________________
( ੩੮ ) ਸੋ ਦੇਖੋ ! ਹੁਨੇ ਇਲਾਸ ਹੋ ਜਾਂਦਾ ਹੈ ਇਹ ਕਿਹਾ ਅਰ ਅਪਨੇ ਮੰਤੀ ਨੂੰ 8ਝ ਸੈਨਤ ਕੀਤੀ, ਜਿਸਨੇ ਛੇਤੀ ਨਾਲ ਇਕ ਬੂਟੀ ਲਿਆ ਦਿਤੀ । ਜੋ ਦੇਖੀਏ ! ਦੋਹਾਂ ਭਰਾਵਾਂ ਦੇ ਜਖਮਾਂ ਤੇ ਲਾ ਰਿਹਾ ਹੈ ਅਰ ਸ਼ੁਭੀਖਨ ਇਸਨੂੰ ਪਾਣੀ ਵਿਚ ਘੋਲ ਰਿਹਾ ਹੈ ਕਿ ਰੋਗੀਯਾਂ ਨੂੰ ਪਿਆਵੇ ਇਸ ਬੁਟੀ ਦੇ ਵਰਤਾਓ ਨਾਲ ਜਖ਼ਮਾਂ ਵਿਚ ਤਤਕਾਲ ਠੰਡਕ ਆ ਗਈ ਥੋੜੇ ਚਿਰ ਵਿਚ ਹੀ ਦੋਵੇ ਭਾਈ ਉਠਕੇ ਬਹ ਗਏ ਅਰ ਭਭੀਖਨ ਅਰ ਨੂੰ ਥ ਨੂੰ ਅਪਨੀ ਵਲ ਸਨਮੁਖ ਕਰਕੇ ਕਹਨ ਲਗੇ ॥ | ਆਹ ! ਮਲਮ ਨਹੀਂ ਇਸ ਤੀਰ ਵਿਚ ਕੀ ਜਾਦੂ ਸੀ ਕਿ ਲਗਦਿਆਂ ਹੀ ਸੀਰ ਵਿਚ ਜਲਨ ਹੋਨ ਲਗ ਪਈ ਅਰ ਥੇਹੋਸ਼ੀ ਤੇ ਖੈ ਸੁਧਤਾ ਉਤਪੰਨ ਹੋ ਗਈ ਮੈਂ ਤੇਰਾ ਅਪਨੇ ਆਪ ਨੂੰ ਸੰਭਾਲਿਆ ਪੰਡੂ ਸਭ ਥੇ ਅਰਥ ਭਭੀਖਨ-ਮਹਾਰਜਾ ! ਇਸ ਦੁਸ਼ਟ ਮੇਘਨਾਬ ਦਾ ਇਹ ਕੰਮ ਹੈ ਕਿ ਧਰਮ ਯੁਧ ਤਾਂ ਜਾਨਦਾ ਹੀ ਨਹੀਂ ਬਸ ! ਜਿਥੇ ਦੂਜੇ ਨੂੰ ਪ੍ਰਬਲ ਬੇਗ ਦੇਖਿਆ ਧੋਕੇ ਬਾਸੀ ਫਰੇਬ ਤੇ ਕਮਰ ਕਸ ਲਈ• | ਰਾਮਚੰਦ-* ਬੜੇ ਸ਼ੌਕ ਦੀ ਗਲ ਹੈ ਕਿ ਇਹ ਲੋਕ ਗੱਲ ਗੱਲ ਵਿਚ ਆਂਧਰਮ ਕਰਦੇ ਹਨ ਇਨਾਂ ਨੂੰ ਲੋਕ ਦੇ। ਕੁਝ ਭੀ ਖਿਆਲ ਨਹੀਂ | ਭਭੀਖਨ-ਜਦੋਂ ਮੰਦੇ ਭਾਗ ਹੁੰਦੇ ਹਨ ਤਾਂ ਇਹੋਗਲ ਹੁੰਦੀ ਹੈ ਅਰ ਬੁਧ ਮਲੀਨ ਹੋ ਜਾਂਦੀ ਹੈ ਧਰਮ ਆਧਰਮ ਦਾ ਕੁਝ ਵਿਚਾਰ ਨਹੀਂ ਰਹਿਦਾ ਕਿਉਂ ਕਿ ) . ॥ ਦੋਹਰਾ ॥ ਮੰਦਭਾਗ ਹੋਵੇਂ ਜਥੀ ਬੁਧੀ ਹੋਤ ਮਲੀਨ। ਧਰਮ ਅਧਰਮਨਾ ਜਨਤ ਹੈ ਮਦ ਮਾਤੇ ਜਿਓ ਦੀਨ ॥ Original with: Language Department Punjab Digitized by: Panjab Digital Library