ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/295

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧ ) ਨਾਲ ਕਰ ਰਿਹਾ ਹੈ। ਦਲੇਰੀ ਦਾ ਸਮੁੰਦ ਇਸਦੀ ਵਗ ਰਚਾ ਵਿਚ ਲਹਿਰਾਂ ਮਾਰ ਰਿਹਾ ਹੈ ਤੇ ਮੁੜਕਾ ਬਨਕੇ ਮਥੇ ਤੋਂ ਦੇਕ ਰਹੀ ਹੈ ਅਰ ਜੁਧ ਆfਦਕ ਦੇ ਵਿਚਾਰ ਮਨ ਵਿਚ ਨਾਨਾ ਕਰ ਦੇ ਚਕਰ ਲਾ ਰਹੇ ਹਨ ਨਿਗਾਹ ਅਖਾਂ ਵਿਚੋਂ ਨਿਕਲ ਨਿਕਲ ਕੇ ਪਹਿਲੇ ਥਾਂ ਅਪਨੀ ਸੈਨਾਂ ਤੇ ਪੈਂਦੀ ਹੈ ਅਰ ਫੋਰ, ਸ਼ ਤੇ ਪੈਕੇ ਚਾਰੇ ਪਾਸੇ ਖਿਲਰ ਜਾਂਦੀ ਹੈ ॥ . '.. ਪਾਠ · ਗਨ ! ਰਾਵਨ ਦੀ ਵਲੋਂ ਜਿਸ ਨੂੰ ਅਜ ਮੈਨਾਂ ਪਤਿ ਦਾ ਪਦ ਪ੍ਰਾਪਤ ਹੈ ਓਹ ਬਹਾਦਰ ਧੁਮਰ ਹੈ ਜੋ ਦੇਖੋ ! ਕਿਸ ਪ੍ਰਕਾਰ , ਦਲੇਰੀ ਨਾਲ ਅਪਨੀ ਅਧੀਨ ਸੈi ਦਾ ਹੌਸਲਾ ਵਧਾ ਰਿਹਾ ਹੈ ਅਰ ਆਪ ਭੀ ਦੇਵਾਂਤਕ ਤੇ ਨਿਰਭਕ ਆਦਿਕ ਦੇ ਨਾਲ ਮਿਲਦਾ ਹੋਇਆ ਅਕਰਮਨ ਕਰ ਰਿਹਾ ਹੈ ਇਸ ਨੂੰ ਅਕਰਮਨ ਕਰ ਦਿਆਂ ਦੇਖਕੇ . ਰਾਮਚੰਦੁ ਦੀ ਸੈਨਾਂ ਵਿਚ ਅਜਿਹਾ ਸੋਂਵਧ ਗਿਆ ਕਿ ਸਭ ਚੋਹਰੇ ਲਾਲੋ ਲਾਲ ਹੋ ਗਏ ਹਨ। ਇਹ ਦਿਸ਼ਾ ਦੇਖ ਕੇ ਸਾਡੇ ਬਹਾਦਰ ਨੇ ਇਸ ਜੋਰ ਨਾਲ ਨਾਰਾ ਮਾਰਿਆ ਕਿ ਆਕਾਸ਼ ਰੀਸ ਉਛਿਆ ਅਰ ਧਰਭੀ ਕੰਬਨ ਲਗ ਗਈ । ਓਧਰੋਂ ਜੰਗੀ ਵਾਜੇ ਬੜੇ ਜੋਰ ਸ਼ੋਰ ਨਾਲ ਸੂਰ ਮਧਰ ਨਾਲ ਵਰ ਲਗੇ ਅਰ ਦੇਖਦੇ ਦੇ ਦੇਖਦਿਆਂ ਅਜਿਹਾ ਘੋਰ ਯੁਧ ਹੋਨ ਲਗਾ ਕਿ ਅਜਤਕ ਦੇਖਨਾ ਤਾਂ ਇਕ ਪਾਸੇ ਰਿਹਾ ਕਦੀ ਕੰਨੀ ਭੀ ਨਹੀਂ ' ਸੁਨਿਆਂ ਸੀ ਸੂਰਮਿਆਂ ਦੀ ਹਲਜੁਲੀ ਨਾਲ ਅਜਿਹਾ ਮਹਾਂ ਭਯਨਕ ਅੰਧਘੋਰ ਛਾ ਗਿਆ ਕਿ ਅਪਨੀ ਤੇ ਤ੍ਰ ਦੀ ਪਹਿਚਾਨ ਭੀ ਨ ਹੋ ਸਕਦੀ ਸੀ ਅਤੇ ਅਜਹੀ ਨਿਰਦਈਤਾ ਨਾਲ ਤਲਵਾਰ ਚਲਨ ਲਗੀ ਕਿ ਛਿਨਮਾ ਵਿਚ ਕਈ ਸੁਣੇਆ ਨੇਖੇਦ ਵਿਚ ਆ ਤੜਪ ਭ੩੫ ਕੇ ਪਾਨ ਦੇ ਦਿ ਹਜਾਰਾਂ ਧੜ ਬੇ ਸਿਰੇ ਵਖਰੇ ਪਏ ਹੋਏ ਹਨ ਅਰ ਸਿਰ ਦੁ ਦੀ ਨਿਆਈਂ ਏਧਰ ਓਧਰ ਰਿੜ ਰਹੇ ਹਨ ਧੂਮਰ ਸਾਡੇ ਬਹਾਦਰ ਦਾ, ਵਧਿਆ ਜੋਸ਼ ਦੇਖਕੇ ਕੋਧ ਵਿਚ ਮਤਨ ਹੋ ਉਸਤੇ ਕਰਮਨ ਹੋਯਾ ਦੋਹਾਂ ਨੇ ਇਕ ਦੂਜੇ ਤੇ ਅਨਗਿਨਤ ਝਲਕਾਰਾਂ ਦੇ ਵਾਰ ਕੀਤੇ ਇਥੋਂ ਤੀਕ ਕਿ ਦੇਹਾਂ ਦੇ ਸ਼ਰੀਰ ਲ , Original with: Language Department Punjab Digitized by: Panjab Digital Library