ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/298

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

  • ,
  • *
  • * *

( ੨੯੩) ਇਸ਼ਕ ਦਿਖਾਈ ਦੇਨ ਲਗਾ ਆਹਾ ! ਬਹਾਦੁਰ ਅੰਗਦ ਅਰ ਬਜ ਦੁਸ਼ਟ ਦਾ ਸਾਮਨਾ ਹੋ ਪਇਆਂ ਚਿਰ ਕਾਲ ਤਕ ਇਕ ਦੂਜੇ ਤੇ ਤੀਰਾਂ ਦੀ ਵਰਖਾ ਕਰਦੇ ਰਹੇ ਇਥੋਂ ਤੀਕ ਕਿ ਦੋਹਾਂ ਦੇ ਸੀਰ ਛਾਨਣੀ ਦੀ ਨਿਆਈਂ ਹੋ ਗਏ ਭਰਕਰਾਂ ਨੇ ਜਵਾਬ ਦੇ ਦਿਤਾ ਤਾਂ ਭੀ ਇਨਾਂ ਸੂਰਮਿਆਂ ਨੇ ਹਠ ਨੂੰ ਨਾ ਛਡਿਆਂ ਹਨ ਤਲਵਾਰਾਂ ਸੂਤ ਸੁਚਕੇ ਇਕ ਦੂਜੇ ਤੇ ਵਾਰ ਕਰ ਰਹੇ ਹਨ ॥ | ਉਫ਼ ! ਬਜ਼ਟ ਦੀ ਭਲਵਾਰ ਇਸ ਦਲੇਰੀ ਅਰ ਸੂਰਮਤਾਈ ਨਾਲ ਚਲ ਰਹੀ ਹੈ ਕਿ ਅੰਗਦ ਨੂੰ ਬਿਨਾਂ ਇਸਦੇ ਕਿ ਅਪਨੇ ਆਪਨੂੰ ਅਤਿਰਿਕਤ ਰਖੇ ਪਹਿਲੇ ਵਾਰ ਕਰਨ ਦਾ ਅਵਸਰ ਹੀ ਨਹੀਂ ਦੇਂਦਾ ਨੇੜੇ ਹੀਸੀ ਕਿ ਬੇਸੁਧ ਹੋ ਧਰਾਤਲ ਤੇ ਜ਼ਿਗ ਪਵੇ ਕਿ ਸਾਡੇ ਬਹਾਦਰ ਜਰਨੈਲ ਦੀ ਨਿਗਾਹ ਜੋ ਮਹਾਂਪਾਰਸ ਨਾਲ ਲੜ ਰਿਹਾ ਸੀ ਇਸ ਪਾਸੇ ਜਾ ਪਈ ਤਤਕਾਲ ਧਨੁਖਬਾਨ - ਚੜਾ ਇਕ ਅਜਿਹਾ ਬਾਨ ਬਜਟ ਨੂੰ ਮਾਰਿਆ ਕਿ ਇਸ .. ਦੀਆਂ ਪਸਲੀਆਂ ਚੀਰਦਾ ਹੋਇਆ ਪਾਰ ਨਿਕਲ ਗਇਆ ਅਰ ਆਪ ਇਸ ਪ੍ਰਕਾਰ ਜੋਰ ਨਾਲ ਲਲਕਰਦਾ ਤੇ ਨਾਰੇ ਮਾਰਦਾ ਹੋਇਆ ਸ਼ਤ੍ਰ ਤੇ ਜਾ ਟੁਟਿਆ ਕਿ ਦੇਖਨ ਸੁਨਨ ਵਾਲਿਆਂ ਦੇ ਕਲੇਜੇ ਦਹਿਲ ਗਏ ਦਿਲ ਧੜਕ ਗਏ ਹਨ ਪਰੇਸ਼ਾਨ ਹੋਏ ਇਸਦੀ ਵਲ ਭਕ ਹੀ ਰਹੇ ਸਨ ਕਿ ਸਾਡੇ ਬਹਾਦਰ ਨੇ ਬੜੇ ਜੋਰ ਸਹਿਤ ਗੁਰਜ ਦਾ ਵਾਰ ਬਦਣੁਸ਼ਟ ਤੇ ਕੀਤਾ ਬਜ਼ਟ ਵਚਾਰਾ ਪਹਿਲੇ ਤੀਰ ਲਗਨ ਨਾਲ ਜ਼ਖਮੀ ਹੋਇਆ ਸੀ ਇਸਦੇ ਸਿਹਾਰਨ ਦੀ ਤਾਬ ਨਾ ਆ ਸਕਿਆ ਅਰ ਹੋਸ਼ ਹੋਕੇ ਘੋੜੇ ਤੋਂ ਡਿਗ ਪਇਆ | ਬਜੁਦੁਸ਼ਟ ਦੀ ਇਹ ਟਿੜਾ ਦੇਖਕੇ ਮਹਾਂਪੁਰਸ ਅਰ ਅਤਿਬੀਰ ਆਦਿਕ ਕੋਧ ਵਿਚ ਆਂਗਏ ਅਰ ਅਭਿਭਨਾਨਕ ਸੰਗ੍ਰਾਮ ਹੋ ਗੀ ਗੁਰਜ ਅਰ ਨੇਜਿਆਂ ਨੇ ਅਪੂਰਬਕ ਬੇਗ ਧਾਰਨ ਕੀਤਾ ਭਲਵਾਰਾਂ ਅਤੇ ਬਰਛੀਆਂ ਨੂੰ ਲੜ ਲਿਆ ਦਿ ਤੀਰਾਂ ਦੀ ਬਰਖਾਂ ਨਾਲ ਰਾਜ ਦੀਆਂ ਤੀਖਨ ਕਿਨਾਂ ਕੁ ਮਧਮ ਪਏ ਗਈਆਂ ਬਹਾਦਰ ਗ+ -ਗੋਈ ਅਰ ਜਾਮ ਵੰਡ ਲਲਕਾਰ Original with: Language Department Punjab Digitized by: Panjab Digital Library