਾਂ ਦੇ in ਹੋi ਦੇ ਨਿਆਂ ਬਨੇ ਹੋਏ ਸਨ |

Original witbui Language Delen Digitized by: Panjab Digital Library